ਵਿਦੇਸ਼ੀ ਪੂੰਜੀ ਭੰਡਾਰ ਘਟਿਆ
386.37 ਅਰਬ ਡਾਲਰ ਦਰਜ਼
ਨਵੀਂ ਦਿੱਲੀ: ਦੇਸ਼ ਦਾ ਵਿਦੇਸ਼ ਪੂੰਜੀ ਭੰਡਾਰਾ ਘਟਿਆ ਹੈ। 14 ਜੁਲਾਈ ਨੂੰ ਖਤਮ ਹੋਏ ਹਫ਼ਤੇ ਵਿੱਚ 16.19 ਕਰੋੜ ਡਾਲਰ ਘਟ ਕੇ 386.37 ਅਰਬ ਡਾਲਰ ਦਰਜ਼ ਕੀਤਾ ਗਿਆ, ਜੋ 25,006,7 ਅਰਬ ਰੁਪਏ ਦੇ ਬਰਾਬਰ ਹੈ।
ਆਰਬੀਆਈ ਨੇ ਜਾਰੀ ਕੀਤੇ ਹਫ਼ਤਾਵਾਰੀ ਅੰਕੜੇ
ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰ...
ਪਹਿਲੀ ਵਾਰ ਸੈਂਸੈਕਸ 32000 ਤੋਂ ਪਾਰ, ਬਣਿਆ ਨਵਾਂ ਰਿਕਾਰਡ
ਨਿਫਟੀ 9875 ਦੇ ਉੱਪਰ ਪਹੁੰਚਣ ‘ਚ ਕਾਮਯਾਬ
ਨਵੀਂ ਦਿੱਲੀ: ਗਲੋਬਲ ਮਾਰਕਿਟ ਅਤੇ ਘਰੇਲੂ ਇਕੋਨਾਮੀ ਤੋਂ ਮਿਲੇ ਪਾਜ਼ੇਟਿਵ ਸੰਕੇਤਾਂ ਤੋਂ ਬਾਅਦ ਘਰੇਲੂ ਬਾਜ਼ਾਰਾਂ ਨੇ ਅੱਜ ਫਿਰ ਨਵਾਂ ਰਿਕਾਰਡ ਬਣਾਇਆ ਹੈ। ਸੈਂਸੈਕਸ ਨੇ ਰਿਕਾਰਡ ਬਣਾਉਂਦੇ ਹੋਏ ਪਹਿਲੀ ਵਾਰ 32000 ਦਾ ਪੱਧਰ ਪਾਰ ਕੀਤਾ ਹੈ ਜਦਕਿ ਨਿਫਟੀ 9875 ਦੇ ਉੱਪਰ...
ਜੀਓ ਨੇ ਲਾਂਚ ਕੀਤੇ ਨਵੇਂ ਪਲਾਨ
399 ਰੁਪਏ 'ਚ ਮਿਲੇਗਾ 84 ਜੀਬੀ ਡਾਟਾ
ਨਵੀਂ ਦਿੱਲੀ:ਰਿਲਾਇੰਸ ਜੀਓ ਨੇ ਧਨ ਧਨ ਆਫ਼ਰ ਖਤਮ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਨਵੀਂ ਧਮਾਕੇਦਾਰ ਆਫ਼ਰ ਪੇਸ਼ ਕਰ ਦਿੱਤੀ।
ਸਭ ਤੋਂ ਵੱਡਾ ਪਲਾਟ 399 ਰੁਪਏ ਦਾ ਹੈ। ਇਸ ਪਲਾਨ ਵਿੱਚ ਯੂਜਰਜ਼ ਨੂੰ 84 ਦਿਨਾਂ ਲਈ ਹਰ ਦਿਨ ਇੱਕ ਜੀਪੀ ਡਾਟਾ ਅਤੇ ਅਣਲਿਮਟਿਡ ਕਾਲਿੰਗ ਮਿਲੇਗ...
