ਕਿਸਾਨਾਂ ਦਾ ਚੰਡੀਗੜ੍ਹ ’ਚ ਕੂਚ, ਮੁਹਾਲੀ ਪੁਲਿਸ ਨੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰੋਕਿਆ
ਪੁਲਿਸ ਵੱਲੋਂ ਮੁਹਾਲੀ-ਚੰਡੀਗੜ੍ਹ ਦੇ ਸਾਰੇ ਰਸਤੇ ਕੀਤੇ ਸੀਲ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਕਿਸਾਨ ਚੰਡੀਗੜ੍ਹ ਵੱਲ ਜਾ ਰਹੇ ਹਨ। ਮੁਹਾਲੀ ਪੁਲਿਸ ਨੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨਾਂ ਨੇ ਪੁਲਿਸ ਦਾ ਪਹਿਲਾ ...
ਪਿੰਡ ਦਿਆਗੜ੍ਹ ਵਿਖੇ ਕਬਜ਼ਾ ਕਰਨ ਆਈ ਟੀਮ ਨੂੰ ਕਿਸਾਨਾਂ ਵੱਲੋਂ ਬੇਰੰਗ ਵਾਪਸ ਮੋੜਿਆ
ਪਿੰਡ ਦਿਆਗੜ੍ਹ ਵਿਖੇ ਕਬਜ਼ਾ ਕਰਨ ਆਈ ਟੀਮ ਨੂੰ ਕਿਸਾਨਾਂ (Farmers) ਵੱਲੋਂ ਬੇਰੰਗ ਵਾਪਸ ਮੋੜਿਆ
(ਸੱਚ ਕਹੂੰ ਨਿਊਜ) ਪਟਿਆਲਾ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਲਗਭਗ 1933-34 ਤੋਂ ਆਵਾਦ ਕੀਤੀਆਂ ਗਈਆਂ ਜ਼ਮੀਨਾਂ (ਜੋ ਕਿਸਾਨਾਂ (Farmers) ਦੀਆਂ ਤਿੰਨ ਚਾਰ ਪੀੜ੍ਹੀਆਂ ਆਪਣੇ ਘਰ ਬਣਾ ਕੇ ਬੈਠੇ...
ਕਣਕ ਦੀ ਖਰੀਦ ’ਚ ਢਿੱਲ ਦੇਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪੀਐਮ ਮੋਦੀ ਦਾ ਧੰਨਵਾਦ
ਕਣਕ ਦੀ ਖਰੀਦ ’ਚ ਢਿੱਲ ਦੇਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪੀਐਮ ਮੋਦੀ ਦਾ ਧੰਨਵਾਦ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਵਿੱਚ ਢਿੱਲ ਦੇਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਭਗਵੰਤ ਸਿੰਘ ਮਾਨ ਨੇ ਆਪਣੇ ...
ਪਰੰਪਰਾਗਤ ਖੇਤੀ ਛੱਡ ਕੇ ਹੁਣ ਆਧੁਨਿਕ ਖੇਤੀ ਵੱਲ ਰੁਝਾਨ
ਪੇਂਡੂ ਖੇਤਰਾਂ ਦੀਆਂ ਔਰਤਾਂ ਨੂੰ ਬਣਾ ਰਹੇ ਆਤਮ ਨਿਰਭਰ
ਸੱਚ ਕਹੂੰ/ਤਰਸੇਮ ਸਿੰਘ ਜਾਖਲ। ਇਲਾਕੇ ਦੇ ਕਿਸਾਨ ਰਵਾਇਤੀ ਖੇਤੀ ਦੀ ਥਾਂ ਬਾਗਬਾਨੀ ਅਤੇ ਬਾਗਬਾਨੀ ਵੱਲ ਰੁਖ ਕਰ ਰਹੇ ਹਨ, ਜਿਸ ਦੇ ਸੁਹਾਵਣੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਖਾਸ ਕਰਕੇ ਨੌਜਵਾਨ ਕਿਸਾਨ ਆਧੁਨਿਕ ਖੇਤੀ ਦੀ ਨਵੀਂ ਤਕਨੀਕ ਨੂੰ ਸਮਝ ਕੇ ਇਸ ਦ...
ਕਿਸਾਨ ਜਥੇਬੰਦੀਆਂ ਵੱਲੋਂ 17 ਮਈ ਤੋਂ ਪ੍ਰਦਰਸ਼ਨ ਦਾ ਐਲਾਨ
ਕਿਸਾਨਾਂ ਦੀ ਬਿਜਲੀ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ
ਕਿਹਾ ਅਸੀਂ 10 ਜੂਨ ਤੋਂ ਲਾਵਾਂਗੇ ਝੋਨਾ
18 ਜੂਨ ਤੋਂ ਝਨੇ ਦੀ ਲੁਆਈ ਲਈ 4 ਜੋਨਾਂ ’ਚ ਵੰਡੇ ਗਏ ਹਨ 23 ਜ਼ਿਲ੍ਹੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਝੋਨੇ ਦੀ ਲੁਆਈ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਕਿਸਾਨ ਜ...
