Oh My God ! ਸਾਂਸਦ ਦੇ ਘਰ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਹਾਰੀਆਂ, ਮਿਲਿਆ ਨੋਟਾਂ ਦਾ ਪਹਾੜ
250 Crore Cash Recovery From Jharkhand Congress MP LIVE : ਝਾਰਖੰਡ ਤੋਂ ਕਾਂਗਰਸ ਦੇ ਰਾਜਸਭਾ ਸਾਂਸਦ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ’ਚ ਕੈਸ਼ ਦਾ ਐਨਾ ਵੱਡਾ ਖਜ਼ਾਨਾ ਮਿਲਿਆ ਹੈ ਕਿ ਲਗਾਤਾਰ ਦੂਜੇ ਦਿਨ ਵੀ ਗਿਣਤੀ ਪੂਰੀ ਨਹੀਂ ਹੋਈ ਹੈ। ਹੁਣ ਤੱਕ ਕੁੱਲ 220 ਕਰੋੜ ਰੁਪਏ ਦੀ ਗਿਣਤੀ ਹ...
ਖੁਸ਼ਖਬਰੀ : ਇਸ ਦਿਨ ਔਰਤਾਂ ਦੇ ਖਾਤਿਆਂ ਵਿੱਚ ਆਉਣਗੇ ਪੈਸੇ, ਮੁੱਖ ਮੰਤਰੀ ਨੇ ਦਿੱਤੇ ਹੁਕਮ
ਭੋਪਾਲ (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਆਉਂਦੀ 10 ਤਰੀਕ ਨੂੰ ਲਾਡਲੀ ਬਹਿਨਾ ਯੋਜਨਾ ਦੀ ਰਾਸ਼ੀ ਔਰਤਾਂ ਦੇ ਖਾਤਿਆਂ ਵਿੱਚ ਜਮ੍ਹਾ ਕੀਤੀ ਜਾਵੇਗੀ। ਚੌਹਾਨ ਨੇ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਕਿ...
ਇਸ ਮਹੀਨੇ ’ਚ ਜ਼ਰੂਰ ਨਿਬੇੜ ਲਓ ਇਹ ਚਾਰ ਕੰਮ, ਨਹੀਂ ਰਹਿ ਜਾਓਗੇ ਪਛਾਉਂਦੇ!
Reminder for December : ਹਰ ਮਹੀਨੇ ਭਾਵ ਦਸੰਬਰ ’ਚ ਤੁਹਾਨੂੰ ਕਈ ਕੰਮ ਨਿਬੇੜ ਲੈਣੇ ਚਾਹੀਦੇ ਹਨ। ਜੇਕਰ ਤੁਹਾਡਾ ਡੀਮੈਟ ਅਕਾਊਂਟ ਹੈ ਅਤੇ ਤੁਸੀਂ ਅਜੇ ਤੱਕ ਉਸ ’ਚ ਨਾਮਿਨੀ ਦਰਜ਼ ਨਹੀਂ ਕੀਤਾ ਹੈ ਤਾਂ 31 ਦਸੰਬਰ ਤੱਕ ਕਰ ਲਓ। ਅਜਿਰਹਾ ਨਾ ਕਰਨ ’ਤੇ ਤਹਾਡਾ ਅਕਾਊਂਟ ਫਰੀਜ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਹਰ ਮਹੀ...
