ਅਨੁਰਾਗ ਵਰਮਾ ਬਣੇ ਪੰਜਾਬ ਦੇ ਨਵੇਂ ਚੀਫ ਸੈਕਟਰੀ

Haryana Accident

1993 ਬੈਂਚ ਦੈ ਆਈਏਐਸ ਅਧਿਕਾਰੀ ਹਨ ਵਰਮਾ

  • 30 ਜੂਨ ਨੂੰ ਸੇਵਾ ਮੁਕਤ ਹੋ ਰਹੇ ਹਨ ਵਿਜੈ ਕੁਮਾਰ ਜੰਜੂਆ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਅਨੁਰਾਗ ਵਰਮਾ ਨੂੰ ਪੰਜਾਬ ਦਾ ਨਵਾਂ ਚੀਫ ਸੈਕਟਰੀ ਨਿਯੁਕਤ ਕੀਤਾ ਹੈ। (Chief Secretary Punjab) ਅਨੁਰਾਗ ਵਰਮਾ ਇਸ ਵਕਤ ਪੰਜਾਬ ਦੇ ਗ੍ਰਹਿ ਸਕੱਤਰ ਹਨ। ਉਹ 1993 ਬੈਂਚ ਦੈ ਆਈਏਐਸ ਅਧਿਕਾਰੀ ਹਨ। ਉਨਾਂ ਦੀ ਨਿਯੁਕਤੀ ਇਸ ਕਰਕੇ ਹੋ ਰਹੀ ਹੈ ਕਿਉਂਕਿ 30 ਜੂਨ ਨੂੰ ਵਿਜੈ ਕੁਮਾਰ ਜੰਜੂਆ ਸੇਵਾ ਮੁਕਤ ਹੋ ਰਹੇ ਹਨ। ਉਨਾਂ ਦੇ ਸੇਵਾ ਮੁਕਤ ਹੋਣ ’ਤੇ ਪੰਜਾਬ ਸਰਕਾਰ ਨੇ ਅਨੁਰਾਗ ਵਰਮਾ ਦੇ ਨਾਂਅ ’ਤੇ ਮੋਹਰ ਲਾ ਦਿੱਤੀ ਹੈ। ਇਸ ਸਬੰਧੀ ਪੰਜਾਬ ਸਰਕਾਰੀ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਡੀਸੀ ਡਾ. ਸੇਨੂੰ ਦੁੱਗਲ ਨੇ ਵੱਖ-ਵੱਖ ਸਕੀਮਾਂ ਨੂੰ ਦਰਸ਼ਾਉਂਦਾ ਪੋਸਟਰ ਕੀਤਾ ਰਿਲੀਜ਼

LEAVE A REPLY

Please enter your comment!
Please enter your name here