ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਮੁੜੇ ਪੰਜਾਬ ਦੇ ਕਿਸਾਨ
Farmers of Punjab turn to direct sowing of paddy | ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਮੁੜੇ ਪੰਜਾਬ ਦੇ ਕਿਸਾਨ
ਸਾਲ 2020 ਦੌਰਾਨ ਪੰਜਾਬ ਅੰਦਰ ਝੋਨੇ (Paddy) ਦੀ ਸਿੱਧੀ ਬਿਜਾਈ ਕਰਨ ਵੱਲ ਕਿਸਾਨ ਉਤਸ਼ਾਹਿਤ ਹੋਏ ਹਨ। ਇਸ ਨੂੰ ਕੋਵਿਡ-19 ਕਾਰਨ ਆਈ ਪਰਵਾਸੀ ਮਜ਼ਦੂਰਾਂ ਦੀ ਘਾਟ ਤੇ ਪੰਜਾਬ ਦੇ ਮਜਦੂਰਾਂ ...
ਮਾਸਟਰ ਆਫ਼ ਟੈਕਨਾਲੋਜੀ ਕਿਸਾਨ ਅਮਨਦੀਪ ਸਿੰਘ ਲੋਕਾਂ ਨੂੰ ਖੁਆ ਰਿਹੈ ਜ਼ਹਿਰ ਮੁਕਤ ਸਬਜ਼ੀਆਂ
ਪਿਛਲੇ ਤਿੰਨ ਸਾਲ ਤੋਂ ਖੇਤਾਂ ਵਿੱਚ ਉਗਾ ਰਿਹੈ ਬਗੈਰ ਰਸਾਇਣਕ ਰੇਹ-ਸਪਰੇਅ ਤੋਂ ਸਬਜ਼ੀਆਂ
ਗੁਰਪ੍ਰੀਤ ਸਿੰਘ, ਸੰਗਰੂਰ, 28 ਅਗਸਤ
ਸੰਗਰੂਰ ਦਾ ਮਾਸਟਰ ਡਿਗਰੀ ਹੋਲਡਰ ਕਿਸਾਨ ਅਮਨਦੀਪ ਸਿੰਘ ਇੱਕ ਤਾਂ ਸਮੁੱਚੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿੱਚੋਂ ਨਿੱਕਲਣ ਦਾ ਸੁਨੇਹਾ ਦੇ ਰਿਹਾ ਹੈ ਦੂਜਾ ਉਹ ਲੋਕਾਂ ਨੂੰ ਇਹ...
ਸਰਕਾਰੀ ਏਜੰਸੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਜਾਰੀ ਰਹੇਗੀ
ਅਕਾਲੀ ਦਲ ਵੱਲੋਂ ਇਸ ਸਬੰਧੀ ਕੇਂਦਰ ਤੋਂ ਲਿਖਤੀ ਭਰੋਸਾ ਮਿਲਣ ਦਾ ਦਾਅਵਾ
ਸਰਕਾਰੀ ਤੌਰ 'ਤੇ ਅਕਾਲੀ ਦਲ ਨੂੰ ਭਰੋਸਾ ਦੁਆਇਆ ਗਿਆ ਕਿ ਮੌਜੂਦਾ ਵਿਵਸਥਾ 'ਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਇਸਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ
ਚੰਡੀਗੜ੍ਹ, (ਅਸ਼ਵਨੀ ਚਾਵਲ...
yono app sbi | ਹੁਣ ਕਿਸਾਨ ਯੋਨੋ ਐਪ ‘ਤੇ ਖਰੀਦ ਸਕਣਗੇ ਬੀਜ
ਯੋਨੋ ਖੇਤੀ ਐਪ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਦਸ ਖੇਤਰੀ ਭਾਸ਼ਾਵਾਂ 'ਚ ਵੀ
ਨਵੀਂ ਦਿੱਲੀ। ਭਾਰਤੀ ਸਟੇਟ ਬੈਂਕ ਦੇ 'ਯੋਨੋ ਖੇਤੀ ਐਪ' (yono app sbi) ਨਾਲ ਦੇਸ਼ ਦੇ ਕਰੋੜਾਂ ਕਿਸਾਨ ਹੁਣ ਬੀਜ ਖਰੀਦ ਸਮੇਤ ਸਰਕਾਰੀ ਯੋਜਨਾਵਾਂ ਤੇ ਬੈਂਕ ਦੀਆਂ ਸਹੂਲਤਾਂ ਦਾ ਲਾਭ ਲੈ ਸਕਣਗੇ। ਖੇਤੀ ਮੰਤਰੀ ਨਰਿੰਦਰ ਸਿੰਘ ਤ...
