ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home ਇੱਕ ਨਜ਼ਰ ਅਸਾਮ ਹੜ੍ਹ ਪੀੜ...

    ਅਸਾਮ ਹੜ੍ਹ ਪੀੜਤਾਂ ਨਾਲ ਖੜੇ ਹਾਂ : ਰਾਹੁਲ

    Punjabis, Rahul, Observers, Punjab, Report

    ਪੀੜਤਾਂ ਦੀ ਹਰ ਸੰਭਵ ਮੱਦਦ ਕਰਨ ਕਾਂਗਰਸੀ ਵਰਕਰ

    ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਿਆਨਕ ਹੜ੍ਹ ਦੇ ਕਹਿਰ ਨਾਲ ਜੂਝ ਰਹੇ ਅਸਾਮ ਦੇ ਲੋਕਾਂ ਨਾਲ ਇਕਜੁਟਤਾ ਵਿਖਾਉਂਦਿਆਂ ਪਾਰਟੀ ਵਰਕਰਾਂ ਨੂੰ ਪੀੜਤਾਂ ਦੀ ਮੱਦਦ ਦੀ ਅਪੀਲ ਕੀਤੀ।

    ਗਾਂਧੀ ਨੇ ਟਵੀਟ ਕੀਤਾ, ਪੂਰਾ ਦੇਸ਼ ਅਸਾਮ ਦੇ ਨਾਲ ਹੈ। ਅਸਾਮ ਦੇ ਲੋਕ ਆਪਣੀ ਹਿੰਮਤ ਨਾਲ ਇਸ ਮੁਸੀਬਤ ਦਾ ਡਟ ਕੇ ਸਾਹਮਣਾ ਕਰ ਰਹੇ ਹਨ ਤੇ ਇਸ ਆਫਤਾ ਤੋਂ ਉਭਰ ਸਕਣਗੇ। ਉਨ੍ਹਾਂ ਪਾਰਟੀ ਦੇ ਵਰਕਰਾਂ ਨੂੰ ਹੜ੍ਹ ਪੀੜਤਾਂ ਦੀ ਮੱਦਦ ਦੀ ਅਪੀਲ ਕੀਤੀ ਤੇ ਕਿਹਾ, ਕਾਂਗਰਸ ਵਰਕਰਾਂ ਨੂੰ ਅਪੀਲ ਹੈ ਕਿ ਪੀੜਤਾਂ ਦੀ ਹਰ ਸੰਭਵ ਮੱਦਦ ਕਰਨ। ਉਨ੍ਹਾਂ ਇੱਕ ਵੀਡੀਓ ਵੀ ਪੋਸਟ ਕੀਤਾ। ਜਿਸ ‘ਚ ਹੜ੍ਹ ਦੇ ਕਹਿਰ ਦੇ ਦ੍ਰਿਸ਼ਾਂ ‘ਚ ਅਸਾਮ ਦੇ ਲੋਕ ਪਾਣੀ ‘ਚ ਡੁੱਬੇ ਇਲਾਕਿਆਂ ‘ਚੋਂ ਆਪਣੇ ਸਮਾਨ ਦੇ ਨਾਲ ਸੁਰੱਖਿਅਤ ਬਾਹਰ ਆ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here