EPFO Higher Pension : ਈਪੀਐੱਫ਼ਓ ਦੇ ਗਾਹਕਾਂ ਦੀ ਹੋਈ ਮੌਜ
ਇੱਕ ਝਟਕੇ ’ਚ 333% ਵਧੀ ਈਪੀਐੱਸ ਪੈਨਸ਼ਨ?
EPFO Higher Pension : ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਗਾਹਕਾਂ ਨੂੰ ਸੁਪਰੀਮ ਕੋਰਟ ’ਚ ਜਲਦ ਹੀ ਰਾਹਤ ਮਿਲਣ ਦੀ ਉਮੀਦ ਹੈ। ਦਰਅਸਲ, ਸੁਪਰੀਮ ਕੋਰਟ ਦੇ ਫੈਸਲੇ ਨਾਲ ਕਰਮਚਾਰੀ ਭਵਿੱਖ ਫੰਡ ਵਿੱਚ ਯੋਗਦਾਨ ਪਾਉਣ ਵਾਲੇ ਲੱਖਾਂ ਕਰਮਚਾਰੀਆਂ ਦੀ ਕਰਮਚਾਰੀ ਪੈਨਸਨ ਯੋਜਨ...
ਐਲਆਈਸੀ ਸਰਲ ਪੈਨਸ਼ਨ ਯੋਜਨਾ: ਇੱਕ ਵਾਰ ਨਿਵੇਸ਼ ਕਰਕੇ ਪਾਓ 12000 ਰੁਪਏ ਸਾਲਾਨਾ ਪੈਨਸ਼ਨ
ਜੇਕਰ ਪਾਲਸੀ ਧਾਰਕ ਪਾਲਸੀ ਦੇ ਨਿਯਮਾਂ ਤੇ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਤਾਂ ਇਤਰਾਜ਼ਾਂ ਦੇ ਕਾਰਨਾਂ ਦਾ ਜਿਕਰ ਕਰਦੇ ਹੋਏ ਪਾਲਸੀ ਦਸਤਾਵੇਜਾਂ ਦੀ ਪ੍ਰਾਪਤੀ ਤਰੀਕ ਤੋਂ 15 ਦਿਨਾਂ (ਜੇਕਰ ਪਾਲਸੀ ਆਨਲਾਈਨ ਖਰੀਦੀ ਗਈ ਹੈ ਤਾਂ 30 ਦਿਨ) ਦੇ ਅੰਦਰ ਪਾਲਸੀ ਕੰਪਨੀ ਨੂੰ ਵਾਪਸ ਕੀਤੀ ਜਾ ਸਕਦੀ ਹੈ। (LIC Saral Pension Y...
ਕੇਂਦਰ ਸਰਕਾਰ ਨੇ ਬਿਜਲੀ ਨਿਯਮਾਂ ਵਿੱਚ ਕੀਤੀ ਸੋਧ
ਟੀਓਡੀ ਟੈਰਿਫ ਨੇ ਸਮਾਰਟ ਮੀਟਰ ਨੂੰ ਬਣਾਇਆ ਸਰਲ
ਬਿਜਲੀ ਲਈ ਅਦਾ ਕੀਤੀ ਜਾਣ ਵਾਲੀ ਕੀਮਤ ਦਿਨ ਦੇ ਸਮੇਂ ਦੇ ਅਨੁਸਾਰ ਹੋਵੇਗੀ ਵੱਖਰੀ
(ਸੱਚ ਕਹੂੰ ਨਿਊਜ) ਨਵੀਂ ਦਿੱਲੀ । ਕੇਂਦਰ ਸਰਕਾਰ ਨੇ ਮੌਜੂਦਾ ਬਿਜਲੀ ਪ੍ਰਣਾਲੀ ਵਿੱਚ ਦੋ ਮਹੱਤਵਪੂਰਨ ਬਦਲਾਅ ਕਰਨ ਲਈ ਸ਼ੁੱਕਰਵਾਰ ਨੂੰ ਬਿਜਲੀ (ਖਪਤਕਾਰਾਂ ਦੇ ਅਧਿਕਾਰ...
