Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮਿਲੇਗੀ ਰਾਹਤ!
ਨਵੀਂ ਦਿੱਲੀ। Petrol Diesel Price Reduction: ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਘਟਾ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆ ਸਕਦੀ ਹੈ। ਇਸ ਦੌਰਾਨ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ...
ਭਾਰਤ ਨੇ ਲਾਂਚ ਕੀਤੀ ਦੁਨੀਆ ਦੀ ਪਹਿਲੀ ਸਿਰਫ਼ ਇਥਨੌਲ ਨਾਲ ਚੱਲਣ ਵਾਲੀ ਕਾਰ
(ਏਜੰਸੀ) ਨਵੀਂ ਦਿੱਲੀ। ਪ੍ਰੀਮੀਅਮ ਹਿੱਸੇ ਦੇ ਯਾਤਰੀ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟੋਇਟਾ ਕਿਰਲੋਸਕਰ ਮੋਟਰ ਨੇ ਬਾਇਓ ਫਿਊਲ ਅਤੇ ਇਲੈਕਟਿ੍ਰਕ ਫਿਊਲ ਦੋਵਾਂ ਦਾ ਸਪੋਰਟ ਕਰਨ (Ethanol Car )ਵਾਲੇ ਦੁਨੀਆ ਦੇ ਪਹਿਲੇ ਬੀਐੱਸ 9 (ਸਟੇਜ 2) ਇਲੈਕਟਰੀਫਾਈਡ ਫਲੈਕਸ ਫਿਊਲ ਵਾਹਨ ਦੇ ਪ੍ਰੋਟੋਟਾਈਪ ਨੂੰ ਅੱਜ ਲਾਂਚ...
Rs 2000 Note: RBI ਦਾ ਅਲਰਟ, ਤੁਹਾਡੇ ਕੋਲ ਹੈ ਆਖਰੀ ਮੌਕਾ!
Rs 2000 Note: RBI ਦਾ ਅਲਰਟ, ਤੁਹਾਡੇ ਕੋਲ ਹੈ ਆਖਰੀ ਮੌਕਾ!
Rs 2000 Rupee Note: 2000 ਦੇ ਨੋਟ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਸੀ ਕਿ ਹੁਣ 2000 ਰੁਪਏ ਦੇ ਨੋਟ ਵੀ ਚਲਣ ਤੋਂ ਬਾਹਰ ਹੋ ਜਾਣਗੇ। ...
JAN DHAN ACCOUNT Benefits : ਜਨਧਨ ਖਾਤਿਆਂ ’ਚ ਕਰੋੜਾਂ ਰੁਪਏ ਜਮ੍ਹਾ, ਵੱਡਾ ਅਪਡੇਟ
ਨਵੀਂ ਦਿੱਲੀ। (JAN DHAN ACCOUNT Benefits) ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਆਪਣੇ ਉਦੇਸ਼ ’ਤੇ ਖਰਾ ਵੀ ਉੱਤਰ ਰਹੀ ਹੈ। ਇਸ ਯੋਜਨਾ ਦੇ ਤਹਿਤ ਜ਼ੀਰੋ ਬੈਲੈਂਸ ’ਤੇ ਗਰੀਬ ਪਰਿਵਾਰਾਂ ਦੇ ਖਾਤੇ ਖੋਲ੍ਹੇ ਗਏ ਸਨ। ਇਹ ਖਾਤੇ ਉਨ੍ਹਾਂ ...
ਵੇਗ ਆਟੋਮੋਬਾਇਲਜ ਨੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਜਾਗਰੂਕਤਾ ਰੈਲੀ ਕੱਢੀ ਤੇ ਪੌਦੇ ਲਾਏ
ਇਲੈਕਟਿ੍ਰਕ ਵਾਹਨਾਂ ਦੀ ਵਰਤੋਂ ਨਾਲ ਨਾ ਸਿਰਫ ਹਵਾ, ਸਗੋਂ ਸ਼ੋਰ ਪ੍ਰਦੂਸ਼ਣ ਵੀ ਘਟਦੈ : ਗੁਪਤਾ (Vegh Automobiles Bathinda)
(ਸੁਖਨਾਮ) ਬਠਿੰਡਾ। ਬਠਿੰਡਾ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ, ਵੇਗ ਆਟੋਮੋਬਾਈਲਜ ਵੱਲੋਂ ਸ਼ਹਿਰ ਵਿੱਚ ਪਹਿਲੀ ‘ਈਵੀ ਟ੍ਰਾਂਸਫਾਰਮੇਸ਼ਨ ਰੈਲੀ’ ਕੱਢੀ ਗਈ। ...
ਪੰਜਾਬੀਆਂ ਨੂੰ ‘ਬਿੱਲ ਲਿਆਓ, ਇਨਾਮ ਪਾਓ’ਦਾ ਵੱਡਾ ਮੌਕਾ, ਮੁੱਖ ਮੰਤਰੀ ਨੇ ਜਾਰੀ ਕੀਤਾ ‘ਮੇਰਾ ਬਿੱਲ ਐਪ’
ਮਾਲੀਆ ਵਧਾਉਣ ਤੇ ਟੈਕਸ ਕਾਨੂੰਨਾਂ ਦੀ ਪਾਲਣ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਹਰੇਕ ਜ਼ਿਲੇ ਵਿਚ ਹਰ ਮਹੀਨੇ ਦਿੱਤੇ ਜਾਣਗੇ 10 ਇਨਾਮ
(ਅਸ਼ਵਨੀ ਚਾਵਲਾ) ਚੰਡੀਗੜ। ਹੇਠਲੇ ਪੱਧਰ ਉਤੇ ਟੈਕਸ ਚੋਰੀ ਦੇ ਅਮਲ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਬਿੱਲ ਲਿਆਓ, ਇਨਾਮ ਪਾ...
