ਪਰਾਲੀ ਸਾੜਨ ਦੇ ਮਾਮਲੇ ਤੋਂ ਨਰਾਜ਼ ਸਰਕਾਰ, ਚਾਰ ਖੇਤੀਬਾੜੀ ਅਫਸਰਾਂ ਮੁਅੱਤਲ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਲਗਾਤਾਰ ਪਰਾਲੀ (Parali) ਨੂੰ ਸਾੜਨ ਦੇ ਵੱਧ ਰਹੇ ਮਾਮਲਿਆ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਹੁਣ ਆਪਣੇ ਅਧਿਕਾਰੀਆ ’ਤੇ ਹੀ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਖੇਤੀਬਾੜੀ ਵਿਭਾਗ ਨੇ ਐਤਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਪਤ...
ਇਹ ਲੜਾਈ ਨਿੱਜੀਕਰਨ ਦੀ ਨੀਤੀ ਦੇ ਨਾਲ : ਜੋਗਿੰਦਰ ਸਿੰਘ ਉਗਰਾਹਾਂ
ਭਾਕਿਯੂ ਏਕਤਾ ਉਗਰਾਹਾਂ ਦਾ ਧਰਨਾ ਲਗਾਤਾਰ ਜਾਰੀ
(ਗੁਰਪ੍ਰੀਤ ਸਿੰਘ) ਸੰਗਰੂਰ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੱਕੇ ਮੋਰਚੇ ਦੇ 19ਵੇਂ ਦਿਨ ਵੱਡੀ ਗਿਣਤੀ ’ਚ ਕਿਸਾਨ ਔਰਤਾਂ ਤੇ ਕਿਸਾਨਾਂ ਨੇ ਹਾਜ਼ਰੀ ਲਵਾਈ ਅੱਜ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰ...
ਮੁੱਖ ਮੰਤਰੀ ਤੇ ਹਰਦੀਪ ਪੂਰੀ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਬਾਇਓ ਐਨਰਜੀ ਪਲਾਂਟ ਲੋਕਾਂ ਨੂੰ ਸਮਰਪਿਤ
20 ਏਕੜ ਵਿਚ ਸਥਾਪਤ ਕੀਤੇ ਪ੍ਰਾਜੈਕਟ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਆਵੇਗੀ
ਪੰਜਾਬ ਵਿਚ ਖੇਤੀ ਰਹਿੰਦ-ਖੂੰਹਦ ’ਤੇ ਅਧਾਰਿਤ ਬਾਇਓ ਗੈਸ ਪਲਾਂਟ ਦੀ ਅਥਾਹ ਸਮਰਥਾ
ਲਹਿਰਾਗਾਗਾ , (ਰਾਜ ਸਿੰਗਲਾ)। ਲਹਿਰਾਗਾਗਾ ਦੇ ਅਧੀਨ ਪੈਂਦੇ ਪਾਤੜਾਂ ਰੋਡ ਤੇ ਸਥਿਤ ਬਾਇਓ ਗੈਸ ਪਲਾਂਟ ਨੂੰ ਪੰਜਾਬ ਦੇ ਮੁੱਖ ...
ਜੈ ਇੰਦਰ ਕੌਰ ਨੇ ਸਰਹਿੰਦ ਮੰਡੀ ਦਾ ਦੌਰਾ ਕੀਤਾ
ਜੈ ਇੰਦਰ ਕੌਰ (Jai Inder Kaur) ਨੇ ਸਰਹਿੰਦ ਮੰਡੀ ਦਾ ਦੌਰਾ ਕੀਤਾ
ਸਰਹਿੰਦ ਮੰਡੀ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਉਠਾਉਣ ਲਈ ਡੀਸੀ ਫਤਿਹਗੜ੍ਹ ਸਾਹਿਬ ਨੂੰ ਵੀ ਮਿਲੇ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜਾਟ ਮਹਾਂਸਭਾ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ (Jai Inder ...
ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਖੇਤਾਂ ਦੀ ਪਰਾਲੀ ਖੁਦ ਸਾਂਭੀ
ਕਿਸਾਨਾਂ ਨੂੰ ਵੀ ਦਿੱਤਾ ਪਰਾਲੀ ਨਾ ਸਾੜਨ ਦਾ ਸੰਦੇਸ਼ ( Kuldeep Singh Dhaliwal )
(ਰਾਜਨ ਮਾਨ) ਅੰਮ੍ਰਿਤਸਰ। ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ( Kuldeep Singh Dhaliwal ) ਨੇ ਆਪਣੇ ਪਿੰਡ ਜਗਦੇਵ ਕਲਾਂ ਵਿਖੇ ਆਪਣੇ ਖੇਤਾਂ ਵਿੱਚ ਝੋਨੇ ਦੀ ਕਟਾਈ ਮਗਰੋਂ ਪਰਾਲੀ ਬੇਲਰ ਨਾਲ ਗੰਢਾਂ ਬੰਨ ਕੇ...
