ਤੈਨੂੰ ਟੱਕਰ ਦੇ ਰਹਾਂਗੇ ਹਾਕਮਾਂ ਦੇ ਸੱਦੇ ਨਾਲ ਕਿਸਾਨ ਮੋਰਚਿਆਂ ਤੋਂ ਉੱਠੇ
ਕਿਸਾਨਾਂ ਨੇ ਚੁੱਕੇ ਟੋਲ ਪਲਾਜ਼ਾ Toll Plaza ਅਤੇ ਡੀਸੀ ਦਫਤਰਾਂ ਤੋਂ ਮੋਰਚੇ
ਟੋਲ ਮੁਲਜ਼ਮਾਂ ਦੀਆਂ ਤਨਖਾਹਾਂ ਕੀਤੀਆਂ ਸੁਨਿਸ਼ਚਿਤ
(ਰਾਜਨ ਮਾਨ) ਅੰਮ੍ਰਿਤਸਰ। ਲੋਕ ਹਿੱਤਾਂ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਕੜਕਦੀ ਠੰਢ ਵਿੱਚ ਠਰਦੀਆਂ ਸੜਕਾਂ ਤੇ ਬੈਠੇ ਕਿਸਾਨਾਂ ਨੇ ਸੰਘਰਸ਼ ਨੂ...
ਕੰਡਿਆਲੀ ਤਾਰ ਅਤੇ ਰਾਵੀ ਦਰਿਆ ਤੋਂ ਪਾਰ ਕਿਸਾਨਾਂ ਨੂੰ ਖੇਤੀ ਕਰਨ ’ਚ ਨਹੀਂ ਆਵੇਗੀ ਕੋਈ ਮੁਸ਼ਕਲ : ਧਾਲੀਵਾਲ
ਭੱਲਾ ਖੰਡ ਮਿਲ ਯਾਰਡ ਦਾ ਰੱਖਿਆ ਨੀਂਹ ਪੱਥਰ
(ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਸਰਕਾਰ ਵੱਲੋਂ ਕੰਡਿਆਲੀ ਤਾਰ (Barbed Wire) ਅਤੇ ਰਾਵੀ ਦਰਿਆ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਦੀਪ ਸਿੰਘ ਧਾ...
ਕਿਸਾਨਾਂ ਨੇ ਸਰਕਾਰਾਂ ਖਿਲਾਫ਼ ਭੁੱਗਾ ਬਾਲ ਮਨਾਈ ਸੰਘਰਸ਼ੀ ਲੋਹੜੀ
ਅੰਮ੍ਰਿਤਸਰ (ਰਾਜਨ ਮਾਨ)। ਕਿਸਾਨਾਂ (Farmers) ਨੇ ਕੱਥੂਨੰਗਲ ਟੋਲ ਪਲਾਜ਼ਾ ’ਤੇ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ਼ ਭੁੱਗਾ ਬਾਲ਼ ਕੇ ਸੰਘਰਸ਼ੀ ਲੋਹੜੀ ਮਨਾਈ। ਕਿਸਾਨਾਂ ਨੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਅਤੇ ਲੋਕਾਂ ਨੂੰ ਹੱਕਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜ...
ਕੜਾਕੇ ਦੀ ਠੰਢ ‘ਚ ਲੋਕ ਹਿੱਤਾਂ ਲਈ ਬਦਨ ਠਾਰ ਰਹੇ ਨੇ ਕਿਸਾਨ
ਬੀਬੀਆਂ ਦੇ ਬੁਲੰਦ ਹੌਸਲੇ ਨੂੰ ਲੋਕ ਕਰ ਰਹੇ ਨੇ ਸਿਜਦਾ
ਪੰਜਾਬ ਪੱਧਰੀ ਡੀਸੀ ਦਫਤਰਾਂ ਅਤੇ ਟੋਲ ਪਲਾਜ਼ਿਆ ਤੇ ਅੰਦੋਲਨ ਦੂਜੇ ਮਹੀਨੇ ਵਿਚ ਜਾਰੀ,
ਅੰਦੋਲਨ ਦੇ ਅਗਲੇ ਪੜਾਵਾਂ ਨੂੰ ਲੈ ਲੋਕਾਂ ਵਿੱਚ ਉਤਸ਼ਾਹ
(ਰਾਜਨ ਮਾਨ) ਅੰਮ੍ਰਿਤਸਰ। ਪਿਛਲੇ ਇੱਕ ਮਹੀਨੇ ਤੋਂ ਕੜਕਦੀ ਠੰਢ ਵਿੱਚ ਠਰਦੀਆਂ ਸੜਕਾਂ ਤੇ ਲੋਕ ...
