Axis Bank ਖਰੀਦੇਗਾ ਲਾਈਫ਼ ਹਿੰਸ਼ੋਰੈਂਸ ਦੀ 29 ਫੀਸਦੀ ਹਿੱਸੇਦਾਰੀ
ਮੈਕਸ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਅਨਲਜੀਤ ਸਿੰਘ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਸਾਨੂੰ ਐਕਸਿਸ ਵਰਗਾ ਇਕ ਅਸਧਾਰਨ ਸਾਥੀ ਮਿਲਿਆ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਮੈਕਸ ਲਾਈਫ ਨੂੰ ਬੁਨਿਆਦੀ ਤੌਰ 'ਤੇ ਮਜ਼ਬੂਤ, ਬਹਿਤਰ ਪ੍ਰਦਰਸ਼ਨ ਕਰਨ ਵਿਚ ਮਦਦ ਕਰੇਗਾ ਅਤੇ ਫਰੈਂਚਾਇਜ਼ੀ ਵਿਚ ਸਥਿਰਤਾ ਲਿਆਵੇਗਾ''।