ਮਲੋਟ ਵਿਚ ਠੰਢੇ ਮਿੱਠੇ ਜਲਜੀਰੇ ਦੀ ਛਬੀਲ ਲਾ ਕੇ ਸੱਚ ਕਹੂੰ ਦੀ 20ਵੀਂ ਵਰ੍ਹੇਗੰਢ ਮਨਾਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮਲੋਟ ਵਿਚ ਠੰਢੇ ਮਿੱਠੇ ਜਲਜੀਰੇ ਦੀ ਛਬੀਲ ਲਾ ਕੇ ਸੱਚ ਕਹੂੰ ਦੀ 20ਵੀਂ ਵਰ੍ਹੇਗੰਢ ਮਨਾਈ

(ਮਨੋਜ) ਮਲੋਟ| ਰੋਜ਼ਾਨਾ ਸੱਚ ਕਹੂੰ ਅਖ਼ਬਾਰ ਦੀ 20ਵੀਂ ਵਰ੍ਹੇਗੰਢ ਮੌਕੇ ਬਲਾਕ ਮਲੋਟ ਵਲੋਂ ਜਿੱਥੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਚੋਗਾ ਅਤੇ ਆਲ੍ਹਣੇ ਟੰਗੇ ਗਏ ਉਥੇ ਰੇਲਵੇ ਪੁਲ ਥੱਲੇ ਰੇਹੜੀ ਬਾਜ਼ਾਰ ਵਿਚ ਠੰਢੇ ਮਿੱਠੇ ਜ਼ਲਜੀਰੇ ਦੀ ਛਬੀਲ ਲਗਾ ਕੇ ਪੈ ਰਹੀ ਅੱਤ ਦੀ ਗਰਮੀ ਵਿਚ ਰਾਹਗੀਰਾਂ ਦੀ ਪਿਆਸ ਬੁਝਾਈ।

malot

ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਸੇਵਾਦਾਰ ਸ਼ੰਕਰ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਸੁਨੀਲ ਜਿੰਦਲ ਇੰਸਾਂ, ਜੁਬਿਨ ਛਾਬੜਾ ਇੰਸਾਂ, ਰਾਜੂ ਇੰਸਾਂ, ਪ੍ਰਿੰਸੀਪਲ ਧਰਮਪਾਲ ਗੁੰਬਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸ਼ੁਰੂ ਕੀਤਾ। ‘ਸੱਚ ਕਹੂੰ’ ਅਖ਼ਬਾਰ ਦਾ ਅੱਜ ਪੂਰਾ ਨਾਂਅ ਚਮਕ ਰਿਹਾ ਹੈ ਅਤੇ ਸਾਫ਼-ਸੁਥਰੀਆਂ ਖਬਰਾਂ ਵਿਚ ਸੱਚ ਕਹੂੰ ਅਖ਼ਬਾਰ ਦਿਨ ਦੁੱਗੁਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ਅਤੇ ਸੱਚ ਕਹੂੰ ਅਖ਼ਬਾਰ ਇਸ ਤਰ੍ਹਾਂ ਤਰੱਕੀ ਕਰਦਾ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