ਖੇਤੀ ਮਸਲਾ: ਮੰਡੀਆਂ ’ਚ ਨਰਮੇ ਦੀ ਆਮਦ ਘੱਟ, ਭਾਅ ਵੀ ਹੇਠਾਂ ਡਿੱਗਿਆ
‘ਚਿੱਟਾ ਸੋਨਾ’ ਵੀ ਨਹੀਂ ਬਣ ਸਕਿਆ ਕਿਸਾਨਾਂ ਦੀ ਕਬੀਲਦਾਰੀ ਦਾ ਸਹਾਰਾ
(ਸੁਖਜੀਤ ਮਾਨ) ਬਠਿੰਡਾ। ਸਾਉਣੀ ਦੀ ਫਸਲ ਨਰਮੇ ਵੇਲੇ ਅਨਾਜ ਮੰਡੀਆਂ ’ਚ ਵੱਡੇ-ਵੱਡੇ ਢੇਰ ਲੱਗਦੇ ਸੀ ਪਰ ਹੁਣ ਉਹ ਦਿਨ ਨਹੀਂ ਰਹੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਨੇ ਖੇਤਾਂ ’ਚ ਖੜ੍ਹਾ ਨਰਮਾ ਚੱਟ ਕਰ ਦਿੱਤਾ ਕਿਸਾਨਾਂ ਨੂੰ ਕਬੀਲਦਾਰੀ ਦਾ...
ਕਿਸਾਨਾਂ ਨੇ ਬਿਜਲੀ ਬੋਰਡ ਦੇ ਅਫਸਰਾਂ ਨੂੰ ਕੀਤਾ ਦਫ਼ਤਰ ’ਚ ਬੰਦ, ਮੌਕੇ ’ਤੇ ਪੁੱਜੀ ਪੁਲਿਸ
ਡੀਐਸਪੀ ਫੂਲ ਅਤੇ ਐਸਐਚਓ ਰਾਮਪੁਰਾ ਮੌਕੇ ’ਤੇ ਪੁੱਜੇ
ਰਾਮਪੁਰਾ ਫੂਲ, (ਅਮਿਤ ਗਰਗ)। ਮੱਚੇ ਟਰਾਂਸਫਰ ਬਦਲਣ ਨੂੰ ਲੈ ਕੇ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਿਜਲੀ ਬੋਰਡ ਦੇ ਅਫਸਰਾਂ ਦਾ ਦਫਤਰਾਂ ’ਚ ਘਿਰਾਓ ਕੀਤਾ ਗਿਆ, ਅਫਸਰਾਂ ਨੂੰ ਦਫ਼ਰਤਾਂ ’ਚ ਬੰਦ ਕਰ ਦਿੱਤਾ ਗਿਆ। ਡੀਐਸਪੀ ਫੂਲ ਅਤੇ ਐਸਐਚਓ ਰਾਮਪੁਰਾ ਮੌਕੇ ’...
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਾਜਪੁਰਾ ਅਨਾਜ ਮੰਡੀ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਈ
ਕਿਸਾਨਾਂ ਦਾ ਇੱਕ-ਇੱਕ ਦਾਣਾ ਪੰਜਾਬ ਸਰਕਾਰ ਵੱਲੋਂ ਖਰੀਦਿਆਵ ਜਾਵੇਗਾ- ਕੈਬਨਿਟ ਮੰਤਰੀ ਪੰਜਾਬ
(ਅਜਯ ਕਮਲ) ਰਾਜਪੁਰਾ। ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਰਾਜਪੁਰਾ ਅਨਾਜ ਮੰਡੀ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਹਲਕ...
ਜਾਣੋ, ਬੈਂਗਣ ਦੀ ਖੇਤੀ ਕਦੋਂ ਅਤੇ ਕਿਵੇਂ ਕੀਤੀ ਜਾਂਦੀ ਹੈ। Baigan Ki Kheti Kaise Karen
ਦੀਪਕ ਤਿਆਗੀ
ਸਰਸਾ। ਅੱਜ ਅਸੀਂ ਤੁਹਾਨੂੰ ਬੈਂਗਣ (Brinjal) ਦੀ ਖੇਤੀ, ਬੈਂਗਣ ਦੀ ਖੇਤੀ ਕਰਦੇ ਸਮੇਂ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ, ਬੈਂਗਣ ਦੀ ਖੇਤੀ ਕਿਵੇਂ ਕਰਨੀ ਹੈ, ਸਾਨੂੰ ਬੈਂਗਣ ਦੀ ਖੇਤੀ ਕਦੋਂ ਅਤੇ ਕਿਸ ਸਮੇਂ ਕਰਨੀ ਚਾਹੀਦੀ ਹੈ। (Brinjal) ਬੈਂਗਣ ਦੀ ਸਬਜ਼ੀ ਬਹੁਤ ਮਹੱਤਵਪੂਰਨ ਫ਼ਸਲ ਹੈ...
ਝੋਨੇ ਦੀ ਪਰਾਲੀ ਇੱਕ ਅਨਮੋਲ ਖਜ਼ਾਨਾ
Paddy straw | ਝੋਨੇ ਦੀ ਪਰਾਲੀ ਇੱਕ ਅਨਮੋਲ ਖਜ਼ਾਨਾ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 91ਵੇਂ ਅਤੇ 134ਵੇਂ ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਨੂੰ ਨਾੜ/ਪਰਾਲੀ ਨੂੰ ਅੱਗ ਨਾ ਲਾਉਣ ਅਤੇ ਪ੍ਰਦੂਸ਼ਣ ਨਾ ਫੈਲਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ ਸੋ ਸਾਰੀ ਸਾਧ-ਸੰਗਤ ਨੂ...