2000 Rupee Note: ਸੁਪਰੀਮ ਕੋਰਟ ਨੇ 2000 ਰੁਪਏ ਦਾ ਨੋਟ ਬਦਲਣ ‘ਤੇ ਸੁਣਾਇਆ ਵੱਡਾ ਫੈਸਲਾ, ਮੱਚ ਗਿਆ ਹੰਗਾਮਾ!
ਨਵੀਂ ਦਿੱਲੀ। 2000 ਰੁਪਏ ਦੇ ਨੋਟਾਂ ਨੂੰ ਬਦਲਣ ਵਿਰੁੱਧ ਦਾਇਰ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਚੀਫ ਜਸਟਿਸ ਨੇ ਕਿਹਾ ਕਿ ਰਿਜ਼ਰਵ ਬੈਂਕ ਦਾ ਫੈਸਲਾ ਨੀਤੀ ਦਾ ਮਾਮਲਾ ਹੈ। (2000 Rupee Note) ਅਸੀਂ ਇਸ ਵਿੱਚ ਦਖਲ ਨਹੀਂ ਦੇਵਾਂਗੇ। ਇਸ ਲਈ ਇਹ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ। ਤੁਹਾਨੂੰ ਦੱਸ...
ਬੁਢਾਪਾ ਪੈਨਸ਼ਨ ਨਾ ਹੋ ਜਾਵੇ ਬੰਦ !, ਕਰ ਲਓ ਆਹ ਕੰਮ, ਸਰਕਾਰ ਹੋਈ ਸਖ਼ਤ
Old Age Pension ਬੰਦ ਹੋਣ ਤੋਂ ਕਿਵੇਂ ਬਚਾਈਏ?
ਚੰਡੀਗੜ੍ਹ (Sachkahoon News)। ਪੰਜਾਬ ਵਿੱਚ ਬੁਢਾਪਾ ਪੈਨਸ਼ਨਾਂ ਲੈ ਰਹੇ ਬਜ਼ੁਰਗਾਂ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਟੈਨਸ਼ਨ ਦੇ ਦਿੱਤੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅ...
ਮੀਂਹ ਦਾ ਅਸਰ : ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਘਟੀ
ਥਰਮਲਾਂ ਨੇ ਪੈਦਾਵਾਰ ਕੀਤੀ ਅੱਧੀ, ਬੀਤੇ ਕੱਲ੍ਹ 14500 ਮੈਗਾਵਾਟ ਤੋਂ ਜਿਆਦਾ ਚੱਲ ਰਹੀ ਸੀ ਮੰਗ ( Electricity )
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਭਾਰੀ ਮੀਂਹ ਪੈਣ ਕਾਰਨ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਪੈਣ ਕਾਰਨ ਅੱਜ ਬਿਜਲੀ ਦੀ ਮੰਗ ਲਗਭਗ 7 ਹਜ਼ਾਰ ਮੈਗਾਵਾਟ ਹੇਠਾਂ ਆ ਗਈ ਹੈ।...
ਪੰਜਾਬ ਸਰਕਾਰ ਨੇ ਦਰਜ ਕੀਤੀ ਇਕ ਹੋਰ ਵੱਡੀ ਪ੍ਰਾਪਤੀ
3 ਮਹੀਨਿਆਂ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ’ਚ 17 ਫੀਸਦੀ ਵਾਧਾ: ਜਿੰਪਾ (Land Property )
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਇਕ ਹੋਰ ਪ੍ਰਾਪਤੀ ਦਰਜ ਕੀਤੀ ਹੈ। ਪੰਜਾਬ ਵਿੱਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ (Land Property ) ਤੋ...
RBI New Guidelines : RBI ਦੀ ਨਵੀਂ ਗਾਈਡਲਾਈਨ! 500 ਅਤੇ 2000 ਦੇ ਨੋਟਾਂ ‘ਤੇ 2 ਨਵੇਂ ਨਿਯਮ ਜਾਣਨਾ ਬਹੁਤ ਜ਼ਰੂਰੀ!
RBI New Guidelines: RBI ਦੇ 500 ਅਤੇ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਦੋ ਨਵੇਂ ਨਿਯਮਾਂ ਨਾਲ ਜੁੜੇ ਵੱਡੇ ਅਪਡੇਟਸ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਜਾਣਨਾ ਸਾਰੇ ਲੋਕਾਂ ਲਈ ਬਹੁਤ ਜ਼ਰੂਰੀ ਹੈ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕੁਝ ਦਿਨ ਪਹਿਲਾਂ ਆਰਬੀਆਈ ਨੇ 2000 ਦੇ ਨੋਟ 'ਤੇ ਪਾਬੰਦੀ ਲਗਾਉਣ ਦਾ ਫ...
7th Pay Commission : ਕੇਂਦਰੀ ਕਰਮਚਾਰੀਆਂ ਨੂੰ ਬਣੇਗੀ ਮੌਜ, HAR ’ਚ ਹੋਵੇਗਾ ਐਨਾ ਵਾਧਾ ?