ਪਾਵਰਕੌਮ ਦੀ ਕੁੰਡੀ ’ਚ ਫਸੇ ਬਿਜਲੀ ਚੋਰ, 75 ਲੱਖ ਤੋਂ ਵੱਧ ਦਾ ਠੋਕਿਆ ਜ਼ੁਰਮਾਨਾ
ਪਾਵਰਕੌਮ ਦੀਆਂ ਟੀਮਾਂ ਵੱਲੋਂ 1500 ਤੋਂ ਵੱਧ ਖਪਤਕਾਰਾਂ ਦੀ ਕੀਤੀ ਚੈਕਿੰਗ | Powercom
188 ਖ਼ਪਤਕਾਰ ਵੱਖ ਵੱਖ ਤਰੀਕਿਆਂ ਨਾਲ ਬਿਜਲੀ ਚੋਰੀ ਕਰਦੇ ਫੜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom) ਦੀਆਂ ਟੀਮਾਂ ਵੱਲੋਂ ਬਿਜਲੀ ਚੋਰਾਂ ਨੂੰ ਲਗਾਤਾਰ ਦਬੋਚਿਆ ਜਾ ਰਿਹਾ ਹੈ। ਵੱਧਦੀ ਗਰਮੀ ਕਾਰ...
ਪੰਜਾਬ ਵਿੱਚ ਹੁਣ ਪੈਨਸ਼ਨਰ ਨੂੰ ਵੀ ਦੇਣਾ ਪਏਗਾ ਟੈਕਸ, ਸਰਕਾਰ ਨੇ ਲਾਇਆ ਟੈਕਸ
ਪੰਜਾਬ ਸਰਕਾਰ ਵਿੱਚੋਂ ਰਿਟਾਇਰ ਹੋਣ ਵਾਲੇ ਹਰ Pensioner ’ਤੇ ਲੱਗੇਗਾ ਇਹ ਟੈਕਸ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਵੀਰਵਾਰ ਨੂੰ ਪੰਜਾਬ ਦੇ ਲੱਖਾਂ ਪੈਨਸ਼ਨਰ (Pensioner) ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ’ਤੇ ਨਵਾਂ ਡਿਵੈਲਪਮੈਂਟ ਟੈਕਸ ਲਾ ਦਿੱਤਾ ਗਿਆ ਹੈ। ਇਹ ਡਿਵੈਲਪਮੈਂਟ ਟੈਕਸ ਪੰਜਾਬ ਭਰ ਵਿ...
ਸਫ਼ਲਤਾ ਲਈ ਕੈਰੀਅਰ ਗਾਇਡੈਂਸ ਦੀ ਲੋੜ
ਪੜ੍ਹਾਈ-ਲਿਖਾਈ ਦੇ ਸਮੇਂ ਅਕਸਰ ਬੱਚੇ ਆਪਣੇ ਵਿਸ਼ਿਆਂ ਦੀ ਚੋਣ ਅਤੇ ਕਰੀਅਰ ਨੂੰ ਲੈ ਕੇ ਉਲਝੇ ਰਹਿੰਦੇ ਹਨ। ਕਈ ਵਾਰ ਤਾਂ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਇਸ ਉਮਰ ਵਿੱਚ ਜ਼ਿਆਦਾਤਰ ਬੱਚੇ ਇੰਨੇ ਸਮਝਦਾਰ ਨਹੀਂ ਹੁੰਦੇ ਕਿ ਵੱਡੇ ਫ਼ੈਸਲੇ ਲੈ ਸਕਣ। ਕਈ ਵਾਰ ਬੱਚੇ ਆਪਣੇ ਦੋਸਤਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੇਖ ਕੇ...
ਡਿਫਾਲਟਰਾਂ ਲਈ ਆਰਬੀਆਈ ਵੱਲੋਂ ਇੱਕ ਮੌਕਾ, ਨਵੇਂ ਨਿਯਮ ਹੋਏ ਲਾਗੂ
ਨਵੀਂ ਦਿੱਲੀ। ਮਜਬੂਰੀ ’ਚ ਬੈਂਕਾਂ ਦਾ ਕਰਜਾ ਨਾ ਮੋੜਨ ਵਾਲੇ ਅਤੇ ਜਾਣਬੁੱਝ ਕੇ ਬੈਂਕਾਂ ਦਾ ਕਰਜਾ ਨਾ ਮੋੜਨ ਵਾਲਿਆਂ ਰਿਜਰਵ ਬੈਂਕ ਨੇ ਵੱਡੀ ਰਾਹਤ ਦੀ ਖਬਰ ਦਿੱਤੀ ਹੈ। ਹੁਣ ਅਜਿਹੇ ਡਿਫਾਲਟਰ ਕਰਜੇ ਦੀਆਂ ਸ਼ਰਤਾਂ ਨੂੰ ਬਦਲਣ ਲਈ ਬੈਂਕਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਆਪਣੇ ਨਾ ਮੋੜੇ ਗਏ ਕਰਜ਼ਿਆਂ ਬਾਰੇ ਬੈਂਕ ਨਾ...