500 ਰੁਪਏ ਦੇ ਨੋਟ ਬੰਦ ਕਰਕੇ ਸਰਕਾਰ ਫਿਰ ਸ਼ੁਰੂ ਕਰੇਗੀ 1000 ਰੁਪਏ ਦੇ ਨੋਟ? ਜਾਣੋ…
ਸ਼ੇਅਰ ਬਜ਼ਾਰ ਦੇ ਪਿਛਲੇ ਲਗਾਤਾਰ ਦੋ ਦਿਨਾਂ ’ਚ ਜ਼ਬਰਦਸਤ ਤੇਜ਼ੀ ਨਾਲ ਸਰਵਕਾਲਿਕ ਉੱਚਤਮ ਪੱਧਰ ’ਤੇ ਪਹੁੰਚਣ ਨਾਲ ਨਿਵੇਸ਼ਕਾਂ ਨੇ 8.79 ਲੱਖ ਕਰੋੜ ਰੁਪਏ ਕਮਾਏ ਹਨ। ਉੱਥੇ ਹੀ ਸੋਸ਼ਲ ਮੀਡੀਆ ’ਤੇ ਕੁਝ ਨਾ ਕੁਝ ਅਜਿਹੀਆਂ ਖ਼ਬਰਾਂ ਚੱਲ ਜਾਂਦੀਆਂ ਹਨ ਜੋ ਲੋਕਾਂ ਦੇ ਵਿੱਚ ਅਫ਼ਵਾਹ ਬਣ ਜਾਂਦੀ ਹੈ। ਜਦੋਂ ਤੋਂ 2000 ਦੇ ਨੋਟ ਬ...
ਪਾਰਦਰਸ਼ੀ ਆਨਲਾਈਨ ਟੈਂਡਰਿੰਗ ਪ੍ਰਕਿਰਿਆ ਸਦਕਾ 158 ਕਰੋੜ ਰੁਪਏ ਦੀ ਬੱਚਤ : ਹਰਭਜਨ ਸਿੰਘ ਈ.ਟੀ.ਓ
1000 ਕਰੋੜ ਰੁਪਏ ਦੇ ਬਜਟ ਉਪਬੰਧ ਅਨੁਸਾਰ 776 ਕਰੋੜ ਰੁਪਏ ਦੀ ਪ੍ਰਸ਼ਾਸ਼ਕੀ ਪ੍ਰਵਾਨਗੀ ਜਾਰੀ (Harbhajan Singh ETO)
ਬਾਕੀ ਰਹਿੰਦੀਆਂ ਪ੍ਰਵਾਨਗੀਆਂ ਵੀ ਹਫਤੇ ਅੰਦਰ ਜਾਰੀ ਕਰਨ ਦੇ ਦਿੱਤੇ ਨਿਰਦੇਸ਼
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ (Harbhajan Sing...
ਹੁਣ ਪਟਿਆਲਾ ’ਚ ਜੇਲ੍ਹ ਦੇ ਕੈਦੀ ਪਾਉਣਗੇ ਗੱਡੀਆਂ ’ਚ ਤੇਲ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਪੈਟਰੋਲ ਪੰਪ ਦੀ ਸ਼ੁਰੂਆਤ (Patiala News)
ਸੂਬੇ ਦੀਆਂ 12 ਜੇਲ੍ਹਾਂ ਦੇ ਬਾਹਰ ਲਗਾਏ ਜਾ ਰਹੇ ਨੇ ਪੈਟਰੋਲ ਪੰਪ : ਚੀਮਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ’ਚ ਹੁਣ ਜੇਲ੍ਹ ਦੇ ਕੈਦੀ ਰਾਹਗੀਰਾਂ ਦੀਆਂ ਗੱਡੀਆਂ ਵਿੱਚ ਤੇਲ ਪਾਉਂਦ...
New SIM Card Rules: 1 ਦਸੰਬਰ ਤੋਂ ਬਦਲਣਗੇ ਸਿਮ ਖਰੀਦਣ ਦੇ ਨਿਯਮ, ਜਾਣੋ…
ਪਾਲਣਾ ਨਾ ਕਰਨ 'ਤੇ 10 ਲੱਖ ਰੁਪਏ ਦਾ ਜੁਰਮਾਨਾ
New SIM Card Rules : ਅਸੀਂ ਸਾਰੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਾਂ ਅਤੇ ਜ਼ਿੰਦਗੀ ਅਜਿਹੀ ਹੈ ਕਿ ਅਸੀਂ ਮੋਬਾਈਲ ਫੋਨ ਤੋਂ ਬਿਨਾਂ ਨਹੀਂ ਰਹਿ ਸਕਦੇ। ਇਸ ਤਰ੍ਹਾਂ, ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਸਿਮ ਕਾਰਡ ਨਿ...