7th Pay Commission
ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਇੱਕ ਹੋਰ ਖੁਸ਼ੀ ਦੀ ਖ਼ਬਰ ਨਿੱਕਲ ਕੇ ਆ ਰਹੀ ਹੈ। ਸਰਕਾਰ ਜਲਦੀ ਹੀ ਇੱਕ ਹੋਰ ਤੋਹਫ਼ਾ ਦੇਣ ਦੀ ਤਿਆਰੀ ਵਿੱਚ ਹੈ। ਇਸ ਨਾਲ ਕਰਮਚਾਰੀਆਂ ਦੀ ਸਥਿਤੀ ਮਜ਼ਬੂਤ ਹੋਵੇਗੀ, ਕਿਉਂਕਿ ਵਧਦੀ ਮਹਿੰਗਾਈ ਦੇ ਦੌਰਾਨ ਸਰਕਾਰ ਉਨ੍ਹਾਂ ਦੇ ਹਾਊਸ ਰੈਂਟ ਅਲਾਊਂਸ...
ਅੱਜ ਤੋਂ ਦੇਸ਼ ’ਚ ਬਦਲ ਗਏ 5 ਨਿਯਮ, ਤੁਹਾਡੀ ਜੇਬ੍ਹ ’ਤੇ ਪਵੇਗਾ ਸਿੱਧਾ ਅਸਰ!
ਨਵੀਂ ਦਿੱਲੀ। ਅੱਜ 1 ਜੁਲਾਈ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਅੱਜ ਤੋਂ ਸਰਕਾਰ ਨੇ 5 ਵੱਡੇ ਬਦਲਾਅ (Financial Rules) ਕੀਤੇ ਹਨ। ਇਸ ਵਿੱਚ ਪੈਨ ਆਧਾਰ ਲਿੰਕ ਤੋਂ ਲੈ ਕੇ ਟੀਸੀਐੱਸ ਚਾਰਜ ਤੱਕ ਸਭ ਕੁਝ ਸ਼ਾਮਲ ਹੈ। ਇਸ ਦਾ ਤੁਹਾਡੀ ਜ਼ਿੰਦਗੀ ’ਤੇ ਕਿੰਨਾ ਅਸਰ ਪਵੇਗਾ, ਇਸ ਤਰ੍ਹਾਂ ਜਾਣੋ। ਹਰ ਮਹੀਨੇ ਦੀ ਤਰ੍ਹਾਂ ...
ਪੈਨ-ਆਧਾਰ Link ਕਰਨ ਦੀ ਡੈੱਡਲਾਈਨ ਹੋਈ ਖ਼ਤਮ, ਕਿਸ ਦਾ ਪੈਨ ਹੋਵੇਗਾ ਰੱਦ?
ਨਵੇਂ ਨਿਯਮਾਂ ਬਾਰੇ ਪੜ੍ਹੋ ਤੇ ਹੋ ਜਾਓ ਚੌਕਸ | PAN-Aadhaar Linking
ਨਵੀਂ ਦਿੱਲੀ। ਪੈਨ ਨੂੰ ਆਧਾਰ ਨਾਲ Link ਕਰਨ (PAN-Aadhaar Linking) ਦੀ ਆਖ਼ਰੀ ਮਿਤੀ 30 ਜੂਨ 2023 ਸੀ ਜੋ ਕਿ ਬੀਤੇ ਦਿਨ ਲੰਘ ਚੁੱਕੀ ਹੈ। ਜ਼ਿਆਦਾਤਰ ਲੋਕਾਂ ਨੂੰ ਉਮੀਦ ਸੀ ਕਿ ਇਸ ਵਾਰ ਵੀ Link ਦੀ ਡੈੱਡਲਾਈਨ ਵਧਾਈ ਜਾਵੇਗੀ ਪਰ ਸ...
RBI Latest News : ਜੇਕਰ ਤੁਹਾਡੇ ਘਰ ਹੈ 500 ਦਾ ਇਹ ਨੋਟ ਤਾਂ ਹੋ ਜਾਓ ਸਾਵਧਾਨ!
RBI Latest News : 500 ਰੁਪਏ ਦੇ ਨੋਟ ’ਚ ਖਰਾਬੀ ਨੂੰ ਲੈ ਕੇ ਇਕ ਵੱਡੀ ਖਬਰ ਸੁਰਖੀਆਂ ’ਚ ਹੈ। 2000 ਦੇ ਨੋਟਾਂ ’ਤੇ ਪਾਬੰਦੀ ਕਾਰਨ ਬਾਜਾਰ ’ਚ 500 ਰੁਪਏ ਦੇ ਨਕਲੀ ਨੋਟ ਚੱਲ ਰਹੇ ਹਨ। ਇਹ ਇੱਕ ਵੱਡੇ ਖਤਰੇ ਵਜੋਂ ਉੱਭਰ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ 500 ਰੁਪਏ ਦੇ ਨੋਟ ਨੂੰ ਲੈ ਕੇ ਕੁਝ ਫਰਜੀ ਮੈਸ...
ਪਰਲ ਕੰਪਨੀ ’ਚ ਡੁੱਬੇ ਪੈਸਿਆਂ ਸੰਬੰਧੀ ਮੁੱਖ ਮੰਤਰੀ ਮਾਨ ਨੇ ਦਿੱਤੀ ਖੁਸ਼ਖਬਰੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ ਦੇ ਲੋਕਾਂ ਤੋਂ ਲੁੱਟੇ ਗਏ ਇੱਕ-ਇੱਕ ਪੈਸੇ ਦੀ ਵਸੂਲੀ ਲਈ ਸੂਬਾ ਸਰਕਾਰ ਦੀ ਦਿ੍ਰੜ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਪਰਲ ਕੰਪਨੀ (Pearl Company) ’ਚ ਫਸੇ ਲੋਕਾਂ ਦੇ ਪੈਸੇ ਉਨਾਂ ਨੂੰ...