ਡੀਜ਼ਲ ਹੋਇਆ ਸਸਤਾ, ਪੈਟਰੋਲ ਦੇ ਭਾਅ ਜਿਉਂ ਦੇ ਤਿਉਂ
ਚਾਰ ਵੱਡੇ ਮਹਾਂਨਗਰਾਂ 'ਚ 17 ਤੋਂ 20 ਪੈਸਿਆਂ ਤੱਕ ਘੱਟ ਹੋਈਆਂ ਕੀਮਤਾਂ
ਨਵੀਂ ਦਿੱਲੀ। ਦੇਸ਼ 'ਚ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਪੈਟਰੋਲ ਦੀਆਂ ਕੀਮਤਾਂ ਜਿਉਂ ਦੀ ਤਿਉਂ ਰਹੀਆਂ ਜਦੋਂਕਿ ਡੀਜ਼ਲ ਦੀਆਂ ਕੀਮਤਾਂ ਦੋ ਦਿਨ ਟਿਕੀਆਂ ਰਹਿਣ ਤੋਂ ਬਾਅਦ ਚਾਰ ਵੱਡੇ ਮਹਾਂਨਗਰਾਂ 'ਚ 17 ਤੋਂ 20 ਪੈਸੇ ਪ੍ਰਤੀ ਲੀਟਰ ਘੱਟ...
ਆਈਡੀਐਫਸੀ ਫਸਟ ਬੈਂਕ ਦੇਵੇਗਾ ਸੇਫ ਪੇ ਭੁਗਤਾਨ ਸੇਵਾ
ਆਈਡੀਐਫਸੀ ਫਸਟ ਬੈਂਕ ਦੇਵੇਗਾ ਸੇਫ ਪੇ ਭੁਗਤਾਨ ਸੇਵਾ
ਨਵੀਂ ਦਿੱਲੀ। ਆਈਡੀਐਫਸੀ ਫਸਟ ਬੈਂਕ ਕੋਰੋਨਾ ਆਫ਼ਤ ਦੌਰਾਨ ਦੁਕਾਨਦਾਰਾਂ ਅਤੇ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਫੋਨ ਜ਼ਰੀਏ ਸੁਰੱਖਿਅਤ ਭੁਗਤਾਨ ਦੀ ਸੁਵਿਧਾ ਮੁਹੱਈਆ ਕਰਵਾਏਗਾ। ਬੈਂਕ ਨੇ ਅੱਜ ਇਥੇ ਜਾਰੀ ਇੱਕ ਜਾਰੀ ਬਿਆਨ ਵਿੱਚ ਕਿਹਾ ਹੈ ਕਿ ...
ਸ਼ੁਰੂਆਤੀ ਕਾਰੋਬਾਰ ‘ਚ ਸ਼ੇਅਰ ਬਜ਼ਾਰ ‘ਚ ਵੱਡੀ ਗਿਰਾਵਟ
ਲਗਾਤਾਰ ਚੌਥੇ ਦਿਨ ਗਿਰਾਵਟ ਕੀਤੀ ਦਰਜ
ਮੁੰਬਈ। ਵਿਦੇਸ਼ਾਂ 'ਚ ਮਿਲੇ ਨਕਾਰਾਤਮਕ ਸੰਕੇਤਾਂ ਦਰਮਿਆਨ ਘਰੇਲੂ ਸ਼ੇਅਰ ਬਜ਼ਾਰਾਂ 'ਚ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਗਿਰਾਵਟ ਰਹੀ ਤੇ ਖੁੱਲ੍ਹਦੇ ਹੀ ਸੈਂਸੇਕਸ ਤੇ ਨਿਫਟੀ ਡੇਢ ਫੀਸਦੀ ਖਿਸਕ ਗਏ। ਬੀਐਸਈ ਦਾ ਸੈਂਸੇਕਸ ਸ਼ੁਰੂਆਤੀ ਅੱਧੇ ਘੰਟੇ 'ਚ ਹੀ 600 ਅੰਕ ਤੋਂ ਵੱਧ ਤੇ ...