ਪੰਜ ਦਾ ਸਿੱਕਾ ਬੰਦ! ਆਰਬੀਆਈ ਨੇ ਲਿਆ ਫ਼ੈਸਲਾ
ਜਦੋਂ ਕਿਸੇ ਵੀ ਵਸਤੂ ਵਸ਼ੇਸ਼ ਦੀ ਕਿਸੇ ਗਲਤ ਕੰਮ ਲਈ ਵਰਤੋਂ ਹੋਣ ਲੱਗੇ ਤਾਂ ਉਸ ’ਤੇ ਕਾਰਵਾਈ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਦਾ। ਇਸੇ ਦੇ ਨਤੀਜੇ ਵਜੋਂ ਆਰਬੀਆਈ ਦਾ ਪੁਰਾਣਾ 5 ਰੁਪਏ ਦਾ ਸਿੱਕਾ ਬੰਦ ਕਰਨਾ ਪਿਆ। ਦੱਸ ਦਈਏ ਕਿ ਪੁਰਾਣਾ 5 ਰੁਪਏ ਦਾ ਸਿੱਕਾ ਮੋਟਾ ਤੇ ਟਿਕਾਊ ਸੀ, ਜਿਸ ਨੂੰ ਸਹੀ ਮਾਤਰਾ ਵਿ...
ਹੁਣ IT ਦੀਆਂ ਨਜ਼ਰਾਂ ਸੋਸ਼ਲ ਮੀਡੀਆ ’ਤੇ ਸਮਾਨ ਵੇਚਣ ਵਾਲਿਆਂ ’ਤੇ, ਫੜੀ 10 ਹਜ਼ਾਰ ਕਰੋੜ ਦੀ ਟੈਕਸ ਚੋਰੀ
ਨਵੀਂ ਦਿੱਲੀ। ਹੁਣ ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ ਸੋਸ਼ਲ ਮੀਡੀਆ (Social Media) ’ਤੇ ਸਮਾਨ ਵੇਚਣ ਵਾਲਿਆਂ ’ਤੇ ਲੱਗੀਆਂ ਹੋਈਆਂ ਹਨ। ਸੋਸ਼ਲ ਮੀਡੀਆ ਦੇ ਜ਼ਰੀਏ ਸਮਾਨ ਵੇਚ ਕੇ ਮੋਟਾ ਮੁਨਾਫ਼ਾ ਕਮਾਉਣ ਵਾਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਇਨਕਮ ਟੈਕਸ ਵਿਭਾਗ ਇਨ੍ਹਾਂ ਨੂੰ ਨੋਟਿਸ ਭੇਜਣ ਲੱਗਿਆ ਹੈ।
...
PM KISAN 15th Installment : ਜੇਕਰ ਅਜੇ ਤੱਕ ਨਹੀਂ ਮਿਲੀ 15ਵੀਂ ਕਿਸ਼ਤ ਤਾਂ ਕੀ ਹੋ ਸਕਦੈ ਇਸ ਦਾ ਕਾਰਨ?, ਪੜ੍ਹੋ ਤੇ ਜਾਣੋ
ਨਵੀਂ ਦਿੱਲੀ। ਦੇਸ਼ ਦੀਆਂ ਸਰਕਾਰ ਜਨਤਾ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ ਦੇ ਕੇ ਆਰਥਿਕ ਸਹਾਰਾ ਲਾ ਰਹੀਆਂ ਹਨ। ਇਸੇ ਤਰ੍ਹਾਂ ਹੀ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸਹਾਰਾ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਹੋਈ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 2000-2000 ਰੁਪਏ ਦੀਆਂ ਤ...