ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, February 3, 2026
More
    Home Breaking News ਬਰਨਾਵਾ ਤੋਂ ਸਾ...

    ਬਰਨਾਵਾ ਤੋਂ ਸਾਧ ਸੰਗਤ ਲਈ ਵੱਡਾ ਅਪਡੇਟ

    ਬਰਨਾਵਾ ਤੋਂ ਸਾਧ ਸੰਗਤ ਲਈ ਵੱਡਾ ਅਪਡੇਟ

    ਸਰਸਾ। ਪਿਆਰੀ ਸਾਧ-ਸੰਗਤ ਜੀ ਅਜੇ ਪ੍ਰਸ਼ਾਸਨ ਵੱਲੋਂ ਥੋੜ੍ਹੀ ਰੋਕ ਹੋਣ ਕਰਕੇ ਤੁਸੀਂ ਅਜੇ ਬਰਨਾਵਾ (ਯੂਪੀ) ਡੇਰੇ ਨਹੀਂ ਆਉਣਾ ਹੈ ਜੀl ਪਰ ਹਜੂਰ ਪਿਤਾ ਜੀ ਦੇ ਲਾਈਵ ਦਰਸ਼ਨ ਹੁੰਦੇ ਰਹਿਣਗੇ l ਅਗਲੇ ਪ੍ਰੋਗਰਾਮ ਬਾਰੇ ਤੁਹਾਨੂੰ ਡਾ. ਨੈਨ ਅਤੇ ਐਡਮ ਬਲਾਕ ਦੇ ਜਿੰਮੇਵਾਰਾਂ ਵੱਲੋਂ ਦੱਸ ਦਿੱਤਾ ਜਾਵੇਗਾ lਸਾਰਿਆਂ ਨੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੈ ਜੀl

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here