ਫ਼ਿਰੋਜ਼ਪੁਰ (ਸਤਪਾਲ ਥਿੰਦ) : ਅੱਜ ਸਵੇਰੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਬਾਰਧਰ ਪੱਟੀ ਦੇ ਖੇਤਰ ਵਿੱਚ ਛਾਨਬੀਨ ਕਰਦਿਆਂ ਹੋਇਆ ਫਿਰੋਜ਼ਪੁਰ ਜਿਲੇ ਦੇ ਪਿੰਡ ਗੇਦੂ ਕਿਲਚਾ ਦੇ ਕੋਲ ਕਣਕ ਦੇ ਖੇਤ ਵਿੱਚ ਪੀਲੇ ਰੰਗ ਦੀ ਟੇਪ ਨਾਲ.ਲਪੇਟੇ 3 ਪੈਕਟ ਮਿਲੇ ਜਿਨ੍ਹਾਂ ਨੂੰ ਖੋਲ੍ਹਣ ਤੇ ਉਨ੍ਹਾਂ ਦਾ ਵਜਨ 1.6 ਕਿਲੋਗ੍ਰਾਮ ਹੋਣ ਦਾ ਪਾਇਆ ਗਿਆ ਬੀ ਅੈਸ ਅੈਫ ਦੇ ਜਵਾਨਾਂ ਨੇ ਇਹ ਪੈਕਟ ਅਾਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ।
ਤਾਜ਼ਾ ਖ਼ਬਰਾਂ
Delhi Mumbai Airfare: ਦਿੱਲੀ ਮੁੰਬਈ ਹਵਾਈ ਕਿਰਾਇਆ 20 ਹਜ਼ਾਰ ਤੋਂ ਪਾਰ! 150 ਤੋਂ ਜ਼ਿਆਦਾ ਉਡਾਣਾਂ ਅਚਾਨਕ ਰੱਦ, ਜਾਣੋਂ
Delhi Mumbai Airfare: ਨਵੀ...
Chandigarh News: ਸੰਸਦ ’ਚ ਗੂੰਜੇ ਚੰਡੀਗੜ੍ਹ ਦੇ 25 ਸਾਲ ਪੁਰਾਣੇ ਮੁੱਦੇ
Chandigarh News: ਚੰਡੀਗੜ੍ਹ...
Cricket Asia Cup: ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ ਦੀ ਏਸ਼ੀਆ ਕੱਪ ਲਈ ਚੋਣ
ਕਨਿਸ਼ਕ ਦੀ ਸਫਲਤਾ ਵਿੱਚ ਸ਼ਾਹ...
Bollywood: ਸ਼ਾਹਿਦ ਕਪੂਰ ਨੇ ਦੱਸਿਆ ਕਿਉਂ ਪੈਸਿਆਂ ਦੀ ਜਗ੍ਹਾ ਸਨਮਾਨ ਹੈ ਵੱਡੀ ਦੌਲਤ
Bollywood: ਮੁੰਬਈ, (ਆਈਏਐਨਐ...
Delhi News: ਦਿੱਲੀ ਪੁਲਿਸ ਨੇ ਅਪਰਾਧੀ ਰੋਹਿਤ ਨੂੰ ਕੀਤਾ ਗ੍ਰਿਫ਼ਤਾਰ, 18 ਤੋਂ ਵੱਧ ਮਾਮਲੇ ਦਰਜ
Delhi News: ਨਵੀਂ ਦਿੱਲੀ, (...
T20 Series: ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਲਈ ਪਾਂਡਿਆ ਦੀ ਵਾਪਸੀ, ਗਿੱਲ ਨੂੰ ਲੈ ਕੇ ਇਹ ਫੈਸਲਾ
T20 Series: ਨਵੀਂ ਦਿੱਲੀ, (...