2000 ਦੇ ਨੋਟਾਂ ’ਤੇ ਆ ਗਿਆ ਇੱਕ ਹੋਰ ਅਪਡੇਟ
ਨਵੀਂ ਦਿੱਲੀ। 2000 ਦੇ ਨੋਟ ’ਤੇ ਪਾਬੰਦੀ ਲਾ ਦਿੱਤੀ ਗਈ ਹੈ। 2000 ਦੇ ਨੋਟ ਨੂੰ ਲੈ ਕੇ ਇੱਕ ਵੱਡੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਭਾਰਤੀ ਰਿਜਰਵ ਬੈਂਕ ਦਾ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਖਪਤ ਨੂੰ ਉਤਸ਼ਾਹ ਦੇ ਕੇ ਚਾਲੂ ਵਿੱਤੀ ਸਾਲ ’ਚ ਆਰਥਿਕ ਵਿਕਾਸ ਦਰ ਨੂੰ 6.5...
ਸੰਗਰੁੂਰ ਬਾਈਪਾਸ ’ਤੇ ਪੀਆਰਟੀਸੀ ਦੀਆਂ ਲੋਕਲ ਬੱਸਾਂ ਵਾਲੇ ਕਰ ਰਹੇ ਨੇ ਮਨਮਾਨੀਆਂ
ਆਟੋਂ ਚਾਲਕਾਂ ਨੂੰ ਕਥਿਤ ਰੂਪ ’ਚ ਪਹੁੰਚਾ ਰਹੇ ਨੇ ਫਾਇਦਾ, ਕੁਝ ਸਵਾਰੀਆਂ ਨਾਲ ਹੀ ਕਰ ਰਹੇ ਨੇ ਗੇੜੇ ਪੂਰੇ (PRTC Bus)
ਕਈ ਬੱਸਾਂ ਵਾਲੇ ਆਨੇ-ਬਹਾਨੇ ਸਾਈਡ ’ਤੇ ਖੜ੍ਹਾਕੇ ਰੱਖਦੇ ਨੇ ਬੱਸਾਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦਾ ਨਵਾ ਬੱਸ ਸਟੈਂਡ ਸ਼ਹਿਰ ਤੋਂ ਬਾਹਰ ਚਲੇ ਜਾਣ ਦੇ ਇੱਕ ਮਹੀਨੇ ਬਾ...
ਬੈਂਕ ਦਾ ਪੂਰਾ ਕਰਜ਼ਾ ਨਾ ਮੋੜਿਆ ਗਿਆ ਤਾਂ ਗਰੰਟਰ ਨੂੰ ਦੇਣੀ ਪਵੇਗੀ ਪੂਰੀ ਰਕਮ? ਜਾਣੋੋ ਕੀ ਹਨ ਨਿਯਮ
ਨਵੀਂ ਦਿੱਲੀ। ਜਿੱਥੇ ਇੱਕ ਚੀਜ ਦੇ ਫਾਇਦੇ ਹੁੰਦੇ ਹਨ ਉੱਥੇ ਦੂਜੇ ਪਾਸੇ ਨੁਕਸਾਨ ਵੀ ਹੁੰਦੇ ਹਨ। ਇਸੇ ਤਰ੍ਹਾਂ, ਕੁਝ ਥਾਵਾਂ ’ਤੇ ਕਰਜਾ ਲੈਣਾ ਲਾਭਦਾਇਕ ਹੁੰਦਾ ਹੈ, ਦੂਜੇ ਪਾਸੇ, ਜੇਕਰ ਤੁਸੀਂ ਇਸ ਨੂੰ ਵਾਪਸ ਨਹੀਂ ਕਰ ਪਾ ਰਹੇ ਹੋ, ਤਾਂ ਤੁਹਾਨੂੰ ਇਸ ਦਾ ਨੁਕਸਾਨ ਝੱਲਣਾ ਪੈਂਦਾ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨ...