Haryana News: ਹਰਿਆਣਾ ਦੀਆਂ ਔਰਤਾਂ ਨੂੰ ਦੀਵਾਲੀ ਗਿਫ਼ਟ ਦੇਣ ਜਾ ਰਹੀ ਐ ਸੈਣੀ ਸਰਕਾਰ, ਪਹਿਲੀ ਕਲਮ ਤੋਂ ਹੋਵੇਗਾ ਇਹ ਕੰਮ
Haryana News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਚੋਣਾਂ ਤੋਂ ਬਾਅਦ ਨੌਜਵਾਨਾਂ ਅਤੇ ਔਰਤਾਂ ਲਈ ਵੱਡੀ ਖਬਰ ਆਈ ਹੈ। ਜਿਸ ’ਚ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਇੱਕ ਨਿੱਜੀ ਅਖਬਾਰ ’ਚ ਕਿਹਾ ਕਿ ਭਾਜਪਾ ਸਰਕਾਰ ਦੇ ਸੱਤਾ ’ਚ ਆਉਂਦੇ ਹੀ ਸਾਡਾ ਪਹਿਲਾ ਕੰਮ ਸੂਬੇ ਦੇ ਕਰੀਬ 24 ਹਜ਼ਾਰ ਨੌਜਵਾਨ...
Ration Card: ਰਾਸ਼ਨ ਕਾਰਡ ਸਬੰਧੀ ਖੁਸ਼ਖਬਰੀ! ਮੁਫ਼ਤ ਰਾਸ਼ਨ ਲੈਣ ਵਾਲਿਆਂ ਨੂੰ ਵੱਡੀ ਰਾਹਤ
Ration Card: ਮੋਦੀ ਕੈਬਨਿਟ ਦੇ 5 ਵੱਡੇ ਫੈਸਲੇ: ਸਰਹੱਦੀ ਇਲਾਕਿਆਂ ’ਚ 2000 ਕਿਲੋਮੀਟਰ ਸੜਕੀ ਨੈੱਟਵਰਕ
ਪੌਸ਼ਟਿਕ ਚੌਲਾਂ ਦੇ ਨਾਲ 2028 ਤੱਕ ਮੁਫਤ ਰਾਸ਼ਨ
Ration Card: ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰ...
ਰਾਜਸਥਾਨ ’ਚ ਸੈਰ-ਸਪਾਟਾ ਵਿਕਾਸ ਚੱਲ ਰਿਹੈ ਜੋਰਾਂ ’ਤੇ
ਜੈਪੁਰ (ਗੁਰਜੰਟ ਸਿੰਘ ਧਾਲੀਵਾਲ)। Rajasthan News: ਰਾਜਸਥਾਨ ’ਚ, ਸੈਰ-ਸਪਾਟਾ ਖੇਤਰ ਨੂੰ ਜੀਡੀਪੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਣ ਦੀ ਦਿਸ਼ਾ ’ਚ ਤੇਜੀ ਨਾਲ ਕੰਮ ਚੱਲ ਰਿਹਾ ਹੈ। ਰਾਈਜਿੰਗ ਰਾਜਸਥਾਨ ਇਨਵੈਸਟਮੈਂਟ ਸਮਿਟ ਤੋਂ ਪਹਿਲਾਂ ਸੈਰ-ਸਪਾਟਾ ਖੇਤਰ ਵਿੱਚ ਨਿਵੇਸ਼ ਲਈ 142 ਸਮਝੌਤਿਆਂ ਦਾ ਹੋਣਾ ਜਰੂਰੀ ਹੈ...
Government Employees: ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਤੋਹਫ਼ਾ, ਮਿਲ ਸਕਦੈ ਇਹ ਲਾਭ
Government Employees: ਰੇਲਵੇ ਮੰਤਰਾਲੇ ਨੇ ਆਪਣੇ 11 ਲੱਖ ਕਰਮਚਾਰੀਆਂ ਨੂੰ ਬੋਨਸ ਦਾ ਤੋਹਫਾ ਦਿੱਤਾ ਹੈ। ਹੁਣ ਖਬਰ ਆ ਰਹੀ ਹੈ ਕਿ ਦੀਵਾਲੀ ਤੋਂ ਪਹਿਲਾਂ ਸਰਕਾਰ ਕੇਂਦਰੀ ਕਰਮਚਾਰੀਆਂ ਦੀ ਬੇਸਿਕ ਤਨਖਾਹ ਵਧਾਉਣ ਜਾ ਰਹੀ ਹੈ। ਇਸ ਦਾ ਐਲਾਨ ਅਗਲੇ ਹਫਤੇ ਯਾਨੀ ਦੀਵਾਲੀ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਕਿਉਂਕਿ ਦ...
Punjab News: ਪੰਜਾਬ ਸਰਕਾਰ ਨੇ ਇਸ ਬੈਂਕ ਦੇ ਗਾਹਕਾਂ ਨੂੰ ਦਿੱਤਾ ਖਾਸ ਤੋਹਫਾ, ਹੁਣੇ ਪੜ੍ਹੋ…
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਸਹਿਕਾਰੀ ਖੇਤਰ ’ਚ ਬੈਂਕਿੰਗ ਸੇਵਾਵਾਂ ’ਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਗਾਹਕਾਂ ਨੂੰ ਆਨਲਾਈਨ ਲੈਣ-ਦੇਣ ਦੀ ਸਹੂਲਤ ਪ੍ਰਦਾਨ ਕਰਨ ਲਈ ਪੰਜਾਬ ਰਾਜ ਸਹਿਕਾਰੀ ਬੈਂਕ ਯੂਪੀ ਆਈ ਸੇਵਾ ਸ਼ੁਰ...