ਕਣਕ ਦੇ ਨਾੜ ਨੂੰ ਅੱਗ
ਕਣਕ ਦੇ ਨਾੜ ਨੂੰ ਅੱਗ
ਪਿਛਲੇ ਦਿਨੀਂ ਕਣਕ ਦੇ ਨਾੜ ਨੂੰ ਅੱਗ ਲਾਉਣ ਕਾਰਨ ਇੱਕ ਸਕੂਲੀ ਬੱਸ ਪਲਟ ਗਈ ਤੇ ਇਸ ਦੌਰਾਨ ਬੱਸ ਅੱਗ ਫੜ ਗਈ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਬੱਸ ’ਚੋਂ ਕੱਢਿਆ ਗਿਆ ਫ਼ਿਰ ਵੀ ਕਈ ਬੱਚੇ ਝੁਲਸ ਗਏ ਨਾੜ ਦੀ ਅੱਗ ਦਾ ਧੂੰਆਂ ਡਰਾਇਵਰ ਦੀਆਂ ਅੱਖਾਂ ’ਚ ਪੈ ਗਿਆ ਜਿਸ ਕਾਰਨ ਬੱਸ ਬੇਕਾਬੂ ਹੋ ਕੇ ਪ...
ਰਵਾਇਤੀ ਖੇਤੀ ਛੱਡ ਕੇ ਆੜੂ ਅਤੇ ਅਮਰੂਦ ਦੇ ਬਾਗਾਂ ਤੋਂ ਸ਼ੁਭਮ ਕਮਾ ਰਿਹਾ ਹੈ ਲੱਖਾਂ ਰੁਪਏ
ਰਵਾਇਤੀ ਖੇਤੀ ਛੱਡ ਕੇ ਆੜੂ ਅਤੇ ਅਮਰੂਦ ਦੇ ਬਾਗਾਂ ਤੋਂ ਸ਼ੁਭਮ ਕਮਾ ਰਿਹਾ ਹੈ ਲੱਖਾਂ ਰੁਪਏ
ਭੂਨਾ (ਸੱਚ ਕਹੂੰ ਨਿਊਜ਼)। ਜਿਸਨੇ ਵੀ ਰੇਖਾ ਤੋਂ ਬਾਹਰ ਕੰਮ ਕੀਤਾ, ਉਸਨੇ ਨਵੇਂ ਆਯਾਮਾਂ ਨੂੰ ਛੂਹਿਆ। ਜਦੋਂ ਰਵਾਇਤੀ ਖੇਤੀ ਘਾਟੇ ਦਾ ਸੌਦਾ ਬਣ ਗਈ ਅਤੇ ਝਾੜ ਘਟਣ ਲੱਗਾ ਤਾਂ ਢਾਣੀ ਗੋਪਾਲ ਦੇ ਕਿਸਾਨ ਸ਼ੁਭਮ ਜਾਖੜ ਨੇ ...
ਕਿਸਾਨਾਂ ਜਥੇਬੰਦੀਆਂ ਨੇ 10 ਜੂਨ ਤੋਂ ਕੀਤਾ ਝੋਨਾ ਲਾਉਣ ਦਾ ਐਲਾਨ
ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ (Paddy June 10)
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ 20 ਮਈ ਤੋਂ ਕਰਨ ਤੇ ਹੱਥਾਂ ਨਾਲ ਝੋਨੇ ਦੀ ਲੁਆਈ ਲਈ 20 ਜੂਨ ਤੋਂ ਲਾਉਣ ਦਾ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਉਲਟ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ 10...
ਸਿੱਧੀ ਬਿਜਾਈ ਲਈ ਸਰਕਾਰ ਪੱਬਾਂ ਭਾਰ, ਖੇਤੀਬਾੜੀ ਵਿਭਾਗ ਨਾਲ ਤਿੰਨ ਹੋਰ ਵਿਭਾਗਾਂ ਦੇ ਮੁਲਾਜ਼ਮ ਲਾਏ
ਖੇਤੀਬਾੜੀ ਵਿਭਾਗ ਨਾਲ ਮੰਡੀ ਬੋਰਡ, ਬਾਗਵਾਨੀ ਅਤੇ ਭੂਮੀ ਰੱਖਿਆ ਵਿਭਾਗ ਲਗਾਇਆ
ਪੰਜਾਬ ਅੰਦਰ 12 ਲੱਖ ਹੈਕਟੇਅਰ ਰਕਬੇ ਅੰਦਰ ਸਿੱਧੀ ਬਿਜਾਈ ਦਾ ਟੀਚਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਡੂੰਘੇ ਹੋ ਰਹੇ ਪਾਣੀ ਕਾਰਨ ਮਾਨ ਸਰਕਾਰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ...
ਮਾਈਨਰ ’ਚ ਪਾੜ ਪਿਆ, ਸਿੰਚਾਈ ਤੋਂ ਵਾਂਝੇ ਕਿਸਾਨ ਹੋ ਰਹੇ ਨੇ ਖੱਜਲ-ਖੁਆਰ
ਮਾਈਨਰ ਦਾ ਸਾਰਾ ਪਾਣੀ ਜਾਣ ਲੱਗਿਆ ਸੇਮ ਨਾਲੇ ’ਚ
ਸ਼ੁਧੀਰ ਅਰੋੜਾ
ਅਬੋਹਰ । ਹਲਕਾ ਬੱਲੂਆਣਾ ਦੇ ਪਿੰਡ ਬਹਾਦੁਰਖੇੜਾ ਅਤੇ ਸਰਦਾਰਪੁਰਾ ਤੋਂ ਬਹਾਦੁਰਖੇੜਾ ਮਾਈਨਰ ’ਚ ਪਿਛਲੇ ਦਿਨ ਕਰੀਬ 40 ਫੁੱਟ ਦਾ ਪਾੜ ਪੈਣ ਨਾਲ ਕਿਸਾਨਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਦੱਸਣਯੋਗ ਹੈ ਕਿ ਪਾੜ ਪੈਣ ਨਾਲ ਮਾਈਨਰ ਦਾ ਪਾ...