ਟਵਿੱਟਰ ਨੇ ਬਦਲਿਆ ਲੋਗੋ, ਨੀਲੀ ਚਿੜੀਆ ਦੀ ਥਾਂ, ਹੁਣ x ਦਾ ਨਿਸ਼ਾਨ
ਨੀਲੀ ਚਿੜੀਆ ਦੀ ਥਾਂ, ਹੁਣ ਐਕਸ ਦਾ ਨਿਸ਼ਾਨ (Twitter )
ਵਾਸ਼ਿੰਗਟਨ। ਟਵਿਟਰ (Twitter) ਦਾ ਨਵਾਂ ਨਾਂਅ ਹੁਣ 'ਐਕਸ' ਹੋ ਗਿਆ ਹੈ। ਪਹਿਲਾਂ ਲੋਗੋ ’ਤੇ ਜੋ ਤੁਹਾਨੂੰ ਨੀਲੀ ਚਿੜੀਆ ਦਿਖਾਈ ਦਿੰਦੀ ਸੀ ਉਸ ਦੀ ਥਾਂ ’ਤੇ ਹੁਣ ਤੁਹਾਨੂੰ ਐਕਸ ਦਿਖਾਈ ਦੇਵੇਗਾ। ਕੰਪਨੀ ਦੇ ਮਾਲਕ ਐਲੋਨ ਮਸਕ ਨੇ X.com ਨੂੰ Twitter....
ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ
ਚੰਡੀਗੜ੍ਹ। ਪੰਜਾਬ ਸਰਕਾਰ (Government ) ਨੇ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਸਬੰਧੀ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਕਰਮਚਾਰੀਆਂ ਦੀ ਖੱਜਲ ਖੁਆਰੀ ਨੂੰ ਖ਼ਤਮ ਕਰਨ ਦੀ ਯੁਗਤ ਬਣਾਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਤਨਖ਼ਾਹ ਵੰਡਣ ਵਾਲੇ ਅਧਿਕਾਰੀਆਂ (ਡੀਪੀਓਜ਼) ਨੂੰ ਚਿਤਾਵਨੀ ਦਿ...
ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ
Income Tax Return : ਆਈਟੀਆਰ ਭਰਨ ਵਾਲਿਆਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡੀ ਖੁਸ਼ਖਬਰੀ ਸੁਣਾਉਂਦੇ ਹੋਏ ਓਲਡ ਟੈਕਸ ਰਿਜੀਮ ਦੇ ਤਹਿਤ ਪੂਰੀਆਂ 6 ਛੋਟਾਂ ਦਾ ਫਾਇਦਾ ਦਿੱਤਾ ਹੈ। ਨਾਲ ਹੀ ਨਿਊ ਟੈਕਸ ਰਿਜੀਮ ’ਚ 7 ਲੱਖ ਰੁਪਏ ਤੱਕ ਦੀ ਸਾਲਾਨਾ ਇਨਕਮ ’ਤੇ ਛੋਟ ਦਾ ਫਾਇਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ...
ਟੋਲ ਪਲਾਜ਼ਾ: ਖੁਸ਼ਖਬਰੀ! ਟੋਲ ਨੂੰ ਲੈ ਕੇ ਟ੍ਰੋਲ ਹੋਈ ਇਹ ਖਬਰ, ਜਾਣੋ ਸਰਕਾਰ ਦੇ ਜ਼ਰੂਰੀ ਕਦਮ?
ਨਵੀਂ ਦਿੱਲੀ। Toll Plaza Average Timing: ਰਾਜ ਸਭਾ ਵਿੱਚ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਟੋਲ ਪਲਾਜ਼ਿਆਂ ’ਤੇ ਲੱਗਣ ਵਾਲੇ ਬੇਲੋੜੇ ਸਮੇਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਟੋਲ ਪਲਾਜ਼ਿਆਂ ਸਬੰਧੀ ਕੁਝ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ...
