ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ
ਪੀਐੱਮ ਮੋਦੀ ਨੇ ਪ੍ਰਗਟਾਈ ਖੁਸ਼ੀ | Jan Dhan Yojana
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਧਨ (PMJDY) ਖਾਤਿਆਂ ਦੀ ਗਿਣਤੀ ਦੇ 50 ਕਰੋੜ ਦੇ ਪਾਰ ਪਹੁੰਚਣ ਦੀ ਮਹੱਤਵਪੂਰਨ ਉਪਲੱਬਧੀ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਜਨ ਧਨ ਖਾਤਿਆਂ (Jan Dhan Account) ਦੀ ਗਿਣਤੀ 50 ਕਰੋੜ...
’ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਜਲਦ ਜਾਰੀ ਹੋਵੇਗੀ ਮੋਬਾਈਲ ਐਪ
ਵਿੱਤੀ ਵਰੇ 2023-24 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਜੀ.ਐਸ.ਟੀ ਵਿੱਚ 16.5 ਅਤੇ ਆਬਕਾਰੀ ਵਿੱਚ 20.87 ਫੀਸਦੀ ਦਾ ਵਾਧਾ ਦਰਜ਼ : ਹਰਪਾਲ ਸਿੰਘ ਚੀਮਾ (Punjab GST)
ਜੁਲਾਈ 2022 ਦੇ ਮੁਕਾਬਲੇ ਜੁਲਾਈ 2023 ਵਿੱਚ ਜੀ.ਐਸ.ਟੀ ਵਿੱਚ 36.07 ਫੀਸਦੀ ਵਾਧਾ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਵਿੱਤ, ਯ...
ਔਰਤਾਂ ਘਰ ਬੈਠੇ ਕਰ ਸਕਦੀਆਂ ਨੇ ਚੰਗੀ ਕਮਾਈ, ਬੱਸ ਸ਼ੁਰੂ ਕਰੋ ਇਹ ਸੌਖੇ ਜਿਹੇ ਬਿਜ਼ਨਸ, ਜਾਣੋ ਕਿਵੇ?
How to earn money at home for housewife
ਅੱਜ ਦੇ ਸਮੇਂ ’ਚ ਪੈਸਾ ਇਨਸਾਨ ਲਈ ਸਭ ਤੋਂ ਵੱਡੀ ਜ਼ਰੂਰਤ ਬਣ ਗਿਆ ਹੈ। ਇੱਕ ਪੁਰਸ਼ ਤੋਂ ਲੈ ਕੇ ਮਹਿਲਾ ਤੱਕ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਖੁਦ ਪੈਸਾ ਕਮਾਉਣਾ (Earn Money) ਚਹੁੰਦਾ ਹੈ ਤੇ ਕਮਾਉਣਾ ਵੀ ਚਾਹੀਦਾ ਹੈ। ਇਸ ਦੀ ਅੱਜ ਦੇ ਮਹਿੰਗਾਈ ਦੇ ਯੁ...
Nitin Desai Suicide: ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਕੀਤੀ ਖੁਦਕੁਸ਼ੀ
ਮੁੰਬਈ (ਏਜੰਸੀ)। Nitin Desai Suicide: ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਬੁੱਧਵਾਰ ਨੂੰ ਮੁੰਬਈ ਤੋਂ 80 ਕਿਲੋਮੀਟਰ ਦੂਰ ਕਰਜਤ ਸਥਿਤ ਆਪਣੇ ਸਟੂਡੀਓ ਵਿੱਚ ਖੁਦਕੁਸ਼ੀ ਕਰ ਲਈ। (Nitin Desai ) ਪੁਲਿਸ ਨੇ ਦੱਸਿਆ ਕਿ ਦੇਸਾਈ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਿਸ ਘਟਨਾ ਦੀ ਜ...
2000 Rupees Note: RBI ਨੇ ਦੋ ਹਜ਼ਾਰ ਦੇ ਨੋਟ ‘ਤੇ ਨਵਾਂ ਅਪਡੇਟ ਜਾਰੀ ਕੀਤਾ
2000 Rupees Note: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੂਚਿਤ ਕੀਤਾ ਕਿ ਮਈ ਵਿੱਚ ਪ੍ਰਚਲਨ ਤੋਂ ਉੱਚ ਮੁੱਲ ਦੇ ਕਰੰਸੀ ਨੋਟਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ 3.14 ਲੱਖ ਕਰੋੜ ਰੁਪਏ ਦੇ 2,000 ਰੁਪਏ ਦੇ ਬੈਂਕ ਨੋਟਾਂ ਵਿੱਚੋਂ 88 ਪ੍ਰਤੀਸ਼ਤ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਗਏ ਹਨ। ਬੈਂਕਾਂ ਤੋਂ ਪ੍ਰ...
