ਸਾਡੇ ਨਾਲ ਸ਼ਾਮਲ

Follow us

9.5 C
Chandigarh
Friday, January 23, 2026
More
    Home Breaking News ਬਸਪਾ ਨੇ ਜਗਜੀਤ...

    ਬਸਪਾ ਨੇ ਜਗਜੀਤ ਸਿੰਘ ਛੜਬੜ ਨੂੰ ਲੋਕ ਸਭਾ ਪਟਿਆਲਾ ਤੋਂ ਐਲਾਨਿਆ ਆਪਣਾ ਉਮੀਦਵਾਰ

    Lok Sabha Patiala

    ਬਸਪਾ ਵਿੱਚ ਲਗਾਤਾਰ ਸਰਗਰਮ ਛੜਬੜ, ਲੋਕ ਹਿੱਤਾਂ ਸਬੰਧੀ ਕਰ ਰਹੇ ਨੇ ਸੰਘਰਸ਼ | Lok Sabha Patiala

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਜਗਜੀਤ ਸਿੰਘ ਛੜਬੜ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਛੜਬੜ ਪਿਛਲੇ ਕਾਫ਼ੀ ਸਮੇਂ ਤੋਂ ਲੋਕ ਸਭਾ ਹਲਕਾ ਪਟਿਆਲਾ ਵਿੱਚ ਸਰਗਰਮ ਸਨ। ਸ੍ਰੀ ਛੜਬੜ ਧਾਰਮਿਕ ਅਤੇ ਸਮਾਜਿਕ ਪਿਛੋਕੜ ਨਾਲ ਸਬੰਧਿਤ ਹਨ , ਉਹ ਮੌਜੂਦ ਸਮੇਂ ਸੂਬਾ ਜਨਰਲ ਸਕੱਤਰ ਹਨ। (Lok Sabha Patiala)

    Also Read ; ਭਾਰਤ ਦੇ ਕਿੰਨੇ ਰੁਪਏ ਦੇ ਬਰਾਬਰ ਹੁੰਦੇ ਨੇ 500 ਜਪਾਨੀ ਯੇਨ? ਜਾਣ ਕੇ ਰਹਿ ਜਾਓਗੇ ਹੈਰਾਨ

    ਉਹ ਸਾਲ 2012 ਤੋਂ ਰਾਜਪੁਰਾ ਅਤੇ ਸਾਲ 2017 ’ਚ ਘਨੌਰ ਤੋਂ ਵਿਧਾਨ ਸਭਾ ਚੋਣਾ ਲੜ੍ਹ ਚੁੱਕੇ ਹਨ। ਉਨ੍ਹਾ ਵੱਲੋਂ ਬਹੁਜਨ ਸਮਾਜ ਪਾਰਟੀ ਵਿੱਚ ਰਹਿੰਦਿਆ ਲੋਕ ਹਿੱਤਾਂ ਸਬੰਧੀ ਕਾਫ਼ੀ ਸੰਘਰਸ ਲੜੇ ਹਨ। ਜਗਜੀਤ ਸਿੰਘ ਛੜਬੜ ਦਾ ਕਹਿਣਾ ਹੈ ਕਿ ਉਹ ਲੋਕ ਸਭਾ ਪਟਿਆਲਾ ਸੀਟ ਤੋਂ ਰਜਵਾੜਾਸ਼ਾਹੀ ਦਾ ਮੁਕਾਬਲਾ ਕਰਨਗੇ।

    LEAVE A REPLY

    Please enter your comment!
    Please enter your name here