ਖੁਸ਼ਖਬਰੀ : ਕੇਂਦਰੀ ਕਰਮਚਾਰੀਆਂ ਨੂੰ ਮਿਲਣ ਜਾ ਰਿਹੈ ਦਿਵਾਲੀ ਦਾ ਤੋਹਫ਼ਾ !
4 ਫ਼ੀਸਦੀ ਡੀਏ ਮਿਲਣ ਦਾ ਇਸ ਦਿਨ ਹੋਵੇਗਾ ਐਲਾਨ | DA Hike
ਤਿਉਹਾਰਾਂ ਦੀ ਸ਼ੁਰੂਆਤ ਦੇ ਨਾਲ ਹੀ ਕੇਂਦਰੀ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਵੀ ਖੁਸ਼ੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ। ਇਨ੍ਹਾਂ ਸਾਰਿਆਂ ਨੂੰ ਚਾਰ ਫ਼ੀਸਦੀ ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ ਮਿਲਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸੂਤਰਾ...
2000 Rupee Note : ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਦਾ ਅੱਜ ਆਖਰੀ ਦਿਨ, 8 ਅਕਤੂਬਰ ਤੋਂ ਇਸ ਤਰ੍ਹਾਂ ਬਦਲੇ ਜਾਣਗੇ ਨੋਟ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਬੈਂਕ ਖਾਤੇ ਵਿੱਚ 2,000 ਰੁਪਏ ਦੇ ਨੋਟ ਜਮ੍ਹਾਂ ਕਰਾਉਣ ਜਾਂ ਦੂਜੇ ਮੁੱਲ ਦੇ ਨੋਟਾਂ ਵਿੱਚ ਬਦਲੀ ਕਰਨ ਦਾ ਅੱਜ ਆਖਰੀ ਦਿਨ ਹੈ। ਜੇਕਰ ਤੁਸੀ ਅੱਜ ਇਹ ਕੰਮ ਨਹੀ ਕੀਤਾ ਤਾਂ ਇਹ ਰੱਦੀ ਹੋ ਜਾਣਗੇ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਮੀਟਿੰਗ ਤੋਂ ਬਾਅਦ ਗਵਰਨਰ ਸ਼ਕਤ...
ਕੀ ਤੁਹਾਡਾ ਵੀ ਨਹੀਂ ਲੱਗਦਾ ਪੜ੍ਹਾਈ ’ਚ ਮਨ, ਤਾਂ ਇਹ ਪੜ੍ਹੋ
ਸਾਲ ਦੇ ਇਸ ਸਮੇਂ ਇਮਤਿਹਾਨ ਦਾ ਮਾਹੌਲ ਹੈ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ। ਮਾਂ-ਬਾਪ ਹੋਵੇ, ਰਿਸ਼ਤੇਦਾਰ ਹੋਵੇ, ਦੋਸਤ-ਮਿੱਤਰ ਹੋਵੇ ਜਾਂ ਗੁਆਂਢੀ, ਹਰ ਕੋਈ ਇੱਕੋ ਗੱਲ ਕਹਿੰਦਾ ਹੈ, ਕੀ ਕੋਰਸ ਪੂਰਾ ਹੋ ਗਿਆ ਹੈ? ਪੜ੍ਹਾਈ ਅਤੇ ਇਮਤਿਹਾਨਾਂ ਦੇ ਤਣਾਅ ਕਾਰਨ ਕਈ ...
2000 Rupee Note ਬਦਲਣ ਦਾ ਕੱਲ੍ਹ ਆਖਰੀ ਦਿਨ, ਇੱਕ ਦਿਨ ਪਹਿਲਾਂ ਗਵਰਨਰ ਨੇ ਦਿੱਤਾ ਵੱਡਾ ਅਪਡੇਟ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। 2000 Rupee Note : 2000 ਰੁਪਏ ਦਾ ਨੋਟ ਬੈਂਕ ਵਿੱਚ ਜਮ੍ਹਾ ਕਰਵਾਉਣ ਜਾਂ ਹੋਰ ਨੋਟ ਬਦਲੇ ਲੈਣ ਦਾ ਕੱਲ੍ਹ 7 ਅਕਤੂਬਰ ਨੂੰ ਆਖਰੀ ਦਿਨ ਹੈ। ਜੇਕਰ ਤੁਸੀਂ ਹਾਲੇ ਤੱਕ 2,000 ਰੁਪਏ ਦੇ ਨੋਟ ਜਮ੍ਹਾ ਨਹੀਂ ਕਰਵਾ ਸਕੇ, ਤਾਂ ਤੁਹਾਡੇ ਕੋਲ 7 ਅਕਤੂਬਰ, 2023 ਤੱਕ ਸਿਰਫ ਇੱਕ ਮੌਕਾ...
ਰੇਪੋ ਰੇਟ ’ਤੇ RBI ਦਾ ਵੱਡਾ ਫੈਸਲਾ, EMI ਅਤੇ ਵਿਆਜ ਦਰਾਂ ’ਤੇ ਕੀ ਹੋਵੇਗਾ ਅਸਰ, ਹੁਣੇ ਪੜ੍ਹੋ
ਮੁਦਰਾਸਫੀਤੀ ਨੂੰ ਟੀਚੇ ਦੇ ਦਾਇਰੇ ’ਚ ਰੱਖਣ ਦੇ ਟੀਚੇ ’ਤੇ ਨਜਰ ਰੱਖਦੇ ਹੋਏ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਅੱਜ ਵਿਕਾਸ ਅਨੁਮਾਨ ਨੂੰ ਬਰਕਰਾਰ ਰੱਖਦੇ ਹੋਏ ਨੀਤੀਗਤ ਦਰਾਂ ’ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਘਰ ਦੀ ਲਾਗਤ ਨੂੰ ਘੱਟ ਕਰਨ ’ਚ ਮਦਦ ਮਿਲੇਗੀ। ਆਮ ਲੋਕਾਂ ਲਈ ਕਾਰ ਅਤੇ...
