Bhagwan Parshuram Avtar Divas

Parshuram Jayanti 2026: ਭਾਦਸੋਂ 'ਚ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਪ੍ਰਗਟ ਦਿਵਸ 'ਤੇ ਹੋਇਆ ਸਮਾਗਮ 

ਬ੍ਰਾਹਮਣ ਸਮਾਜ ਭਾਦਸੋਂ ਵੱਲੋਂ ਹਰ ਸਾਲ ਦੀ ਤਰਾਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਅਵਤਾਰ ਦਿਵਸ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਧਰਮਸ਼ਾਲਾ ਦੁਰਗਾ ਮੰਦਿਰ, ਭਾਦਸੋਂ ਵਿਖੇ ਮਨਾਇਆ ਗਿਆ। ਸਮਾਗਮ ਦੌਰਾਨ  ਬਾਬਾ ਸ਼੍ਰੀ ਦਰਸ਼ਨ ਪੁਰੀ, ਬਾਬਾ ਸ਼੍ਰੀ ਨਿਰਦੋਸ ਪੁਰੀ ਖੰਨੇ ਵਾਲੇ ਨੇ ਵੀ ਸ਼ਿਰਕਤ ਕੀਤੀ।
ਪੰਜਾਬ  ਸੂਬੇ