ਵਿਸ਼ਵ ਪੱਧਰੀ ਸੰਕੇਤਾਂ ‘ਤੇ ਸ਼ੇਅਰ ਬਾਜ਼ਾਰ ‘ਚ ਆਈ ਤੇਜ਼ੀ
ਵਿਸ਼ਵ ਪੱਧਰੀ ਸੰਕੇਤਾਂ 'ਤੇ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ
ਮੁੰਬਈ। ਵਿਦੇਸ਼ਾਂ ਤੋਂ ਆਏ ਸਕਾਰਾਤਮਕ ਸੰਕੇਤਾਂ ਅਤੇ ਰਿਲਾਇੰਸ ਇੰਡਸਟਰੀਜ਼ ਵਿਚ ਨਵੇਂ ਨਿਵੇਸ਼ ਕਾਰਨ ਘਰੇਲੂ ਸਟਾਕ ਬਾਜ਼ਾਰ ਬੁੱਧਵਾਰ ਨੂੰ ਤੇਜ਼ੀ ਨਾਲ ਵਾਪਸ ਆਏ। ਹਫਤੇ ਦੇ ਪਹਿਲੇ ਦੋ ਦਿਨ ਗਿਰਾਵਟ ਵਿਚ ਆਉਣ ਤੋਂ ਬਾਅਦ, ਬੀ ਐਸ ਸੀ ਸੈਂਸੈਕਸ ਲਗਭਗ 491 ਅੰਕਾਂ...
ਰਿਲਾਇੰਸ ਜਿਓ ਲਿਆਇਆ ‘ਜਿਓ ਕ੍ਰਿਕੇਟ ਪਲੇ ਅਲਾਂਗ’
ਰਿਲਾਇੰਸ ਜਿਓ ਲਿਆਇਆ 'ਜਿਓ ਕ੍ਰਿਕੇਟ ਪਲੇ ਅਲਾਂਗ'
ਨਵੀਂ ਦਿੱਲੀ। ਰਿਲਾਇੰਸ ਜਿਓ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਖਿਡਾਰੀਆਂ ਦੇ ਨਾਲ ਨਾਲ ਦਰਸ਼ਕਾਂ ਨੂੰ ਮੈਚ ਵਿਚ ਆਪਣੀ ਖੇਡ ਖੇਡਣ ਦੇ ਸਮਰੱਥ ਬਣਾਉਣ ਲਈ 'ਜੀਓ ਕ੍ਰਿਕਟ ਪਲੇ' ਦੀ ਸ਼ੁਰੂਆਤ ਕੀਤੀ ਹੈ। ਆਈਪੀਐਲ ਹਾਲਾਂਕਿ, ਇਸ ਵਾਰ ਸੰਯੁਕਤ ਅਰਬ ਅਮੀਰਾਤ ...
ਚਾਰ ਮਹਾਂਨਗਰਾਂ ‘ਚ ਡੀਜ਼ਲ ਦੀਆਂ ਕੀਮਤਾਂ 22-25 ਪੈਸੇ ਹੋਈਆਂ ਘੱਟ
ਪਿਛਲੇ ਚਾਰ ਦਿਨਾਂ 'ਚ (Diesel) ਡੀਜ਼ਲ ਕਰੀਬ ਇੱਕ ਰੁਪਇਆ ਸਸਤਾ ਹੋਇਆ
ਨਵੀਂ ਦਿੱਲੀ। ਸਰਕਾਰ ਤੇਲ ਕੰਪਨੀਆਂ ਨੇ ਲਗਾਤਾਰ ਦੂਜੇ ਦਿਨ ਐਤਵਾਰ ਨੂੰ ਡੀਜ਼ਲ (Diesel) ਦੀਆਂ ਕੀਮਤਾਂ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ 'ਚ 22-25 ਪੈਸੇ ਪ੍ਰਤੀ ਲੀਟਰ ਘੱਟ ਕਤੀਆਂ ਹਨ। ਜਦੋਂਕਿ ਪੈਟਰੋਲ ਦੀ ਕੀਮਤ ਜਿਉਂ ਦੀ ਤਿਉਂ ਰਹੀ। ਇ...
