ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home ਇੱਕ ਨਜ਼ਰ ਏਅਰ ਇੰਡੀਆ ਲਈ ...

    ਏਅਰ ਇੰਡੀਆ ਲਈ ਬੋਲੀ ਲਾਉਣ ਦਾ ਸਮਾਂ ਦੋ ਮਹੀਨੇ ਵਧਿਆ

    Corona, Air India, Cancel, Flight, Hong Kong

    ਏਅਰ ਇੰਡੀਆ ਲਈ ਬੋਲੀ ਲਾਉਣ ਦਾ ਸਮਾਂ ਦੋ ਮਹੀਨੇ ਵਧਿਆ

    ਨਵੀਂ ਦਿੱਲੀ। ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਲਈ ਬੋਲੀ ਲਾਉਣ ਦਾ ਸਮਾਂ ਦੋ ਮਹੀਨੇ ਵਧਾ ਕੇ 30 ਅਕਤੂਬਰ ਤੱਕ ਕਰ ਦਿੱਤਾ ਗਿਆ ਹੈ।

    Corona, Air India, Cancel, Flight, Hong Kong

    ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਤੇ ਏਅਰ ਇੰਡੀਆ ਐਸਏਟੀਐਸ ਏਅਰਪੋਰਟ ਪ੍ਰਾਈਵੇਟ ਲਿਮਿਟਡ ‘ਚ ਸਰਕਾਰ ਦੀ 100 ਫੀਸਦੀ ਹਿੱਸੇਦਾਰੀ ਦੇ ਨਿਵੇਸ਼ ਲਈ ਖਰੀਦਦਾਰ ਹੁਣ 30 ਅਕਤੂਬਰ ਤੱਕ ਰੁਚੀ ਪੱਤਰ ਜਮ੍ਹਾਂ ਕਰਵਾ ਸਕਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.