ਰੁਪਿਆ 11 ਪੈਸੇ ਹੋਇਆ ਮਜ਼ਬੂਤ
ਰੁਪਿਆ 11 ਪੈਸੇ ਹੋਇਆ ਮਜ਼ਬੂਤ
ਮੁੰਬਈ। ਦੁਨੀਆ ਦੀਆਂ ਹੋਰ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਨਰਮੀ ਅਤੇ ਘਰੇਲੂ ਸਟਾਕ ਬਾਜ਼ਾਰਾਂ ਦੀ ਮਜ਼ਬੂਤੀ ਦੇ ਮੱਦੇਨਜ਼ਰ ਰੁਪਿਆ ਅੱਜ ਇੰਟਰਬੈਂਕਿੰਗ ਮੁਦਰਾ ਬਾਜ਼ਾਰ ਵਿਚ ਡਾਲਰ ਦੇ ਮੁਕਾਬਲੇ 11 ਪੈਸੇ ਦੀ ਤੇਜ਼ੀ ਨਾਲ 74.91 ਦੇ ਪੱਧਰ 'ਤੇ ਬੰਦ ਹੋਇਆ ਹੈ। ਭਾਰਤੀ ਕਰੰਸੀ '...
ਮਜ਼ਬੂਤੀ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ
ਮਜ਼ਬੂਤੀ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ
ਮੁੰਬਈ। ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦਰਮਿਆਨ ਸਥਾਨਕ ਪੱਧਰ 'ਤੇ ਨਿਵੇਸ਼ ਮਜ਼ਬੂਤ ਰਹਿਣ ਨਾਲ ਅੱਜ ਸ਼ੁਰੂਆਤੀ ਕਾਰੋਬਾਰੀ 'ਚ ਘਰੇਲੂ ਸ਼ੇਅਰ ਬਜ਼ਾਰ ਇੱਕ ਫੀਸਦੀ ਵਧ ਗਏ।
ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੇਕਸ 388.89 ਅੰਕਾਂ ਦੀ ਮਜ਼ਬੂਤੀ ਨਾਲ 3...
ਵਿਦੇਸ਼ੀ ਕਰੰਸੀ ਭੰਡਾਰ ਨਵੇਂ ਰਿਕਾਰਡ ਪੱਧਰ ‘ਤੇ
ਵਿਦੇਸ਼ੀ ਕਰੰਸੀ ਭੰਡਾਰ ਨਵੇਂ ਰਿਕਾਰਡ ਪੱਧਰ 'ਤੇ
ਮੁੰਬਈ। ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 10 ਜੁਲਾਈ ਨੂੰ ਸਮਾਪਤ ਹਫ਼ਤੇ 'ਚ 3.11 ਅਰਬ ਡਾਲਰ ਵਧ ਕੇ 516.36 ਅਰਬ ਡਾਲਰ ਦੇ ਨਵੇਂ ਰਿਕਾਰਡ 'ਤੇ ਪਹੁੰਚ ਗਿਆ। ਵਿਦੇਸ਼ੀ ਕਰੰਸੀ ਦਾ ਦੇਸ਼ ਦਾ ਭੰਡਾਰ ਲਗਾਤਾਰ ਤੀਜੇ ਹਫ਼ਤੇ ਵਧਿਆ ਹੈ।
ਇਸ ਤੋਂ ਪਹਿਲਾਂ 3 ਜੁਲਾਈ ਨੂੰ...
ਡੀਜਲ ਲਗਾਤਾਰ ਦੂਜੇ ਦਿਨ ਮਹਿੰਗਾ
ਡੀਜਲ ਲਗਾਤਾਰ ਦੂਜੇ ਦਿਨ ਮਹਿੰਗਾ
ਨਵੀਂ ਦਿੱਲੀ। ਦੇਸ਼ 'ਚ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਤੇਜ਼ੀ ਆਈ, ਜਦੋਂਕਿ ਪੈਟਰੋਲ ਦੀ ਕੀਮਤ ਲਗਾਤਾਰ 19 ਵੇਂ ਦਿਨ ਸਥਿਰ ਰਹੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਡੀਜ਼ਲ ਅੱਜ 17 ਪੈਸੇ ਵੱਧ ਕੇ 81.52 ਰੁਪਏ ...
ਜੀਓ ਨੇ ਮਾਰਚ ‘ਚ ਕਰੀਬ 47 ਲੱਖ ਗਾਹਕ ਜੋੜੇ
ਜੀਓ ਨੇ ਮਾਰਚ 'ਚ ਕਰੀਬ 47 ਲੱਖ ਗਾਹਕ ਜੋੜੇ
ਨਵੀਂ ਦਿੱਲੀ। ਏਸ਼ੀਆ ਦੇ ਸਭ ਤੋਂ ਵੱਡੇ ਧਨਾਢ ਮੁਕੇਸ਼ ਅਬੰਾਨੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਆਪਣੀਆਂ ਜੜਾਂ ਲਗਾਤਾਰ ਮਜ਼ਬੂਤ ਕਰਦੀ ਜਾ ਰਹੀ ਹੈ।
ਕੰਪਨੀ ਇਸ ਸਾਲ ਮਾਰਚ 'ਚ 47 ਲੱਖ ਗਾਹਕ ਜੋੜ ਕੇ 33.47 ਬਜ਼ਾਰ ਹਿੱਸੇ ਦੇ ਨਾਲ ਪਹਿਲੇ ਨੰਬਰ 'ਤੇ ਕਾਇਮ ਰਹੀ। ਜਦ...
