ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਬਲਾਕ ਘੱਗਾ ਦੇ ...

    ਬਲਾਕ ਘੱਗਾ ਦੇ ਸੇਵਾਦਾਰਾਂ ਨੇ ਸੜਕ ਹਾਦਸੇ ’ਚ ਜ਼ਖਮੀਆਂ ਦੀ ਸੰਭਾਲ ਕੀਤੀ

    ਬਲਾਕ ਘੱਗਾ ਦਾ ਸੇਵਾਦਾਰਾਂ ਨੇ ਸੜਕ ਹਾਦਸੇ ’ਚ ਜਖਮੀਆਂ ਦੀ ਸੰਭਾਲ ਕੀਤੀ

    (ਮਨੋਜ) ਘੱਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਵਾਨਾਂ ’ਤੇ ਚੱਲਦਿਆਂ ਬਲਾਕ ਘੱਗਾ ਦੇ ਡੇਰਾ ਸ਼ਰਧਾਲੂਆਂ ਨੇ ਸੜਕ ਹਾਦਸੇ ’ਚ ਸੜਕ ’ਤੇ ਗੰਭੀਰ ਪਏ ਜਖਮੀ ਵਿਅਕਤੀਆਂ ਦੀ ਮੱਦਦ ਕੀਤੀ। ਜਾਣਕਾਰੀ ਅਨੁਸਾਰ ਬਲਾਕ ਘੱਗਾ ਦੇ ਸੇਵਾਦਾਰ ਡੇਰਾ ਸੱਚਾ ਸੌਦਾ ਸਰਸਾ ’ਚ ਸੇਵਾ ਕਰਕੇ ਵਾਪਸ ਆਪਣੇ ਘਰਾਂ ਨੂੰ ਰਹੇ ਸਨ ਕਿ ਰਸਤੇ ’ਚ ਕਾਰ ਤੇ ਟਰੈਕਟਰ ਦਾ ਐਕਸੀਡੈਂਟ ਹੋਣ ਕਾਰਨ ਜਖਮੀ ਸੜਕ ’ਤੇ ਤੜਫ ਰਹੇ ਸਨ। ਜਿਸ ’ਤੇ ਸੇਵਾਦਾਰ ਨੇ ਬਿਨਾ ਕਿਸੇ ਦੇਰੀ ਤੋਂ ਜਖਮੀਆਂ ਦੀ ਸੰਭਾਲ ਕਰਕੇ ਹਸਪਤਾਲ ਪੁਹੰਚਿਆ। ਹਾਦਸੇ ਕਾਰਨ ਸੜਕ ’ਤੇ ਜਾਮ ਲੱਗ ਗਿਆ ਸੀ ਉਕਤ ਸੇਵਾਦਾਰਾਂ ਨੇ ਗੱਡੀ ਨੂੰ ਵੀ ਸਾਈਡ ’ਤੇ ਕਰਕੇ ਆਵਾਜਾਈ ਨੂੰ ਮੁੜ ਚਾਲੂ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here