ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਗਲਤਫਹਿਮੀਆਂ ਪੈ...

    ਗਲਤਫਹਿਮੀਆਂ ਪੈਦਾ ਕਰਨ ਵਾਲਿਆਂ ਤੋਂ ਰਹੋ ਸਾਵਧਾਨ : ਡੇਰਾ ਸੱਚਾ ਸੌਦਾ

    ਗਲਤਫਹਿਮੀਆਂ ਪੈਦਾ ਕਰਨ ਵਾਲਿਆਂ ਤੋਂ ਰਹੋ ਸਾਵਧਾਨ : ਡੇਰਾ ਸੱਚਾ ਸੌਦਾ

    ਸਰਸਾ। ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਡਾ. ਪੀਆਰ ਨੈਨ ਇੰਸਾਂ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇਹ ਕਈ ਵਾਰ ਦੇਖਿਆ ਗਿਆ ਹੈ ਕਿ ਕੁਝ ਲੋਕ ਟੀ ਵੀ ‘ਤੇ ਡੇਰਾ ਸੱਚਾ ਸੌਦਾ ਸਰਸਾ ਦਾ ਸਮਰਥਕ, ਬੁਲਾਰਾ, ਸ਼ਰਧਾਲੂ ਹੋਣ ਦਾ ਦਾਅਵਾ ਕਰਦੇ ਹਨ।ਦਰਸ਼ਕ, ਪਾਠਕ ਤੇ ਮੀਡੀਆ ਉਸ ਨੂੰ ਡੇਰਾ ਸੱਚਾ ਸੌਦਾ ਦਾ ਅਧਿਕਾਰਿਕ ਬਿਆਨ ਸਮਝਣ ਲੱਗ ਜਾਂਦੇ ਹਨ ਜੋ ਸਮਾਜ ਵਿੱਚ ਗਲਤਫਹਿਮੀਆਂ ਪੈਦਾ ਕਰਦਾ ਹੈ, ਅਜਿਹੇ ਵਿਅਕਤੀਆਂ ਦੇ ਬਿਆਨ ਉਨ੍ਹਾਂ ਦੇ ਨਿਜੀ ਹੋ ਸਕਦੇ ਹਨ ਡੇਰਾ ਸੱਚਾ ਸੌਦਾ ਦੇ ਕਦੇ ਨਹੀਂ ਹੋ ਸਕਦੇ। ਡੇਰਾ ਸੱਚਾ ਸੌਦਾ ਨਾਲ ਸਬੰਧਤ ਅਧਿਕਾਰਤ ਜਾਣਕਾਰੀ ਲਈ ਤੁਸੀਂ ਹੇਠ ਲਿਖਿਆਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।

    (1) ਡਾ. ਪੀ ਆਰ ਨੈਨ ਇੰਸਾਂ 97292 20272
    (2) ਪੁਸ਼ਪਾ ਇੰਸਾਂ 89306 66688

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