ਪਨਬਸ ਬੱਸਾਂ ਨੂੰ ਲੈ ਕੇ ਵਿੱਤ ਵਿਭਾਗ ਨੇ ਕਰ ਦਿੱਤਾ ਵੱਡਾ ਫੈਸਲਾ
ਵਿੱਤ ਵਿਭਾਗ ਨੇ ਪਨਬਸ ਦੀਆਂ 371 ਕਰਜ਼ਾ ਮੁਕਤ ਬੱਸਾਂ ਦੇ ਪੰਜਾਬ ਰੋਡਵੇਜ਼ ਵਿੱਚ ਰਲੇਵੇਂ ਨੂੰ ਦਿੱਤੀ ਮਨਜ਼ੂਰੀ : ਹਰਪਾਲ ਸਿੰਘ ਚੀਮਾ
ਸਾਲ 2023-24 ਦੌਰਾਨ ਇਸ ਲਈ ਲੋੜੀਂਦੇ 73 ਕਰੋੜ ਰੁਪਏ ਦੇ ਬਜਟ ਨੂੰ ਵੀ ਦਿੱਤੀ ਮਨਜ਼ੂਰੀ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ...
ਕਰਮਚਾਰੀਆਂ ਨੂੰ ਲੱਗ ਗਈਆਂ ਮੌਜਾਂ, ਵਧ ਗਿਆ ਮਹਿੰਗਾਈ ਭੱਤਾ
7th Pay Commission
ਨਵੀਂ ਦਿੱਲੀ (ਏਜੰਸੀ)। ਕਰਮਚਾਰੀਆਂ (Employees) ਨੂੰ ਮਹਿੰਗਾਈ ਭੱਤੇ ਨੂੰ ਲੈ ਕੇ ਖੁਸ਼ਖਬਰੀ ਮਿਲ ਰਹੀ ਹੈ। ਹੁਣ ਮੱਧ ਪ੍ਰਦੇਸ਼ ਸਰਕਾਰ ਦੇ ਮੁਲਾਜ਼ਮਾਂ ਨੂੰ ਵੱਡੀ ਖਬਰ ਮਿਲੀ ਹੈ। ਸੂਬੇ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੂਬੇ ਦੇ ਸਰਕਾਰੀ ਮੁਲਾਜਮਾਂ ਨੂੰ ਜਨਵਰੀ ਤੋਂ ਕੇਂ...
ਡਾਕਖਾਨੇ ਦੀ ਇਹ ਸਕੀਮ ਦੇਵੇਗੀ 2 ਲੱਖ 90 ਹਜ਼ਾਰ ਰੁਪਏ, ਜਾਣੋ ਕੀ ਹੈ ਸਕੀਮ?
ਜੇਕਰ ਤੁਸੀਂ ਫਿਕਸਡ ਰਿਟਰਨ ਵਾਲੇ ਨਿਵੇਸ਼ਕ ਹੋ ਤਾਂ ਪੋਸਟ ਅਫ਼ਿਸ ਕਈ ਸਾਰੀਆਂ ਸਕੀਮਾਂ (Post Office schemes) ਚਲਾ ਰਿਹਾ ਹੈ। ਇਸ ’ਚ ਇੱਕ ਸਕੀਮ ਦਾ ਨਾਅ ਹੈ ਟਾਈਮ ਡਿਪਾਜ਼ਿਟ। ਇਹ ਇੰਡੀਆ ਪੋਸਟ ਦੀ ਸ਼ਾਨਦਾਰ ਯੋਜਨਾ ਹੈ। ਇਸ ਸਕੀਮ ’ਚ ਜਮ੍ਹਾਕਰਤਾਵਾਂ ਨੂੰ 7.5 ਫ਼ੀਸਦੀ ਤੱਕ ਬੰਪਰ ਵਿਆਜ਼ ਮਿਲਦੀ ਹੈ। ਇਸ ਤੋਂ ਇਲਾਵ...
