ਅਮਿਤਾਭ ਬੱਚਨ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ

ਅਮਿਤਾਭ ਬੱਚਨ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ

ਮੁੰਬਈ। ਕੋਰੋਨਾ ਵਾਇਰਸ ਤੋਂ ਪੀੜਤ ਬਾਲੀਵੁੱਡ ਮਹਾਂਨਾਇਕ ਅਮਿਤਾਭ ਬੱਚਨ ਨੇ ਉਨ੍ਹਾਂ ਦੇ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਇਸ ਬਿਮਾਰੀ ਤੋਂ ਉੱਭਰਨ ਲਈ ਪ੍ਰਸ਼ੰਸਕਾਂ ਦੀਆਂ ਦੁਆਵਾਂ ‘ਤੇ ਧੰਨਵਾਦ ਪ੍ਰਗਟਾਇਆ।

Corona happened to superstar Amitabh Bachchan

ਅਮਿਤਾਭ ਬੱਚਨ ਪੁੱਤਰ ਅਭਿਸ਼ੇਕ ਬੱਚਨ, ਹੀਰੋਇਨ ਐਸ਼ਵਰਿਆ ਰਾਏ ਬੱਚਨ ਤੇ ਅਰਧਾਇਆ ਬੱਚਨ ਚਾਰੇ ਨੂੰ ਕੋਰੋਨਾ ਹੈ ਤੇ ਇਲਾਜ ਲਈ ਨਾਨਾਵਤੀ ਹਸਪਤਾਲ ‘ਚ ਭਰਤੀ ਹਨ। ਹਸਪਤਾਲ ਤੋਂ ਲਗਾਤਾਰ ਟਵਿੱਟਰ ਰਾਹੀਂ ਸਿਹਤ ਬਾਰੇ ਜਾਣਕਾਰੀ ਦੇ ਰਹੇ ਅਮਿਤਾਭ ਨੇ ਐਤਵਾਰ ਨੂੰ ਆਪਣੀ,ਅਭਿਸ਼ੇਕ, ਐਸ਼ਵਰਿਆ ਤੇ ਅਰਾਧਿਆ ਦੀ ਇੱਕ ਫੋਟੋ ਸਾਂਝੀ ਕਰਦਿਆਂ ਲਿਖਿਆ ਅਸੀਂ ਤੁਹਾਡਾ ਪਿਆਰ ਵੇਖਿਆ। ਅਸੀਂ ਤੁਹਾਡੀਆਂ ਦੁਆਵਾਂ ਸੁਣੀਆਂ। ਅਸੀਂ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here