ਸਾਡੇ ਨਾਲ ਸ਼ਾਮਲ

Follow us

11.5 C
Chandigarh
Saturday, February 7, 2026
More
    Home Breaking News Mockdrill in ...

    Mockdrill in Punjab: ਭਲਕੇ ਪੰਜਾਬ ’ਚ ਫਿਰ ਬਲੈਕਆਊਟ? ਵੱਜਣਗੇ ਸਾਇਰਨ

    Punjab Blackout News
    Mockdrill in Punjab: ਭਲਕੇ ਪੰਜਾਬ ’ਚ ਫਿਰ ਬਲੈਕਆਊਟ? ਵੱਜਣਗੇ ਸਾਇਰਨ

    Punjab Blackout News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਜੋ ਸੂਬੇ ਵਸੇ ਹੋਏ ਹਨ, ਉਨ੍ਹਾਂ ’ਚ ਇੱਕ ਵਾਰ ਫਿਰ ਤੋਂ ਮੌਕਡਰਿੱਲ ਹੋਵੇਗੀ। ਇਨ੍ਹਾਂ ’ਚ ਰਾਜਸਥਾਨ, ਗੁਜਰਾਤ, ਜੰਮ-ਕਸ਼ਮੀਰ ਤੇ ਪੰਜਾਬ ਸੂਬੇ ਆਉਂਦੇ ਹਨ। ਭਲਕੇ ਇਨ੍ਹਾਂ ’ਚ ਫੌਜ ਮੌਕਡਰਿੱਲ ਕਰੇਗੀ। ਇਹ ਮੌਕਡਰਿੱਲ ਕਿਸੇ ਵੀ ਖਤਰੇ ਨੂੰ ਵੇਖਦੇ ਹੋਏ ਸਰਹੱਦ ਨਾਲ ਲੱਗਦੇ ਸੂਬਿਆਂ ’ਚ ਭਲਕੇ ਸ਼ਾਮ ਨੂੰ ਕੀਤੀ ਜਾਵੇਗੀ। ਪੰਜਾਬ ਦੇ ਸਰਹੱਦ ਨਾਲ ਲੱਗਣ ਵਾਲੇ ਜ਼ਿਲ੍ਹੇ ਲੜੀਵਾਰ : ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ ਤੇ ਫਾਜ਼ਿਲਕਾ ਹਨ, ਇਨ੍ਹਾਂ ਜ਼ਿਲ੍ਹਿਆਂ ’ਚ ਮੌਕਡਰਿੱਲ ਕੀਤੀ ਜਾਵੇਗੀ। ਜਿਸ ਤਰ੍ਹਾ ਪਹਿਲਾਂ ਸ਼ਾਮ ਨੂੰ ਬਲੈਕਆਊਟ ਹੁੰਦਾ ਸੀ ਤੇ ਸਾਇਰਸਨ ਵੱਜਦੇ ਸਨ ਉਸ ਤਰ੍ਹਾਂ ਇੱਕ ਵਾਰ ਫਿਰ ਤੋਂ ਕੀਤਾ ਜਾ ਸਕਦਾ ਹੈ। ਪਰ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ। Punjab Blackout News

    ਇਹ ਖਬਰ ਵੀ ਪੜ੍ਹੋ : ਸਥਾਪਨਾ ਮਹੀਨੇ ਦੀ ਖੁਸ਼ੀ ’ਚ ਬਲਾਕ ਲੰਦਨ ਦੀ ਸਾਧ-ਸੰਗਤ ਨੇ ਗਾਇਆ ਗੁਰੂ ਜੱਸ