ਸਬਜ਼ੀਆਂ ਦੇ ਹਾਈਬ੍ਰਿਡ ਬੀਜਾਂ ਦੀ ਵਰਤੋਂ ਤੇਜ਼ੀ ਨਾਲ ਵਧੀ
ਸਾਕਾਹਾਰੀ ਲੋਕਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ
ਅਮਰੀਕਾ ਜਾਂ ਯੂਰਪ ਵਾਲੇ ਭਾਰਤੀਆਂ ਵੱਲੋਂ ਉੱਥੋਂ ਦੀਆਂ ਸੁਪਰ ਮਾਰਕੀਟਾਂ ਵਿੱਚ ਪਈਆਂ ਸਬਜ਼ੀਆਂ ਵੇਖ ਕੇ ਹੈਰਾਨ ਹੋਣਾ ਸੁਭਾਵਿਕ ਹੀ ਹੈ, ਪਰ ਵਤਨ ਪਰਤਣ 'ਤੇ ਉਹ ਮੰਨਦੇ ਹਨ ਕਿ ਭਾਰਤੀ ਸਬਜ਼ੀਆਂ ਕਮਜ਼ੋਰ ਤੇ ਬਦਰੰਗ ਜਿਹੀਆਂ ਲੱਗਣ ਦੇ ਬਾਵਜੂਦ ਵੀ ਸੁਆਦਲੀਆਂ ਹੁੰਦੀਆ...
ਨਿੰਬੂਆਂ ਦੇ ਬੂਟਿਆਂ ਤੋਂ ਡਾਲਰ ਝਾੜਨ ਵਾਲਾ ਕਿਸਾਨ: ਬਲਬੀਰ ਸਿੰਘ ਢਿੱਲੋਂ
ਪੰਜਾਬ ਵਿੱਚ ਖੇਤੀ ਅਤੇ ਬਾਗਬਾਨੀ ਦੇ ਧੰਦੇ ਨੂੰ ਘਾਟੇ ਵਾਲਾ ਸੌਦਾ ਦੱਸ ਕੇ ਕਿਸਾਨਾਂ ਕੋਲੋਂ ਉਸ ਦੀ ਜ਼ਮੀਨ ਖੋਹ ਕੇ ਅੰਨਦਾਤੇ ਨੂੰ ਵਿਹਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਦੀ ਉਪਜਾਊ ਧਰਤੀ ਹਰ ਤਰ੍ਹਾਂ ਦੇ ਫਲ, ਫੁੱਲ, ਸਬਜ਼ੀਆਂ ਅਤੇ ਫਸਲਾਂ ਨੂੰ ਉਗਾਉਣ ਦੀ ਸਮਰੱਥਾ ਰੱਖਦੀ ਹੈ।
ਖ਼ਰਾਬ ਹੁੰਦੀਆਂ ਸਬਜ਼ੀਆਂ ਦੇ ਬਚਾਅ ਲਈ ਆਧੁਨਿਕ ਢੰਗਾਂ ਦੀ ਲੋੜ |
ਜੇਕਰ ਦੇਸ਼ ਵਿੱਚ ਬਰੱੈਡ, ਚਟਨੀ, ਮੱਖਣ, ਪਨੀਰ, ਅਚਾਰ ਆਦਿ ਬਣਾਉਣ ਦੀਆਂ ਫੈਕਟਰੀਆਂ ਦੀ ਗਿਣਤੀ ਵਧ ਜਾਵੇ ਤਾਂ ਫਲ ਅਤੇ ਸਬਜੀਆਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਖੇਤੀ ਮੰਤਰਾਲੇ ਦੀ ਇੱਕ ਟੀਮ ਨੇ ਸਰਕਾਰ ਵੱਲੋਂ ਫਲਾਂ ਅਤੇ ਸਬਜੀਆਂ ਦੇ ਉਦਯੋਗਾਂ ਵੱਲ ਧਿਆਨ ਨਾ ਦੇਣ ਦਾ ਮਾਮਲਾ ਸਾਹਮਣੇ ਲਿਆਂਦਾ ਹੈ।
