ਸਾਡੇ ਨਾਲ ਸ਼ਾਮਲ

Follow us

21.3 C
Chandigarh
Monday, January 19, 2026
More
    Home Breaking News BJP Membershi...

    BJP Membership Campaign: ਭਾਜਪਾ ਦੀ ਮੈਂਬਰਸ਼ਿਪ ਅਭਿਆਨ ਦੀ ਹੋਈ ਸ਼ੁਰੂਆਤ

    BJP Membership Campaign
    BJP Membership Campaign: ਭਾਜਪਾ ਦੀ ਮੈਂਬਰਸ਼ਿਪ ਅਭਿਆਨ ਦੀ ਹੋਈ ਸ਼ੁਰੂਆਤ

    ਫ਼ਰੀਦਕੋਟ (ਗੁਰਪ੍ਰੀਤ ਪੱਕਾ)। BJP Membership Campaign: ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਜ਼ਿਲ੍ਹੇ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਿਚ ਪਾਰਟੀ ਦਾ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਾਬਕਾ ਚੇਅਰਮੈਨ ਘਟ ਗਿਣਤੀ ਮਨਜੀਤ ਸਿੰਘ ਰਾਏ ਅਤੇ ਸਾਬਕਾ ਸਕੱਤਰ ਪੰਜਾਬ ਸੁਨੀਤਾ ਗਰਗ ਪਹੁੰਚੇ ਜਿਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰ ਬਣਨ ਬਾਰੇ ਜਾਣੂ ਕਰਵਾਇਆ ਅਤੇ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੇ ਇਕ ਸੱਦੇ ਪਹੁੰਚੀ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਵਰਕਰ ਸਹਿਬਾਨਾਂ ਦਾ ਉਨ੍ਹਾਂ ਦੇ ਪਹੁੰਚਣ ’ਤੇ ਦਿਲੋਂ ਧੰਨਵਾਦ ਕੀਤਾ ਅਤੇ ਜੈਪਾਲ ਗਰਗ ਸੰਦੀਪ ਸ਼ਰਮਾ ਕਾਰਜਕਾਰਨੀ ਮੈਂਬਰ ਜ਼ਿਲ੍ਹਾ ਉਪ ਪ੍ਰਧਾਨ ਰਾਜਨ ਨਾਰੰਗ ਗਗਨ ਸੇਠੀ ਵਿਨੋਦ ਗੇਰਾ ਕਮਲ ਗਰਗ ਪ੍ਰੇਮ ਸਿੰਘ ਸਫ਼ਰੀ ਗੁਰਜੰਟ ਸ਼ਰਮਾ ਲਖਵੀਰ ਸਿੰਘ ਮਨਵੀਰ ਰੰਗਾ ਜਸਪਾਲ ਸਿੰਘ ਪੰਜਗਰਾਈਂ ਹਰਦੀਪ ਸ਼ਰਮਾ ਕਰਤਾਰ ਸਿੱਖਾਂ ਵਾਲਾ ਵਿਨੋਦ ਸ਼ਰਮਾ ਅਮਿਤ ਮਿੱਤਲ ਅਤੇ ਪਾਰਟੀ ਵਰਕਰਾ ਦਾ ਠਾਠਾਂ ਮਾਰਦਾ ਇਕੱਠ ਉਥੇ ਪਹੁੰਚਿਆ।

    ਇਹ ਵੀ ਪੜ੍ਹੋ: NOC Plot Punjab: 500 ਗਜ਼ ਤੱਕ ਦੇ ਪਲਾਟਾਂ ਲਈ ਐਨਓਸੀ ਖ਼ਤਮ ਕੀਤੇ ਜਾਣ ’ਤੇ ਵਿਧਾਇਕ ਗੈਰੀ ਬੜਿੰਗ ਵੱਲੋਂ ਮੁੱਖ ਮੰਤਰੀ ਦ…

     ਜੈਪਾਲ ਗਰਗ, ਸੰਦੀਪ ਸ਼ਰਮਾ, ਗੁਰਜੰਟ ਸ਼ਰਮਾ, ਸੁਨੀਤਾ ਗਰਗ, ਮਨਵੀਰ ਰੰਗਾ, ਜਸਪਾਲ ਪੰਜਗਰੀ, ਪ੍ਰੇਮ ਸਫਰੀ, ਰਾਜਾਂ ਨਰਗ, ਗਗਨ ਸੇਠੀ, ਅਭਿ ਮਿੱਤਲ, ਅਮਿਤ ਮਿਸ਼ਰਾ, ਕਮਲ ਗਰਗ, ਰਾਮਰਤਨ, ਸ਼ਾਮ ਲਾਲ, ਰਾਮ ਅਵਤਾਰ, ਭੀਮ ਸੇਨ, ਪਰੇਮ ਸੁਖੀਜਾ, ਗਗਨ ਸੁਖੀਜਾ, ਪਵਨ ਸ਼ਰਮਾ, ਹਰਦੀਪ ਸ਼ਰਮਾ, ਨੀਲਮ ਰਾਣੀ, ਅੰਜੂ ਸ਼ਰਮਾ, ਭੋਲਾ ਸੰਧੂ, ਮਿੰਦਰ ਸਿੰਘ, ਬਲਵੰਤ ਸਿੰਘ, ਸੋਨੂੰ ਅਰਾਇਆ, ਨਸੀਬ ਸੇਠੀ, ਲਵਲੀ, ਗੁਰਪ੍ਰੀਤ, ਬਲਕਰਨ ਸਿੰਘ, ਸੁਮੀਤ ਕੁਮਾਰ ,ਲਖਵੀਰ ਹੱਸਣ, ਭੱਟੀ ਫੱਤਾ ਸਿੰਘ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here