ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿਆ
ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿਆ
ਮੁੰਬਈ। ਸ਼ੇਅਰ ਬਾਜ਼ਾਰ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 290.73 ਅੰਕ ਯਾਨੀ 0.96% ਦੀ ਗਿਰਾਵਟ ਨਾਲ 30089.08 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ...
ਸ਼ੇਅਰ ਬਾਜ਼ਾਰਾਂ ‘ਚ ਆਈ ਤੇਜ਼ੀ
ਸ਼ੇਅਰ ਬਾਜ਼ਾਰਾਂ 'ਚ ਆਈ ਤੇਜ਼ੀ
ਮੁੰਬਈ। ਦੇਸ਼ ਦੀ ਸਟਾਕ ਮਾਰਕੀਟ ਬੁੱਧਵਾਰ ਨੂੰ ਤੇਜ਼ੀ ਨਾਲ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ ਲਗਭਗ 590 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 190 ਅੰਕ ਉੱਤੇ ਰਹੇ। ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਦਕਰ ਦੀ ਜਯੰਤੀ ਮੌਕੇ ਮੰਗਲਵਾਰ ਨੂੰ ਸਟਾਕ ਮਾਰਕੀਟ ਬੰਦ ਸੀ। ਕੋ...
ਰੈਗੂਲਰ ਉਡਾਣਾਂ 3 ਮਈ ਤੱਕ ਹੋਈਆਂ ਰੱਦ
ਮਹਾਮਾਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸਵੇਰੇ ਦੇਸ਼ ਦੇ ਆਪਣੇ ਸੰਬੋਧਨ ਵਿੱਚ ਇਸ ਨੂੰ 19 ਦਿਨ ਵਧਾਉਣ ਅਤੇ 3 ਮਈ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ, ਹਵਾਈ ਮੰਤਰਾਲੇ ਨੇ ਉਡਾਣਾਂ ਰੋਕਣ ਦਾ ਐਲਾਨ ਕੀਤਾ।
ਸੇਂਸੇਕਸ 800 ਅੰਕ, ਨਿਫਟੀ 230 ਅੰਕ ਲੁੜਕਿਆ
ਦਿਨੋ ਦਿਨ ਆਪਣੇ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸ਼ੇਅਰ ਬਾਜ਼ਾਰ ਉਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਸੇਂਸੇਕਸ ਤੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਕੋਰੋਨਾ ਕਰਕੇ ਸ਼ੇਅਰ ਬਜਾਰਾਂ ‘ਚ ਕੋਹਰਾਮ ਜਾਰੀ
ਮੁੰਬਈ, ਏਜੰਸੀ। ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਬਰਕਰਾਰ ਹੈ। ਸੋਮਵਾਰ ਨੂੰ ਸੇਂਸੇਕਸ 1000 ਅੰਕ ਅਤੇ ਨਿਫਟੀ 350 ਅੰਕ ਤੋਂ ਜ਼ਿਆਦਾ ਹੇਠਾਂ ਖੁੱਲ੍ਹੇ।
ਪੈਟਰੋਲ ਡੀਜ਼ਲ ‘ਤੇ 3-3 ਰੁਪਏ ਵਧੀ ਐਕਸਾਈਜ਼ ਡਿਊਟੀ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਮੱਦੇਨਜ਼ਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ
ਸੈਂਸੇਕਸ 2400 ਅੰਕ ਮੂਧੇ-ਮੂੰਹ ਡਿੱਗਿਆ
ਕੋਰੋਨਾ ਵਾਇਰਸ 'ਕੋਵਿਡ-19' ਨੂੰ ਵਿਸ਼ਵ ਪੱਧਰੀ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਭਾਰਤ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਜ਼ਾਰਾਂ 'ਚ ਭਾਰੀ ਗਿਰਾਵਟ ਦੇਖੀ ਗਈ ਅਤੇ ਬੀਐੱਸਈ ਦਾ ਸੈਂਸੇਕਸ ਕਰੀਬ 2400 ਅੰਕ ਡਿੱਗ ਗਿਆ।
ਰੁਪੱਈਆ ਇਤਿਹਾਸਿਕ ਹੇਠਲੇ ਪੱਧਰ ‘ਤੇ
ਕਰੋਨਾ ਵਾਇਰਸ 'ਕੋਵਿਡ-19' ਨੂੰ ਲੈ ਕੇ ਕਮਜ਼ੋਰ ਹੋਈ ਨਿਵੇਸ਼ ਧਾਰਨਾ ਵਿਚਕਾਰ ਘਰੇਲੂ ਸ਼ੇਅਰ ਬਜ਼ਾਰਾਂ ਦੇ ਨਾਲ ਰੁਪਏ 'ਚ ਵੀ ਭਾਰੀ ਗਿਰਾਵਟ ਦੇਖੀ ਗਈ ਅਤੇ ਇਹ ਪਹਿਲੀ ਵਾਰ 74.50 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਟੁੱਟ ਗਿਆ।
ਕੋਰੋਨਾ ਦਾ ਅਸਰ, ਸੇਂਸੇਕਸ ਨਿਫਟੀ ਮੂਧੇ ਮੂੰਹ ਡਿੱਗੇ
ਮੁੰਬਈ, ਏਜੰਸੀ। ਦੇਸ਼ 'ਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨਾਲ ਸ਼ੇਅਰ ਬਜ਼ਾਰਾਂ 'ਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਵੱਡੀ ਗਿਰਾਵਟ ਦੇਖੀ ਗਈ। ਸੇਂਸੇਕਸ 1000 ਅੰਕ