Tata Punch CAMO Edition: ਟਾਟਾ ਪੰਚ ਦਾ ਸਪੈਸ਼ਲ ਕੈਮੋ ਐਡੀਸ਼ਨ ਹੋਇਆ ਲਾਂਚ, ਜਾਣੋ ਕੀਮਤ
Tata Punch CAMO Edition: ਮੁੰਬਈ (ਏਜੰਸੀ)। ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਟਾਟਾ ਪੰਚ ਦਾ ਵਿਸ਼ੇਸ਼ ਲਿਮਟਿਡ ਐਡੀਸ਼ਨ ‘ਕੈਮੋ ਐਡੀਸ਼ਨ’ ਲਾਂਚ ਕੀਤਾ ਹੈ, ਜਿਸ ਦੀ ਕੀਮਤ 8.45 ਲੱਖ ਰੁਪਏ ਐਕਸ-ਸ਼ੋਰੂਮ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਸਫੈਦ ਛੱਤ ਦੇ ਨਾਲ ਆਕ...
Petrol Diesel Price: ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ…
Petrol Diesel Price: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਦੇ ਬਾਵਜੂਦ ਪੈਟਰੋਲ ਤੇ ਡੀਜਲ ਦੀਆਂ ਘਰੇਲੂ ਕੀਮਤਾਂ ਅੱਜ ਸਥਿਰ ਰਹੀਆਂ, ਜਿਸ ਕਾਰਨ ਦਿੱਲੀ ’ਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਤੇ ਡੀਜਲ ਦੀ ਕੀਮਤ 87.62 ਰੁਪਏ ਪ੍ਰਤੀ ...
Mahindra Thar Roxx: ਮਹਿੰਦਰਾ ਥਾਰ ਰੌਕਸ ਦੀ 60 ਮਿੰਟਾਂ ਦੇ ਅੰਦਰ 176218 ਬੁਕਿੰਗ
ਮੁੰਬਈ (ਏਜੰਸੀ)। Mahindra Thar Roxx: SUV ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਵੀਰਵਾਰ ਨੂੰ ਸਵੇਰੇ 11 ਵਜੇ ਬੁਕਿੰਗ ਸ਼ੁਰੂ ਹੋਣ ਦੇ 60 ਮਿੰਟਾਂ ਦੇ ਅੰਦਰ ਨਵੀਂ ਲਾਂਚ ਕੀਤੀ ਥਾਰ ਰੌਕਸ ਲਈ 176218 ਬੁਕਿੰਗਾਂ ਪ੍ਰਾਪਤ ਕੀਤੀਆਂ ਹਨ। ਕੰਪਨੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਹ ਬੇਮਿਸਾ...
Share market: ਈਰਾਨ ਤੇ ਇਜ਼ਰਾਈਲ ਦਰਮਿਆਨ ਤਣਾਅ ਦੇ ਦਬਾਅ ਹੇਠ ਸਟਾਕ ਮਾਰਕੀਟ ਮੂਧੇ ਮੂੰਹ, ਨਿਵੇਸ਼ਕਾਂ ’ਚ ਹਾਹਾਕਾਰ
Share market: ਮੁੰਬਈ (ਏਜੰਸੀ)। ਈਰਾਨ ਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਦੇ ਦਬਾਅ ਹੇਠ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਘਰੇਲੂ ਸ਼ੇਅਰ ਬਾਜ਼ਾਰ ’ਚ ਹਫੜਾ-ਦਫੜੀ ਮਚ ਗਈ ਅਤੇ ਸੈਂਸੈਕਸ 1200 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਅਤੇ ਐੱਨਐੱਸਈ ਦਾ ਨਿਫਟੀ 340 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ। ਬੀਐਸਈ ਦਾ 30 ਸ਼ੇ...
Bajaj CNG Motorcycle: ਵਿਸ਼ਵ ਦਾ ਪਹਿਲਾ ਸੀਐਨਜੀ ਮੋਟਰਸਾਈਕਲ ਬਜ਼ਾਜ ਫਰੀਡਮ ਬਠਿੰਡਾ ’ਚ ਲਾਂਚ, ਜਾਣੋ
Bajaj CNG Motorcycle: (ਸੁਖਜੀਤ ਮਾਨ) ਬਠਿੰਡਾ। ਵਿਸ਼ਵ ਦਾ ਪਹਿਲਾ ਸੀਐਨਜੀ ਮੋਟਰਸਾਈਕਲ ਬਜਾਜ਼ ਫਰੀਡਮ 125 ਸੀਸੀ ਅੱਜ ਇੱਥੇ ਰਾਜਾ ਬਜਾਜ਼ ਸ਼ੋਅ ਰੂਮ ’ਚ ਲਾਂਚ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਜ਼ਿਲ੍ਹੇ ਭਰ ’ਚੋਂ ਡੀਲਰ ਵੀ ਪੁੱਜੇ, ਜਿੰਨ੍ਹਾਂ ਨੇ ਨਵੇਂ ਮੋਟਰਸਾਈਕਲ ਦੀਆਂ ਖੂਬੀਆਂ ਜਾਣੀਆਂ। ਇਸ ਸਬੰਧੀ ਜਾਣਕਾਰੀ ...