ਟਮਾਟਰ ਦੀ ਪ੍ਰਚੂਨ ਕੀਮਤ 75 ਰੁਪਏ ਕਿੱਲੋ ਦੀ ਉਚਾਈ ‘ਤੇ
ਨਵੀਂ ਦਿੱਲੀ: ਮੀਂਹ ਕਾਰਨ ਕਰਨਾਟਕ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਮੁੱਖ ਟਮਾਟਰ ਉਤਪਾਦਕ ਰਾਜਾਂ ਵਿੱਚ ਫਸਲ ਬਰਬਾਦ ਹੋਣ ਕਾਰਨ ਜ਼ਿਆਦਾਤਰ ਪ੍ਰਚੂਨ ਕੀਮਤਾਂ ਵਿੱਚ ਟਮਾਟਰ ਦੀਆਂ ਕੀਮਤਾਂ 60 ਤੋਂ 75 ਰੁਪਏ ਕਿੱਲੋ ਦੀ ਉੱਚਾਈ 'ਤੇ ਜਾ ਪਹੁੰਚੀਆਂ ਹਨ। ਸਰਕਾਰੀ ਅੰਕੜਿਆਂ ਵਿੱਚ ਟਮਾਟਰ ਦੀ ਕੀਮਤ ਵਿੱਚ ਪਿਛਲੇ ...
ਮੁਹੱਲਾ ਵਾਸੀਆਂ ਸੰਗੀਤ ਰਾਹੀਂ ਸੀਵਰੇਜ ਵਿਭਾਗ ਨੂੰ ਕੋਸਿਆ
ਛੇਤੀ ਹੀ ਪੁਖਤਾ ਪ੍ਰਬੰਧ ਨਹੀਂ ਹੋਇਆ ਤਾਂ ਜਾਮ ਕਰਾਂਗੇ ਪੁੱਲ : ਸਿਵਾਨ
ਸੁਧੀਰ ਅਰੋੜਾ, ਅਬੋਹਰ: ਇੱਕ ਤਰਫ ਜਿੱਥੇ ਪੂਰੇ ਸ਼ਹਿਰ ਵਿੱਚ ਸੀਵਰੇਜ ਪ੍ਰਣਾਲੀ ਦਾ ਭੈੜਾ ਹਾਲ ਹੈ ਉਥੇ ਹੀ ਸਥਾਨਕ ਵਾਰਡ ਨੰਬਰ 17 'ਚ ਆਉਂਦੀ ਰਾਮਦੇਵ ਨਗਰੀ ਦੇ ਲੋਕਾਂ ਨੇ ਕੌਂਸਲਰ਼ ਠਾਕਰ ਦਾਸ ਸਿਵਾਨ ਦੀ ਅਗਵਾਈ ਹੇਠ ਬਦਹਾਲ ਸੀਵਰੇਜ ...
ਵਿਦੇਸ਼ੀ ਕਰੰਸੀ ਭੰਡਾਰ ਰਿਕਾਰਡ 382.53 ਅਰਬ ਡਾਲਰ ‘ਤੇ ਪੁੱਜਿਆ
ਮੁੰਬਈ: ਵਿਦੇਸ਼ ਕਰੰਸੀ ਵਿੱਚ ਵਾਧੇ ਦੇ ਜ਼ੋਰ 'ਤੇ ਦੇਸ਼ ਦਾ ਵਿਦੇਸ਼ ਕਰੰਸੀ ਭੰਡਾਰ 23 ਜੂਨ ਨੂੰ ਖਤਮ ਹੋਏ ਹਫ਼ਤੇ ਵਿੱਚ 57.64 ਫੀਸਦੀ ਕਰੋੜ ਡਾਲਰ ਵਧ ਕੇ ਹੁਣ ਤੱਕ ਦੇ ਰਿਕਾਰਡ ਪੱਧਰ 382.53 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 16 ਜੂਨ ਨੂੰ ਖਤਮ ਹੋਏ ਹਫ਼ਤੇ ਵਿੱਚ ਇਹ 79.90 ਕਰੋੜ ਡਾਲਰ ਦੇ ਵਾਧੇ ਨਾਲ...
ਜੀਐੱਸਟੀ ਲਾਗੂ ਕਰਨ ਦਾ ਇਸ ਤੋਂ ਸਹੀ ਸਮਾਂ ਨਹੀਂ ਹੋ ਸਕਦਾ ਸੀ: ਐਸੋਚੈਮ
ਨਵੀਂ ਦਿੱਲੀ: ਉਦਯੋਗ ਸੰਗਠਨ ਐਸੋਚੈਮ ਨੇ ਦਬੀ ਸੁਰ ਵਿੱਚ ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਲਾਗੂ ਹੋਣ ਤੋਂ ਬਾਅਦ ਮਹਿੰਗਾਈ ਵਧਣ ਦਾ ਸ਼ੱਕ ਪ੍ਰਗਟਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਪ੍ਰਬੰਧ ਲਾਗੂ ਕਰਨ ਲਈ ਇਸ ਤੋਂ ਸਹੀ ਸਮਾਂ ਨਹੀਂ ਹੋ ਸਕਦਾ, ਜਦੋਂ ਮਹਿੰਗਾਈ ਰਿਕਾਰਡ ਹੇਠਲੇ ਪੱਧਰ 'ਤੇ ਹੈ।
ਐਸੋਚੈਮ ਨੇ ਇੱਥੇ ...