ਪ੍ਰਮੁੱਖ ਘਰੇਲੂ ਫ਼ਰਨੀਸ਼ਿੰਗ ਬ੍ਰਾਂਡ ‘ਮਾਈ ਟ੍ਰਾਈਡੈਂਟ’ ਨੇ ਅਦਾਕਾਰਾ ਕਰੀਨਾ ਕਪੂਰ ਨੂੰ ਬਣਾਇਆ ਬ੍ਰਾਂਡ ਅੰਬੈਸਡਰ
ਪਿਛਲੇ ਲੰਬੇ ਸਮੇਂ ਤੋਂ ਮਾਈ ਟ੍ਰਾਈਡੈਂਟ ਦੇ ਉਤਪਾਦਾਂ ਦੀ ਕਰ ਰਹੀ ਹਾਂ ਵਰਤੋਂ; ਕਰੀਨਾ ਕਪੂਰ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਦੋ ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਵਾਲੇ ਟ੍ਰਾਈਡੈਂਟ ਗਰੁੱਪ ਦੇ ਪ੍ਰਮੁੱਖ ਘਰੇਲੂ ਫ਼ਰਨੀਸਿੰਗ ਬ੍ਰਾਂਡ ਦੀ ਨਿਰਮਾਤਾ ਮਾਈ ਟ੍ਰਾਈਡੈਂਟ ਦੇ ਫਲੈਗਸ਼ਿਪ ਹੋਮ ਫਰਨੀਸ਼ਿੰਗ ਬ੍ਰਾਂਡ ਨੇ ...
ਆਰਬੀਆਈ ਦਾ ਨਵਾਂ ਨਿਯਮ… ਮੁਸਕਿਲਾਂ ਦੇ ਨਾਲ-ਨਾਲ ਵਧ ਸਕਦੀ ਹੈ ਈਐੱਮਆਈ!
ਆਰਬੀਆਈ ਦਾ ਨਵਾਂ ਨਿਯਮ ਹੋਮ ਲੋਨ (RBI New Rule) ਲੈਣ ਵਾਲਿਆਂ ਦੀਆਂ ਮੁਸਕਿਲਾਂ ਵਧਾ ਸਕਦਾ ਹੈ। ਇਸ ਨਵੇਂ ਨਿਯਮ ਦੇ ਤਹਿਤ, ਇੱਕ ਨਿਸਚਿਤ ਦਰ ‘ਤੇ ਸਵਿਚ ਕਰਨ ਦਾ ਵਿਕਲਪ ਹੈ। ਇਸ ਵਿਕਲਪ ਦੇ ਅਨੁਸਾਰ, ਵਧਦੀਆਂ ਵਿਆਜ ਦਰਾਂ ਦੇ ਵਿਚਕਾਰ, ਬੈਂਕਾਂ ਅਤੇ ਵਿੱਤ ਕੰਪਨੀਆਂ ਨੂੰ ਬਰਾਬਰ ਕਿਸਤਾਂ ਦੇ ਨਾਲ ਵਿਆਜ ਦਰ ਵਧਾ...
ਕੀ ਤੁਹਾਨੂੰ ਵੀ ਆਇਆ ਹੈ ਆਧਾਰ ਅਪਡੇਟ ਕਰਨ ਦਾ ਮੈਸੇਜ਼, ਤਾਂ ਹੋ ਜਾਓ ਸਾਵਧਾਨ
ਨਵੀਂ ਦਿੱਲੀ। ਬਹੁਤ ਸਾਰੇ ਲੋਕਾਂ ਨੂੰ ਆਧਾਰ ਕਾਰਡ ਅਪਡੇਟ ਕਰਨ ਲਈ ਮੈਸੇਜ਼ ਆ ਰਹੇ ਹਨ। ਅਜਿਹੇ ਵਿੱਚ ਤੁਹਾਡੇ ਫੋਨ ਨੰਬਰ ’ਤੇ ਵੀ ਐੱਸਐੱਮਐੱਸ ਆ ਸਕਦਾ ਹੈ ਜਾਂ ਈਮੇਲ ਆ ਸਕਦੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਆਪਣਾ ਆਧਾਰ ਕਾਰਡ ਅਪਡੇਟ ਕਰ ਲਓ। ਅਜਿਹੇ ਸੁਨੇਹਿਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਲ...
ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਤੋਂ ਪਾਰ
ਪੀਐੱਮ ਮੋਦੀ ਨੇ ਪ੍ਰਗਟਾਈ ਖੁਸ਼ੀ | Jan Dhan Yojana
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਧਨ (PMJDY) ਖਾਤਿਆਂ ਦੀ ਗਿਣਤੀ ਦੇ 50 ਕਰੋੜ ਦੇ ਪਾਰ ਪਹੁੰਚਣ ਦੀ ਮਹੱਤਵਪੂਰਨ ਉਪਲੱਬਧੀ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਜਨ ਧਨ ਖਾਤਿਆਂ (Jan Dhan Account) ਦੀ ਗਿਣਤੀ 50 ਕਰੋੜ...