ਪੀ ਏ ਯੂ ਵੱਲੋਂ ਤਿਆਰ ਕੀਤੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਮਾਡਲ ਨੂੰ ਕੇਂਦਰੀ ਮੰਤਰਾਲੇ ਨੇ ਪ੍ਰਵਾਨਗੀ ਦਿੱਤੀ
15 ਬਾਇਓ ਗੈਸ ਪਲਾਂਟ ਪੰਜਾਬ ਚਾਰ ਪਲਾਂਟ ਹਰਿਆਣਾ ਵਿੱਚ ਲਾਏ ਜਾ ਚੁੱਕੇ
(ਰਘਬੀਰ ਸਿੰਘ) ਲੁਧਿਆਣਾ। ਪੀ ਏ ਯੂ ਦੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਨੇ ਲਗਭਗ ਛੇ ਸਾਲ ਪਹਿਲਾਂ ਬਾਇਓਗੈਸ ਦੇ ਖੇਤਰ ਵਿੱਚ ਝੋਨੇ ਦੀ ਪਰਾਲੀ ਦੇ ਐਨਾਰੋਬਿਕ ਪਾਚਣ ਲਈ ਸੁੱਕਾ ਫਰਮੈਂਟੇਸਨ ਬਾਇਓਗੈਸ ਪਲਾਂਟ ਮਾਡਲ (Biogas Plan...
500 ਰੁਪਏ ਦੇ ਨੋਟ ਬਾਰੇ ਆਇਆ ਵੱਡਾ ਅਪਡੇਟ
ਨਵੀਂ ਦਿੱਲੀ। 500 ਰੁਪਏ ਦੇ ਨੋਟ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਆਰਬੀਆਈ (RBI News) ਨੇ 500 ਰੁਪਏ ਦੇ ਨੋਟ ਨੂੰ ਲੈ ਕੇ ਨਵਾਂ ਬਿਆਨ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਟਾਰ ਮਾਰਕਸ ਵਾਲੇ ਕੁਝ ਨੋਟ ਬਾਜਾਰ ’ਚ ਸਰਕੂਲਰ ਹੋ ਰਹੇ ਹਨ, ਜਿਨ੍ਹਾਂ ਨੂੰ ਸੋਸਲ ਮੀਡੀਆ ’ਤੇ ਫਰਜੀ ਦੱਸਿਆ ਜਾ ਰਿਹਾ ਹੈ।
...
Indian Rupee: ਭਾਰਤੀ ਰੁਪਏ ਨੇ ਕੀਤਾ ਕਮਾਲ, ਵਿਦੇਸ਼ਾਂ ‘ਚ ਮੱਚੀ ਖਲਬਲੀ!
ਮੁੰਬਈ। Indian Rupee : ਸਟਾਕ ਮਾਰਕੀਟ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ, ਦਰਾਮਦਕਾਰਾਂ ਅਤੇ ਬੈਂਕਰਾਂ ਦੁਆਰਾ ਵੇਚੇ ਜਾਣ ਕਾਰਨ ਅੰਤਰਬੈਂਕਿੰਗ ਮੁਦਰਾ ਬਾਜ਼ਾਰ ਵਿੱਚ ਰੁਪਿਆ ਅੱਜ 10 ਪੈਸੇ ਦੀ ਮਜ਼ਬੂਤੀ ਨਾਲ 81.91 ਰੁਪਏ ਪ੍ਰਤੀ ਡਾਲਰ ਤੱਕ ਪਹੁੰਚ ਗਿਆ। ਇਸ ਦੇ ਪਿਛਲੇ ਕਾਰੋਬਾਰੀ ਦਿਵਸ 'ਤੇ ਰੁਪਿਆ 82.01 ਰੁਪ...
ਕੀ 500 ਦਾ ਨੋਟ ਹੋਣ ਜਾ ਰਿਹੈ ਬੰਦ? 1000 ਰੁਪਏ ਦਾ ਨੋਟ ਦੁਬਾਰਾ ਆਉਣ ਦੀ ਤਿਆਰੀ? ਸਰਕਾਰ ਨੇ ਦੱਸੀ ਯੋਜਨਾ
ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇਸ ਸਾਲ ਮਈ ਦੇ ਅੱਧ ’ਚ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਵਿੱਚੋਂ ਵਾਪਸ ਲੈ ਲਿਆ, ਇੱਕ ਅਜਿਹਾ ਕਦਮ ਜਿਸ ਨੇ ਨਵੰਬਰ 2016 ’ਚ ਪੁਰਾਣੇ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਦੇ ਡੀਮੋਨੀਟਾਈਜੇਸ਼ਨ ਦੀ ਯਾਦ ਦਿਵਾ ਦਿੱਤਾ। ਇਸ ਤੋਂ ਬਿਨਾ ਹੁਣ ਫਿਰ ਨੋਟਬੰਦੀ...
ਜੇ ਤੁਹਾਡਾ ਵੀ ਕੱਟਦਾ ਹੈ ਈਪੀਐੱਫ਼ ਤਾਂ ਪੜ੍ਹ ਲਓ ਇਹ ਖੁਸ਼ਖਬਰੀ
ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ (EPFO Latest News) ਯੋਜਨਾ ਦੇ ਤਹਿਤ ਅੰਸ਼ਦਾਤਾਵਾਂ ਦੇ ਜਮ੍ਹਾਂ ’ਤੇ ਸਾਲ 2022-23 ਲਈ 8.15 ਪ੍ਰਤੀਸ਼ਤ ਵਿਆਜ ਦਰ ਨੂੰ ਮਨਜ਼ਰੀ ਦਿੱਤੀ ਹੈ। ਕਿਰਤ ਮੰਤਰਾਲੇ ਦੇ ਤਹਿਤ ਕੰਮ ਕਰਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਸੋਮਵਾਰ ਨੂੰ ਜਾਰੀ ਇੱਕ ਪੱਤ...