ਹਫ਼ਤਾਵਾਰੀ ਵਾਧੇ ‘ਚ ਰਿਹਾ ਸੋਨਾ, ਚਾਂਦੀ ਤਿਲਕੀ
ਨਵੀਂ ਦਿੱਲੀ: ਕੌਮਾਂਤਰੀ ਪੱਧਰ 'ਤੇ ਸੋਨਾ, ਚਾਂਦੀ ਦੀਆਂ ਧਾਤਾਂ 'ਤੇ ਬੀਤੇ ਹਫ਼ਤੇ ਬਣੇ ਦਬਾਅ ਦਰਮਿਆਨ ਸਥਾਨਕ ਗਹਿਣਿਆਂ ਦੀ ਮੰਗ ਆਉਣ ਨਾਲ ਦਿੱਲੀ ਸਰਾਫ਼ਾ ਬਜ਼ਾਰ ਵਿੱਚ ਸੋਨਾ 185 ਰੁਪਏ ਦੇ ਹਫ਼ਤਾਵਾਰੀ ਵਾਧੇ ਨਾਲ ਤਿੰਨ ਹਫ਼ਤਿਆਂ ਦੇ ਉੱਚੇ ਪੱਧਰ 29,410 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਉੱਥੇ, ਉਦਯੋਗਿਕ ...
Paytm ਵੱਲੋਂ ਡਿਜੀਟਲ ਗੋਲਡ ਖਰੀਦ ‘ਤੇ ਬੋਨਸ ਦੀ ਪੇਸ਼ਕਸ਼
ਨਵੀਂ ਦਿੱਲੀ: Paytm ਨੇ ਤਨਖਾਹਦਾਰਾਂ ਨੂੰ ਡਿਜ਼ੀਟਲ ਗੋਲਡ ਪ੍ਰਤੀ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਤਨਖਾਹ ਦਿਵਸ ਨੂੰ ਬੱਚਤ ਦਿਵਸ ਬਣਾਉਣ ਦੀ ਅਪੀਲ ਕਰਦੇ ਹੋਏ ਅੱਜ ਤੋਂ 3 ਜੁਲਾਈ ਦਰਮਿਆਨ ਖਰੀਦੇ ਗਏ ਸੋਨੇ 'ਤੇ 1,000 ਰੁਪਏ ਕੀਮਤ ਤੱਕ ਦਾ ਡਿਜੀਟਲ ਗੋਲਡ ਬੋਨਸ ਦੇ ਰੂਪ ਦੇਣ ਦੀ ਪੇਸ਼ਕਸ਼ ਕੀਤੀ ਹੈ।
ਕੰਪਨੀ ਨੇ ਡਿਜ਼ੀਟ...
ਪੀਪੀਐਫ਼ ਸਮੇਤ ਛੋਟੀਆਂ ਬੱਚਤਾਂ ‘ਤੇ ਵਿਆਜ਼ ਦਰ ਘਟੀ
ਨਵੀਂ ਦਿੱਲੀ: ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ, ਲੋਕ ਭਵਿੱਖ ਨਿਧੀ (ਪੀਪੀਐਫ਼), ਕਿਸਾਨ ਵਿਕਾਸ ਪੱਤਰ ਅਤੇ ਸੁਕੰਨਿਆ ਸਮਰਿਧੀ ਯੋਜਨਾਵਾਂ 'ਤੇ ਵਿਆਜ਼ ਦਰ 'ਚ 0.1 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਜੁਲਾਈ-ਸਤੰਬਰ ਦੀ ਤਿਮਾਹੀ ਲਈ ਹੋਵੇਗੀ। ਮੰਨਿਆ ਜਾ ਰਿਹਾ ਹੈ ਇਸ ਕਦਮ ਨਾਲ ਬੈਂਕ ਵੀ ਜਮ੍ਹਾ 'ਤੇ ਵਿ...