ਸਹਾਇਕ ਧੰਦੇ ਵਜੋਂ ਵੀ ਕੀਤੀ ਜਾ ਸਕਦੀ ਹੈ ਖੁੰਬਾਂ ਦੀ ਕਾਸ਼ਤ | Mushroom cultivation
ਪੰਜਾਬ/ਹਰਿਆਣਾ ਵਿੱਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ। ਪਰ ਇੱਥੇ ਸਿਰਫ ਬਟਨ ਖੁੰਬ ਦੀ ਕਾਸ਼ਤ ਦੀ ਬਿਜਾਈ ਸਬੰਧੀ ਹੀ ਗੱਲ ਕੀਤੀ ਜਾਵੇਗੀ।
ਖੇਤੀ ‘ਚ ਬਦਲਾਅ ਹੀ ਦੁਆ ਸਕਦੈ ਕਰਜ਼ਿਆਂ ਤੋਂ ਨਿਜਾਤ
ਖੇਤੀ 'ਚ ਬਦਲਾਅ ਹੀ ਦੁਆ ਸਕਦੈ ਕਰਜ਼ਿਆਂ ਤੋਂ ਨਿਜਾਤ
ਅਕਸਰ ਕਿਸਾਨਾਂ ਬਾਰੇ ਰੋਜ਼ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ ਕਿ ਅਜੋਕੇ ਦੌਰ ਵਿੱਚ ਕਿਨ੍ਹਾਂ ਪ੍ਰੇਸ਼ਾਨੀਆਂ ਵਿਚੋਂ ਗੁਜ਼ਰ ਰਿਹਾ ਰੋਜ਼ ਕਿਤੇ ਨਾ ਕਿਤੇ ਕੋਈ ਭਰਾ ਖੁਕਕੁਸ਼ੀ ਕਰ ਲੈਂਦਾ ਹੈ ਕਿਸਾਨ ਭਰਾਵੋ! ਜੇਕਰ ਅਸੀਂ ਕਰਜ਼ਿਆਂ ਤੋਂ ਮੁਕਤੀ ਚਾਹੁੰਦੇ ਹਾਂ, ਅਸੀਂ ਚਾਹ...
ਝੋਨੇ ਵਿੱਚ ਸਰਵਪੱਖੀ ਪ੍ਰਬੰਧ ਅਪਣਾਈਏ, ਕੀੜੇ ਅਤੇ ਬਿਮਾਰੀਆਂ ਦੂਰ ਭਜਾਈਏ
ਝੋਨੇ ਵਿੱਚ ਸਰਵਪੱਖੀ ਪ੍ਰਬੰਧ ਅਪਣਾਈਏ, ਕੀੜੇ ਅਤੇ ਬਿਮਾਰੀਆਂ ਦੂਰ ਭਜਾਈਏ
ਖੇਤੀ ਦੇ ਨਵੇਂ ਤਰੀਕੇ, ਝੋਨੇ ਤੇ ਬਾਸਮਤੀ ਹੇਠ ਰਕਬਾ ਵਧਣ ਕਾਰਨ, ਮੌਸਮ ਵਿੱਚ ਤਬਦੀਲੀ ਤੇ ਨਵੀਂਆਂ ਕਿਸਮਾਂ ਆਉਣ ਨਾਲ ਕੁਝ ਕੁ ਕੀੜੇ (ਤਣੇ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ) ਅਤੇ ਬਿਮਾਰੀਆਂ (ਤਣੇ ਦੁਆਲੇ ਪੱਤੇ ਦਾ...