ਬੁਢਾਪਾ ਪੈਨਸ਼ਨ ਲਈ ਉਮਰ ਸਬੂਤ ‘ਤੇ ਆ ਗਿਆ ਨਵਾਂ ਅਪਡੇਟ, ਪੜ੍ਹੋ ਤੇ ਲਵੋ ਪੂਰੀ ਜਾਣਕਾਰੀ
ਬਜ਼ੁਰਗਾਂ ਦੀ ਖੱਜਲ-ਖੁਆਰੀ ਹੋਈ ਬੰਦ : ਡਾ. ਬਲਜੀਤ ਕੌਰ | Pension Update
ਚੰਡੀਗੜ੍ਹ। ਪੰਜਾਬ ਵਿੱਚ ਪੈਨਸ਼ਨਾਂ ਸਬੰਧੀ ਸਰਕਾਰ ਨੇ ਨਵਾਂ ਫ਼ੈਸਲਾ ਲਿਆ ਹੈ। ਬੀਤੇ ਦਿਨੀਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜਿਸ ਤੋਂ ਬਾਅਦ ਬੁਢਾਪਾ ਪੈਨਸ਼ਨ (Pension Update) ਦੇ ਨਵੇਂ ਯੋਗ ਵਿਅਕਤੀਆਂ ਨੇ ਇਸ ਦਾ ਵਿਰੋਧ ਕੀਤਾ ...
ਸਰਕਾਰ ਦੀਆਂ ਇਹ 5 ਸਕੀਮਾਂ ਹਨ ਬਹੁਤ ਹੀ ਫਾਇਦੇਮੰਦ! ਤੁਹਾਨੂੰ ਲੋਨ, ਪੈਨਸ਼ਨ ਤੇ ਮਿਲੇਗੀ ਚੰਗੀ ਸਿਹਤ
ਨਵੀਂ ਦਿੱਲੀ। ਸਰਕਾਰ ਵੱਲੋਂ ਦੇਸ਼ ਦੇ ਬਸ਼ਿੰਦਿਆਂ ਨੂੰ ਕਈ ਸਕੀਮਾਂ (Schemes of Government) ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਜੀਵਨ ਸੌਖਾ ਲੰਘ ਸਕੇ। ਸਰਕਾਰ ਦੀਆਂ ਇਨ੍ਹਾਂ ਸਕੀਮਾਂ ਰਾਹੀਂ ਗਰੀਬ ਅਤੇ ਕਿਸਾਨ ਕਰਜਾ, ਪੈਨਸ਼ਨ ਤੋਂ ਲੈ ਕੇ ਚੰਗੀ ਸਿਹਤ ਤੱਕ ਸਭ ਕੁਝ ਪ੍ਰਾਪਤ ਕਰ ਸਕਦੇ ਹਨ। ਹੁਣ...
GST ਕੌਂਸਲ ਦੀ ਬੈਠਕ : ਖਾਣ-ਪੀਣ ਦੀਆਂ ਚੀਜ਼ਾਂ ਮਿਲਣਗੀਆਂ ਸਸਤੀਆਂ
ਸਿਨੇਮਾ ਘਰਾਂ 'ਚ ਖਾਣ-ਪੀਣ ਦੀਆਂ ਚੀਜ਼ਾਂ ਮਿਲਣਗੀਆਂ ਸਸਤੀਆਂ (GST Council Meeting)
ਵਿਸ਼ੇਸ਼ ਦਵਾਈਆਂ ਲਈ ਟੈਕਸ ਛੋਟ
ਕੈਂਸਰ ਦੀ ਦਵਾਈ 'ਤੇ ਆਈਜੀਐਸਟੀ ਹਟਾਉਣ ਨੂੰ ਵੀ ਮਨਜ਼ੂਰੀ
ਐਲਡੀ ਸਲੈਗ ਅਤੇ ਫਲਾਈ ਐਸ਼ 'ਤੇ ਜੀਐਸਟੀ 18% ਤੋਂ ਘਟਾ ਕੇ 5% ਕੀਤਾ
ਭੋਜਨ ਉਤਪਾਦਾਂ 'ਤੇ IGST ਵੀ ਖਤਮ
...