ਸੇਂਸੇਕਸ 750 ਅੰਕ ਉਛਲਿਆ
ਮੁੰਬਈ, ਏਜੰਸੀ। ਪਿਛਲੇ ਹਫਤੇ ਦੀ ਜਬਰਦਸਤ ਗਿਰਾਵਟ ਤੋਂ ਉਬਰਦਾ ਹੋਇਆ ਬੀਐਸਈ ਦਾ ਸੇਂਸੇਕਸ ਅੱਜ ਦੀ ਸ਼ੁਰੂਆਤੀ ਕਾਰੋਬਾਰ 'ਚ 750 ਅੰਕ ਉਛਲ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਕਰੀਬ ਸਵਾ ਦੋ ਸੌ ਅੰਕ ਚੜ ਗਿਆ।
ਜੀਡੀਪੀ 4.5 ਤੱਕ ਪਹੁੰਚਣ ‘ਤੇ ਪ੍ਰਿਯੰਕਾ ਦਾ ਸਰਕਾਰ ‘ਤੇ ਹਮਲਾ
ਦੇਸ਼ | ਸ੍ਰੀਮਤੀ ਪ੍ਰਿਯੰਕਾ ਵਾਡਰਾ ਨੇ ਸ਼ਨਿੱਚਰਵਾਰ ਨੂੰ ਕੀਤਾ ਟਵੀਟ
ਕਿਹਾ, ਸਰਕਾਰ ਆਰਥਿਕ ਵਿਕਾਸ ਦੇ ਕਰ ਰਹੀ ਐ ਝੂਠੇ ਵਾਅਦੇ