ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home ਇੱਕ ਨਜ਼ਰ ਚੀਨ ਦੇ ਸਕੂਲ &...

    ਚੀਨ ਦੇ ਸਕੂਲ ‘ਚ ਗਾਰਡ ਨੇ ਚਾਕੂ ਮਾਰਕੇ ਕੀਤਾ 40 ਲੋਕਾਂ ਨੂੰ ਜਖਮੀ

    China

    ਚੀਨ ਦੇ ਸਕੂਲ ‘ਚ ਗਾਰਡ ਨੇ ਚਾਕੂ ਮਾਰਕੇ ਕੀਤਾ 40 ਲੋਕਾਂ ਨੂੰ ਜਖਮੀ

    ਬੀਜਿੰਗ। ਚੀਨ ਦੇ ਦੱਖਣੀ ਗੁਆਂਗਸੀ ਜ਼ੁਆਂਗ ਖੁਦਮੁਖਤਿਆਰੀ ਖੇਤਰ ਵਿਚ ਵੀਰਵਾਰ ਨੂੰ ਇਕ ਸਕੂਲ ਦੇ ਗਾਰਡ ਨੇ ਸਟਾਫ ਅਤੇ ਵਿਦਿਆਰਥੀਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

    China

    ਕੰਗਵੂ ਕਾਊਂਟੀ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਸਕੂਲ ਦੇ 50 ਸਾਲਾ ਗਾਰਡ ਨੇ ਪ੍ਰਾਇਮਰੀ ਸਕੂਲ ਵਿਖੇ ਸਥਾਨਕ ਸਮੇਂ ਅਨੁਸਾਰ ਰਾਤ ਸਾਢੇ ਅੱਠ ਵਜੇ ਹਮਲਾ ਕੀਤਾ। ਹਮਲੇ ਵਿਚ 40 ਲੋਕ ਜ਼ਖਮੀ ਹੋਏ ਹਨ ਅਤੇ ਸਕੂਲ ਨਿਰਦੇਸ਼ਕ ਸਣੇ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here