ਸਾਡੇ ਨਾਲ ਸ਼ਾਮਲ

Follow us

20.8 C
Chandigarh
Sunday, January 18, 2026
More
    Home Breaking News BJP: ਭਾਜਪਾ ਦੇ...

    BJP: ਭਾਜਪਾ ਦੇ ਬਾਗੀ ਰਾਜੀਵ ਜੈਨ ਨੇ ਨਾਮਜ਼ਦਗੀ ਲਈ ਵਾਪਸ

    BJP
    BJP: ਭਾਜਪਾ ਦੇ ਬਾਗੀ ਰਾਜੀਵ ਜੈਨ ਨੇ ਨਾਮਜ਼ਦਗੀ ਲਈ ਵਾਪਸ

    ਸੋਨੀਪਤ (ਸੱਚ ਕੂਹੰ ਨਿਊਜ਼) BJP: ਹਰਿਆਣਾ ਦੇ ਸੋਨੀਪਤ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬਾਗੀ ਉਮੀਦਵਾਰ ਰਾਜੀਵ ਜੈਨ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਭਾਜਪਾ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੀਡੀਆ ਸਲਾਹਕਾਰ ਰਹੇ ਜੈਨ ਨੇ ਨਾਮਜ਼ਦਗੀ ਵਾਪਸ ਲੈਣ ਸਮੇਂ ਖੱਟਰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੌਜੂਦ ਸਨ।

    ਇਹ ਵੀ ਪੜ੍ਹੋ: Hockey Asian Champions Trophy : ਸੈਮੀਫਾਈਨਲ ‘ਚ ਦੱਖਣੀ ਕੋਰੀਆ ਨੂੰ ਹਰਾ ਕੇ ਫਾਈਨਲ ’ਚ ਪਹੁੰਚਿਆ ਭਾਰਤ

    ਜੈਨ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਮੰਤਰੀ ਕਵਿਤਾ ਜੈਨ ਟਿਕਟ ਦੇ ਚਾਹਵਾਨ ਸਨ ਅਤੇ ਟਿਕਟ ਨਾ ਮਿਲਣ ‘ਤੇ ਆਪਣੇ ਸਮਰਥਕਾਂ ਦੇ ਸਾਹਮਣੇ ਰੋਏ ਵੀ ਸਨ। ਬਾਅਦ ਵਿੱਚ ਜੈਨ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ, ਜੋ ਅੱਜ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਨੂੰ ਵਾਪਸ ਲੈ ਲਈ ਗਈ। BJP

    LEAVE A REPLY

    Please enter your comment!
    Please enter your name here