ਘਰੇਲੂ ਉਡਾਣਾਂ ਦੀ ਗਿਣਤੀ ਡੇਢ ਹਜ਼ਾਰ ਕੋਰੜ ਦੇ ਕਰੀਬ ਪਹੁੰਚੀ
ਘਰੇਲੂ ਉਡਾਣਾਂ ਦੀ ਗਿਣਤੀ ਡੇਢ ਹਜ਼ਾਰ ਕੋਰੜ ਦੇ ਕਰੀਬ ਪਹੁੰਚੀ
ਨਵੀਂ ਦਿੱਲੀ। ਘਰੇਲੂ ਯਾਤਰੀਆਂ ਦੀਆਂ ਉਡਾਣਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਡੇਢ ਹਜ਼ਾਰ ਦੇ ਨੇੜੇ ਪਹੁੰਚ ਗਈ। ਯਾਤਰੀਆਂ ਦੀ ਗਿਣਤੀ ਵੀ 1.4 ਲੱਖ ਤੋਂ ਪਾਰ ਹੋ ਗਈ। ਅਧਿਕਾਰਤ ਜਾਣਕਾਰੀ ਅਨੁਸਾਰ, 18 ਸਤੰਬਰ ਨੂੰ 1,468 ਯਾਤਰੀਆਂ ਦੀਆਂ ਉਡਾਣਾਂ ਰਵਾਨੀ...
ਡੀਜ਼ਲ ਦੀਆਂ ਕੀਮਤਾਂ 20-21 ਪੈਸੇ ਹੋਈਆਂ ਘੱਟ
ਡੀਜ਼ਲ ਦੀਆਂ ਕੀਮਤਾਂ 20-21 ਪੈਸੇ ਹੋਈਆਂ ਘੱਟ
ਨਵੀਂ ਦਿੱਲੀ। ਸਰਕਾਰੀ ਤੇਲ ਕੰਪਨੀਆਂ ਨੇ ਸ਼ਨਿੱਚਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ 'ਚ 20-21 ਪੈਸੇ ਪ੍ਰਤੀ ਲੀਟਰ ਤੱਕ ਘਟਾਈਆਂ ਹਨ ਜਦੋਂਕਿ ਪੈਟਰੋਲ ਦੀ ਕੀਮਤ ਸਥਿਰ ਰਹੀ।
ਇਸ ਤੋਂ ਪਹਿਲਾਂ ਵੀਰਵਾਰ ਤੇ ਸ਼ੁੱਕਰਵਾਰ ਨੂੰ ਦੋਵੇਂ ਈਂਧ...
ਲਗਾਤਾਰ ਦੂਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ
ਪੈਟਰੋਲ ਦੀਆਂ ਕੀਮਤਾਂ 24-26 ਪੈਸੇ ਘਟੀਆਂ
ਨਵੀਂ ਦਿੱਲੀ। ਕੌਮਾਂਤਰੀ ਬਜ਼ਾਰ 'ਚ ਕੀਮਤਾਂ 'ਚ ਨਰਮੀ ਨੂੰ ਵੇਖਦਿਆਂ ਸਰਕਾਰੀ ਤੇਲ ਕੰਪਲੀਆਂ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਪੈਟਰੋਲ-ਡੀਜਲ ਦੀਆਂ ਕੀਮਤਾਂ ਘੱਟ ਕੀਤੀਆਂ ਹਨ।
ਤੇਲ ਸਪਲਾਈ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਦੇ ਅਨੁਸਾਰ ਅੱਜ ਦੇਸ਼ ਦੇ ਚਾ...
ਸ਼ੇਅਰ ਬਾਜ਼ਾਰ ਦੇ ਸ਼ੁਰੂਵਾਤੀ ਕਾਰੋਬਾਰ ‘ਚ ਤੇਜ਼ੀ
ਸ਼ੇਅਰ ਬਾਜ਼ਾਰ ਦੇ ਸ਼ੁਰੂਵਾਤੀ ਕਾਰੋਬਾਰ 'ਚ ਤੇਜ਼ੀ
ਮੁੰਬਈ। ਸੋਮਵਾਰ ਨੂੰ ਰਿਲਾਇੰਸ ਇੰਡਸਟਰੀਜ਼ ਤੋਂ ਇਲਾਵਾ ਸੂਚਨਾ ਤਕਨਾਲੋਜੀ ਅਤੇ ਬੈਂਕਿੰਗ ਖੇਤਰ ਦੇ ਸ਼ੇਅਰਾਂ ਦੀ ਜ਼ਬਰਦਸਤ ਖਰੀਦ ਨੇ ਦੇਸ਼ ਦੇ ਸ਼ੇਅਰ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਚੰਗੀ ਸ਼ੁਰੂਆਤ ਵੇਖੀ। ਬੀਐਸਈ ਸੈਂਸੈਕਸ 375 ਅਤੇ ਐਨਐਸਈ ਨਿਫਟੀ 95 ਅੰਕ 'ਤ...