ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਅਮਿਤ ਸ਼ਾਹ ਦੋ ਰ...

    ਅਮਿਤ ਸ਼ਾਹ ਦੋ ਰੋਜ਼ਾ ਗੁਜਰਾਤ ਦੌਰੇ ’ਤੇ

    BJP, Amit Shah, Article

    ਸ਼ਾਹ ਦੋ ਰੋਜ਼ਾ ਗੁਜਰਾਤ ਦੌਰੇ ’ਤੇ

    ਗਾਂਧੀ ਨਗਰ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਆਪਣੇ ਗ੍ਰਹਿ ਸੂਬਾ ਗੁਜਰਾਤ ਦੇ ਦੋ ਰੋਜ਼ਾ ਦੌਰੇ ’ਤੇ ਰਹਿਣਗੇ
    ਗਾਂਧੀਨਗਰ ਦੇ ਲੋਕ ਸਭਾ ਸਾਂਸਦ ਸ਼ਾਹ ਆਪਣੇ ਸੰਸਦੀ ਹਲਕੇ ਦੇ ਤਹਿਤ ਅਹਿਮਦਾਬਾਦ ਜ਼ਿਲ੍ਹੇ ’ਚ ਅੱਜ ਕਈ ਵਿਕਾਸ ਕਾਰਜਾਂ ਦਾ ਲੋਕਅਰਪਣ ਕਰਨਗੇ । ਉਹ ਅਹਿਮਦਾਬਾਦ ਜ਼ਿਲ੍ਹੇ ਦੀ ਸਾਣੰਦ, ਬਾਵਲਾ ਤੇ ਦਸਕ੍ਰੋਈ ਤਹਿਸੀਲ ’ਚ 34.93 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਵਿਕਾਸ ਕਾਰਜ ਦਾ ਉਦਘਾਟਨ ਕਰਨਗੇ ਅਹਿਮਦਾਬਾਦ ਜ਼ਿਲ੍ਹੇ ’ਚ ਹੋਏ ਕੁੱਲ 1220 ਅਜਿਹੇ ਵਿਕਾਸ ਕਾਰਜਾਂ ’ਚ ਸਾਣੰਦ ਤਹਿਸੀਲ ਦੇ 1062 ਕਾਰਜ, ਬਾਵਲਾ ਤਹਿਸੀਲ ਦੇ 138 ਕਾਰਜ ਤੇ ਦਸਕ੍ਰੋਈ ਤਹਿਸੀਲ ਦੇ 20 ਵਿਕਾਸ ਕਾਰਜ ਸ਼ਾਮਲ ਹਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।