ਐਮਾਜਾਨ ਨੇ ਲਾਂਚ ਕੀਤਾ ਕੌਸ਼ਲ ਵਿਕਾਸ ਪ੍ਰੋਗਰਾਮ
ਐਮਾਜਾਨ ਨੇ ਲਾਂਚ ਕੀਤਾ ਕੌਸ਼ਲ ਵਿਕਾਸ ਪ੍ਰੋਗਰਾਮ
ਨਵੀਂ ਦਿੱਲੀ। ਐਮਾਜ਼ਾਨ ਇੰਡੀਆ ਨੇ ਦੇਸ਼ 'ਚ ਆਪਣੇ ਪੂਰਨ ਕੇਂਦਰਾਂ 'ਚ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਐਨਏਪੀਐਸ) ਅਧੀਨ ਇਕ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕੰਪਨੀ ਦਾ ਉਦੇਸ਼ ਉਨ੍ਹਾਂ ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰਨਾ ਹੈ ਜਿਨ੍ਹਾਂ ਦੀ ਸਿ...
ਵਿਦੇਸ਼ੀ ਕਰੰਸੀ ਭੰਡਾਰ ਰਿਕਾਰਡ 513 ਅਰਬ ਡਾਲਰ ‘ਤੇ
ਵਿਦੇਸ਼ੀ ਕਰੰਸੀ ਭੰਡਾਰ ਰਿਕਾਰਡ 513 ਅਰਬ ਡਾਲਰ 'ਤੇ
ਮੁੰਬਈ। ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਤਿੰਨ ਜੁਲਾਈ ਨੂੰ ਸਮਾਪਤ ਹੋਏ ਹਫ਼ਤੇ 'ਚ 6.41 ਅਰਬ ਡਾਲਰ ਵਧ ਕੇ 513.25 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਹਫ਼ਤੇ 'ਚ ਇਹ 506.84 ਅਰਬ ਡਾਲਰ 'ਤੇ ਰਿਹਾ ਸੀ।
ਵਿਦੇਸ਼ੀ ਕਰੰਸੀ ਗੈਰੀ ...
ਬੈਟਰੀ ਨਾਲ ਚੱਲੇਗੀ ਰੇਲਗੱਡੀ
ਬੈਟਰੀ ਨਾਲ ਚੱਲੇਗੀ ਰੇਲਗੱਡੀ
ਨਵੀਂ ਦਿੱਲੀ। ਸਵੱਛ ਬਾਲਣ ਵੱਲ ਇਕ ਹੋਰ ਕਦਮ ਚੁੱਕਦਿਆਂ, ਭਾਰਤੀ ਰੇਲਵੇ ਨੇ ਬੈਟਰੀ ਨਾਲ ਚੱਲਣ ਵਾਲੇ ਰੇਲ ਇੰਜਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਇਹ ਇੰਜਨ ਰੇਲਵੇ ਦੇ ਜਬਲਪੁਰ ਡਵੀਜ਼ਨ ਵਿੱਚ ਬਣਾਇਆ ਗਿਆ ਹੈ ਅਤੇ ਇਸਦਾ ਨਾਂਅ 'ਨਵਦੂਤ' ਰੱਖਿਆ ਗਿਆ ਹੈ। ਇਹ ਡਿਊਲ ਮੋਡ ਵਿੱਚ ਕੰਮ ...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ
ਦਿੱਲੀ 'ਚ ਅੱਜ ਪੈਟਰੋਲ 'ਚ 5 ਪੈਸੇ ਤੇ ਡੀਜ਼ਲ 'ਚ 13 ਪੈਸੇ ਦਾ ਕੀਤਾ ਵਾਧਾ
ਨਵੀਂ ਦਿੱਲੀ। ਪੈਟਰੋਲ-ਡੀਜ਼ਲ (Petrol-Diesel) ਦੀਆਂ ਕੀਮਤਾਂ ਵਧਣ ਦਾ ਸਿਲਸਿਲਾ ਇੱਕ ਦਿਨ ਦੇ ਬਰੇਕ ਤੋਂ ਬਾਅਦ ਸੋਮਵਾਰ ਨੂੰ ਫਿਰ ਸ਼ੁਰੂ ਹੋ ਗਿਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲ...
ਐਮਾਜ਼ਾਨ ਇੰਡੀਆ ‘ਚ 20000 ਅਸਥਾਈ ਨੌਕਰੀਆਂ
ਐਮਾਜ਼ਾਨ ਇੰਡੀਆ 'ਚ 20000 ਅਸਥਾਈ ਨੌਕਰੀਆਂ
ਨਵੀਂ ਦਿੱਲੀ। ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ ਇੰਡੀਆ ਨੇ ਛੁੱਟੀਆਂ ਦੇ ਸੀਜ਼ਨ ਦੌਰਾਨ ਗਾਹਕਾਂ ਦੀ ਗਿਣਤੀ ਵਧਾਉਣ ਦੀ ਉਮੀਦ ਵਿਚ 20,000 ਨਵੀਂ ਭਰਤੀਆਂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਸਾਲ ਦੇ ਅਖੀਰਲੇ ਛੇ ਮਹੀਨਿਆਂ ਦੌਰਾਨ...