ਤਾਨਾਸ਼ਾਹੀ ’ਤੇ ਉਤਰ ਆਈ ਹੈ ਬਿਹਾਰ ਸਰਕਾਰ : ਕਾਂਗਰਸ

Congress, Created, Lead, Punjab

ਤਾਨਾਸ਼ਾਹੀ ’ਤੇ ਉਤਰ ਆਈ ਹੈ ਬਿਹਾਰ ਸਰਕਾਰ : ਕਾਂਗਰਸ

ਨਵੀਂ ਦਿੱਲੀ। ਬਿਹਾਰ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਰਕਾਰੀ ਨੌਕਰੀ ਨਾ ਦੇਣ ਦੇ ਐਲਾਨ ’ਤੇ ਕਾਂਗਰਸ ਨੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਇਸ ਨੂੰ ਤਾਨਾਸ਼ਾਹੀ ਕਿਹਾ ਅਤੇ ਹੁਣ ਨੌਜਵਾਨਾਂ ਦੇ ਹੱਕਾਂ ਲਈ ਲੜਨ ਦਾ ਅਧਿਕਾਰ ਖੋਹਣ ਜਾ ਰਿਹਾ ਹੈ। ਕਾਂਗਰਸ ਨੇ ਆਪਣੇ ਅਧਿਕਾਰਤ ਪੇਜ ’ਤੇ ਟਵੀਟ ਕੀਤਾ, ‘‘ ਪਹਿਲਾਂ ਤਾਂ ਭਰਤੀਆਂ ਨਹੀਂ ਨਿਕਲਦੀਆਂ, ਜੇ ਨਿਕਲਦੀਆਂ ਹਨ ਤਾਂ ਨਤੀਜੇ ਸਾਲਾਂ ਤੱਕ ਨਹੀਂ ਆਉਂਦੇ, ਜੇ ਨੌਜਵਾਨ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੇਗੀ, ਅਜੀਬ ਤਾਨਾਸ਼ਾਹੀ ਹੈ।’’

Karnataka, Former, Chief Minister, Slams, Worker

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.