ਹਰਿਆਣਾ ਬਜ਼ਟ ਦਾ ਹਾਲ : 250 ਰੁਪਏ ਪੈਨਸ਼ਨ ’ਚ ਵਾਧਾ, ਗਊ ਸੇਵਾ ਦਾ ਬਜਟ ਵੀ ਵਧਾਇਆ
ਮਨੋਹਰ ਸਰਕਾਰ ਨੇ ਪੇਸ਼ ਕੀਤਾ ਇਕ ਲੱਖ 83 ਹਜ਼ਾਰ ਕਰੋੜ ਦਾ ਬਜਟ
ਨਵਾਂ ਟੈਕਸ ਲਾਉਣ ਦਾ ਕੋਈ ਪ੍ਰਸਤਾਵ ਨਹੀਂ, ਸਦਨ 17 ਮਾਰਚ ਤੱਕ ਮੁਲਤਵੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀਰਵਾਰ ਨੂੰ ਵਿਧਾਨ ਸਭਾ ’ਚ ਵਿੱਤੀ ਸਾਲ 2023-24 ਲਈ ਸੂਬੇ ਦਾ ਬਜਟ ਪੇਸ਼ ਕਰਦੇ ਹੋਏ ਕਿ...
ਮੁੱਖ ਮੰਤਰੀ ਵੱਲੋਂ ਜਲੰਧਰ ’ਚ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਐਲਾਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ (CM Bhaghwant Mann) ਨੇ ਅੱਜ 5ਵੇਂ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ’ਚ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਈ ਐਲਾਨ ਕੀਤੇ। ਇਸ ਦੌਰਾਨ ਉਨ੍ਹਾਂ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਸਪੋਰਟਸ...
ਮੋਹਾਲੀ ’ਚ ਨਿਵੇਸ਼ ਪੰਜਾਬ ਸੰਮੇਲਨ ਹੋਇਆ ਸ਼ੁਰੂ
ਮੋਹਾਲੀ (ਅਸ਼ਵਨੀ ਚਾਵਲਾ)। ਮੋਹਾਲ ’ਚ ਦੋ ਰੋਜ਼ਾ ਨਿਵੇਸ਼ ਸੰਮੇਲਨ ਅੱਜ ਸ਼ੁਰੂ ਹੋ ਚੁੱਕਾ ਹੈ। ਇੰਡੀਅਨ ਸਕੂਲ ਆਫ਼ ਬਿਜ਼ਨਸ ’ਚ ਹੋਣ ਵਾਲੇ ਇਨਵੈਸਟਰ ਸਮਿੰਟ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਹੈ। ਸਰਕਾਰ ਨੂੰ ਇਸ ਪ੍ਰੋਗਰੈੱਸਿਵ ਨਿਵੇਸ਼ ਸੰਮੇਲਨ ’ਚ ਕਈ ਵੱਡੀਆਂ ਕੰਪਨੀਆਂ ਦੇ ਸ਼ਾਮਲ ਹੋਣ ਅਤ...
ਆਨਲਾਈਨ ਟਰਾਂਸਜਕਸ਼ਨ ਸਬੰਧੀ ਵੱਡੀ ਅਪਡੇਟ, ਜ਼ਰੂਰ ਪੜ੍ਹੋ
ਯੂਪੀਆਈ ਰਾਹੀਂ ਸਿੰਗਾਪੁਰ ’ਚ ਲੈਣ-ਦੇਣ ਦੀ ਸਹੂਲਤ ਸ਼ੁਰੂ | Online Transaction and UPI
ਨਵੀਂ ਦਿੱਲੀ (ਏਜੰਸੀ)। ਬੈਂਕ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਵਰਤੋਂ ਕਰਦੇ ਹੋਏ ਮੋਬਾਇਲ ਐਪ ਰਾਹੀਂ ਭਾਰਤ ਅਤੇ ਸਿੰਗਾਪੁਰ ਵਿਚਕਾਰ ਤਤਕਾਲ ਪੈਸੇ ਭੇਜਣ ਦੀ ਸਹੂਲਤ ਮੰਗਲਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ...
ਪੰਜਾਬ ਵਾਸੀਆਂ ਨੂੰ ਸਰਕਾਰ ਨੇ ਦੇ ਦਿੱਤੀ ਇੱਕ ਹੋਰ ਖੁਸ਼ਖਬਰੀ
ਪੰਜਾਬ ’ਚ 14417 ਕੱਚੇ ਕਰਮਚਾਰੀ ਹੋਰ ਹੋਣਗੇ ਪੱਕੇ, ਕੈਬਨਿਟ ਮੀਟਿੰਗ ਵਿੱਚ ਮਿਲੀ ਮਨਜ਼ੂਰੀ
ਭਵਿੱਖ ਵਿੱਚ ਵੀ ਪੱਕਾ ਕਰਨਾ ਰਹੇਗਾ ਜਾਰੀ, ਨਿਯਮਾਂ ਅਨੁਸਾਰ ਚਲਦੀ ਰਹੇਗੀ ਕਾਰਵਾਈ : ਭਗਵੰਤ ਮਾਨ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਡਹਾਕ, ਕੰਟਰੈਕਟ, ਡੇਲੀ ਵੇਜ, ਵਰ...
ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਲੁੱਟ ਕਰਨ ਵਾਲਿਆਂ ’ਤੇ ਛੇਤੀ ਹੋਵੇਗਾ ਐਕਸ਼ਨ
ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਲੁੱਟ ਦਾ ਹੱਲ ਲੱਭਣ ਲਈ ਪੰਜਾਬ ਵਿਧਾਨ ਸਭਾ ’ਚ ਅਹਿਮ ਵਿਚਾਰ-ਵਟਾਂਦਰਾ 21 ਫ਼ਰਵਰੀ ਨੂੰ
ਵਿਧਾਨ ਸਭਾ ਸਪੀਕਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਮੰਤਰੀ, ਵਿਧਾਇਕ, ਮਾਹਰ ਅਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ’ਚ ...
GST ਕੌਂਸਲ ਦੀ 49ਵੀਂ ਮੀਟਿੰਗ ਅੱਜ, ਜਾਣੋ ਕੀ ਹੋਵੇਗਾ?
ਨਵੀਂ ਦਿੱਲੀ (ਏਜੰਸੀ)। ਅੱਜ (ਸ਼ੁੱਕਰਵਾਰ) ਨੂੰ ਜੀਐੱਸਟੀ ਕੌਂਸਲ (GST Council) ਦੀ 49ਵੀਂ ਬੈਠਕ ਹੋਣ ਜਾ ਰਹੀ ਹੈ। ਇਹ ਮੀਟਿੰਗ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਵੇਗੀ। ਭਾਰਤੀ ਜੀਐਸਟੀ ਕੌਂਸਲ ਨੇ ਟਵਿੱਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਆਮ...
ਮਾਨ ਸਰਕਾਰ ਨੇ ਕੀਤੇ ਟੋਲ ਪਲਾਜ਼ੇ ਬੰਦ, ਹੁਣ ਲੋਕਾਂ ਦੀ ਨਹੀਂ ਹੋਵੇਗੀ ਲੁੱਟ
Toll Plazas : ਲੋਕਾਂ ਦੇ ਹਿੱਤ ’ਚ ਇੱਕ ਹੋਰ ਵੱਡਾ ਫੈਸਲਾ, ਤਿੰਨ ਟੋਲ ਪਲਾਜ਼ੇ ਬੰਦ ਕਰਵਾਏ
ਹੁਸ਼ਿਆਰਪੁਰ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੇ ਹਿੱਤ ’ਚ ਇੱਕ ਹੋਰ ਵੱਡਾ ਫੈਸਲਾ ਕਰਦਿਆਂ ਅੱਜ ਤਿੰਨ ਟੋਲ ਪਲਾਜ਼ੇ (Toll Plazas) ਬੰਦ ਕਰ ਦਿੱਤੇ ਹਨ। ਇਹ ਟੋਲ ਪਲਾਜ਼ੇ ਬੰਦ ਹੋਣ ਨਾਲ ਹੁਣ ਲੋਕਾਂ ਦੀ ਲੁੱ...
ਬੈਂਕ ਦੀ ਮਿਲੀਭੁਗਤ ਨਾਲ 6.5 ਕਰੋੜ ਰੁਪਏ ਦੀ ਮਾਰੀ ਠੱਗੀ
ਪ੍ਰੋਜੈਕਟ ਦੇ ਸ਼ੇਅਰ ਹੜੱਪਣ ਲਈ ਦੋ ਭਾਈਵਾਲਾਂ ਤੇ ਬਿਲਡਰ ਅਤੇ ਬੈਂਕ ਨਾਲ ਮਿਲ ਕੇ ਠੱਗੀ ਮਾਰਨ ਦਾ ਦੋਸ਼
ਬੈਂਕ ਦੀ ਮਿਲੀਭੁਗਤ ਨਾਲ 6.5 ਕਰੋੜ ਰੁਪਏ ਦੀ ਨਕਦੀ ਆਪਣੇ ਹੀ ਖਾਤਿਆਂ 'ਚ ਜਮ੍ਹਾ ਕਰਵਾਈ : ਪ੍ਰਿਤਪਾਲ ਸਿੰਘ ਮਾਨ
ਮੋਹਾਲੀ (ਐੱਮ ਕੇ ਸ਼ਾਇਨਾ)। ਸੈਕਟਰ-90 'ਚ ਫੈਸ਼ਨ ਟੈਕਨਾਲੋਜੀ ਪਾਰਕ ਦੇ ਨਾਂਅ 'ਤੇ ...
ਅਡਾਨੀ ਮੁੱਦੇ ’ਤੇ ਸੜਕ ਤੋਂ ਲੈ ਕੇ ਸੰਸਦ ਤੱਕ ਗਰਮਾਈ ਸਿਆਸਤ
ਸ਼ਿਮਲਾ (ਏਜੰਸੀ)। ਅਡਾਨੀ ਸਮੂਹ (Adani Issue) ਨੂੰ ਦਿੱਤੇ ਗਏ ਕਰਜ਼ੇ ਨੂੰ ਲੈ ਕੇ ਸਿਆਸਤ ਸੜਕਾਂ ਤੋਂ ਲੈ ਕੇ ਸੰਸਦ ਤੱਕ ਗਰਮਾਈ ਹੋਈ ਹੈ। ਕਾਂਗਰਸ ਲਗਾਤਾਰ ਇਸ ਮੁੱਦੇ ’ਤੇ ਕੇਂਦਰ ਸਰਕਾਰ ’ਤੇ ਸੜਕ ਤੋਂ ਲੈ ਕੇ ਸਦਨ ਤੱਕ ਹਮਲਾਵਰ ਹੈ। ਪਰ ਹੁਣ ਆਮ ਆਦਮੀ ਪਾਰਟੀ ਵੀ ਇਸ ਸਿਆਸੀ ਲੜਾਈ ’ਚ ਕੁੱਦ ਪਈ ਹੈ। ਆਮ ਆਦਮੀ ...