ਪੀਪੀਐੱਫ਼, ਸੁਕੰਨਿਆ ਯੋਜਨਾ ਵਾਲਿਆਂ ਲਈ ਵੱਡੀ ਖਬਰ, ਧਿਆਨ ਦਿਓ, ਫਸ ਨਾ ਜਾਣ ਪੈਸੇ!
ਵਿੱਤ ਮੰਤਰਾਲੇ ਦੇ ਕੁਝ ਅਹਿਮ ਨਿਰਦੇਸ਼, ਜਿਨ੍ਹਾਂ ਦੇ ਮੁਤਾਬਕ ਇਹ ਖਬਰ ਛੋਟੀ ਬਚਤ ਯੋਜਨਾ ਦੇ ਤਹਿਤ ਨਿਵੇਸ਼ ਕਰਨ ਵਾਲਿਆਂ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਜੇਕਰ ਯੋਜਨਾਵਾਂ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਤੁਹਾਡਾ ਪੈਸਾ ਫਸ ਸਕਦਾ ਹ...
2000 ਰੁਪਏ ਦੇ ਨੋਟਾਂ ਸਬੰਧੀ ਫਿਰ ਆ ਗਿਆ ਨਵਾਂ ਅਪਡੇਟ
ਆਰਬੀਆਈ ਨੇ ਬਿਆਨ ਜਾਰੀ ਕਰਕੇ ਦਿੱਤੀ ਜਾਣਕਾਰੀ | 2000 Rupees Notes
ਨਵੀਂ ਦਿੱਲੀ (ਏਜੰਸੀ) ਕੇਂਦਰੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ (2000 Rupees Notes) ਬਾਰੇ ਫਿਰ ਨਵਾਂ ਬਿਆਨ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਪਹਿਲਾਂ ਹੀ ਲੋਕ ਚੌਕਸ ਸਨ ਅਤੇ ਨੋਟ ਬਦਲਣ ਦਾ ਅੱਜ 30 ਸਤੰਬਰ ਆਖਰੀ ਦਿਨ ਸੀ। ਇ...
ਅੱਜ ਆਖਿਰੀ ਮੌਕਾ! ਦਿੱਲੀ-ਗਾਜ਼ੀਆਬਾਦ ਤੋਂ ਨੋਇਡਾ ’ਚ 100 ਕਰੋੜ ਜਮ੍ਹਾਂ
ਨਵੀਂ ਦਿੱਲੀ। ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਭਲਕੇ ਤੋਂ ਦੇਸ਼ ’ਚ 2000 ਰੁਪਏ ਦਾ ਨੋਟ ਚਲਣ ਤੋਂ ਬਾਹਰ ਹੋ ਜਾਵੇਗਾ। ਬੈਂਕਾਂ ’ਚ ਨੋਟ ਬਦਲਣ ਦਾ ਅੱਜ ਆਖਰੀ ਦਿਨ ਹੈ। ਅੱਜ ਬੈਂਕਾਂ ’ਚ ਸ਼ਾਮ 4 ਵਜੇ ਤੱਕ ਅਤੇ ਏਟੀਐਮ ’ਚ ਰਾਤ 12 ਵਜੇ ਤੱਕ ਇਨ੍ਹਾਂ ਨੋਟਾਂ ਨੂੰ ਬਦਲਣ ਦੀ ਸਹੂਲਤ ਉਪਲਬਧ ਹੈ। ਲੀਡ ਬੈਂਕ ਦ...
ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ
Government Schemes
ਨਵੀਂ ਦਿੱਲੀ। ਹਰ ਮਹੀਨੇ ਦੀ ਪਹਿਲੀ ਤਰੀਕ ਬਹੁਤ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਹਰ ਮਹੀਨੇ ਕਈ ਬਦਲਾਅ ਹੁੰਦੇ ਹਨ। ਦੇਸ਼ ’ਚ ਹੋ ਰਹੀਆਂ ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪੈਂਦਾ ਹੈ। ਹੁਣ ਜਦੋਂ ਸਤੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਤਾਂ ਸੁਭਾਵਿਕ ਹੈ ਕਿ ਅਗਲੇ...
ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ
ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਸੀਨੀਅਰ ਸਿਟੀਜਨ ਸੇਵਿੰਗ ਸਕੀਮ (senior citizen saving scheme) ਸੇਵਾਮੁਕਤ ਲੋਕਾਂ/ਬਜ਼ੁਰਗਾਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਹਾਲਾਂਕਿ ਇਹ ਸਕੀਮ ਇੱਕ ਛੋਟੀ ਬੱਚਤ ਯੋਜਨਾ ਹੈ, ਇਸ ਦਾ ਖਾਤਾ ਦੇਸ਼ ਦੇ ਕਿਸੇ ਵੀ ਅਧਿਕਾਰਤ ਬੈਂਕ ਵਿੱਚ ਭਾਰਤੀ ਡ...