ਬਿਜਲੀ ਦੇ ਲੱਗਦੇ ਕੱਟਾਂ ਤੋਂ ਅੱਕੇ ਕਿਸਾਨਾਂ ਨੇ ਬਲਬ ਵਿਖਾ ਕੇ ਕੀਤੀ ਨਾਅਰੇਬਾਜ਼ੀ
ਬਿਜਲੀ ਦੇ ਅਣ-ਐਲਾਨੇ ਕੱਟਾਂ (Power Cuts) ਨੂੰ ਲੈ ਕੇ ਕੀਤੀ ਨਾਅਰੇਬਾਜ਼ੀ
ਸ਼ੇਰਪੁਰ (ਰਵੀ ਗੁਰਮਾ)। ਬਲਾਕ ਸ਼ੇਰਪੁਰ ਦੇ ਪਿੰਡ ਰਾਮਨਗਰ ਛੰਨਾਂ, ਬੜੀ ਵਿੱਚ ਬਿਜਲੀ ਦੇ ਅਣ-ਐਲਾਨੇ ਲੱਗਦੇ ਕੱਟ (Power Cuts) ਖ਼ਿਲਾਫ਼ ਅੱਜ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ ਦੀ ਅਗਵਾਈ ਵਿਚ ਇਕੱਠੇ ਹੋਏ ਕ...
ਆਲੂਆਂ ਦੀ ਫਸਲ ਵੇਚਣ ਲਈ ਨਹੀਂ ਖਾਣੇ ਪੈਣਗੇ ਧੱਕੇ
ਹੁਣ ਨਾਭਾ ਮੰਡੀ 'ਚ ਵੇਚੀ ਸਕਦੀ ਹੈ ਸਕਦੀ ਹੈ ਆਲੂਆਂ (Potato) ਦੀ ਫਸਲ
ਆੜਤੀਆ ਐਸੋਸੀਏਸ਼ਨ ਨਾਭਾ ਦੇ ਵਿਲੱਖਣ ਉਪਰਾਲੇ ਨਾਲ ਆਲੂਆਂ ਦੀ ਫਸਲ ਦਾ ਹੋਵੇਗਾ ਮੰਡੀਕਰਣ
(ਟੀ. ਕੇ. ਸ਼ਰਮਾ) ਨਾਭਾ। ਹੁਣ ਕਿਸਾਨਾਂ ਨੂੰ ਆਪਣੀ ਆਲੂਆਂ (Potato) ਦੀ ਫਸਲ ਵੇਚਣ ਲਈ ਕਿਤੇ ਦੂਰ-ਦੁਰਾਡੇ ਧੱਕੇ ਨਹੀਂ ਖਾਣੇ ਪੈਣਗੇ। ਹੁਣ ਨ...
ਕਿੰਨੂ ਕਾਸ਼ਤਕਾਰਾਂ ਨੂੰ ਇਸ ਵਾਰ ਵੱਧ ਭਾਅ ਮਿਲਣ ਦੀ ਉਮੀਦ
25 ਤੋਂ 35 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੋ ਰਹੇ ਸੌਦੇ
ਅਬੋਹਰ (ਸੁਧੀਰ ਅਰੋੜਾ)। ਜ਼ਿਲ੍ਹਾ ਫਾਜ਼ਿਲਕਾ ’ਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਤੋਂ ਬਾਅਦ ਹੁਣ ਸਵੇਰੇ-ਸ਼ਾਮ ਠੰਢੀਆਂ ਹਵਾਵਾਂ ਚੱਲਣ ਨਾਲ ਕਾਫੀ ਠੰਢ ਪੈ ਰਹੀ ਹੈ। ਇਸ ਦੇ ਨਾਲ ਹੀ ਧੁੰਦ ਨੇ ਪੂਰੇ ਇਲਾਕੇ ਨੂੰ ਆਪਣੀ...
ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਪੰਜਾਬ ਭਰ ਵਿੱਚ ਅਰਥੀ ਫੂਕ ਮੁਜ਼ਾਹਰੇ, ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੀ ਕੀਤੀ ਗਈ ਮੰਗ (Zeera Liquor Factory)
(ਅਸ਼ਵਨੀ ਚਾਵਲਾ) ਚੰਡੀਗੜ। ਜ਼ੀਰਾ ਸ਼ਰਾਬ ਫੈਕਟਰੀ (Zeera Liquor Factory) ਦੇ ਬਾਹਰ ਧਰਨਾ ਦੇ ਰਹੀ ਭਾਰਤੀ ਕਿਸਾਨਾਂ ਯੂਨੀਅਨ ਏਕਤਾ ਉਗਰਾਹਾਂ ਵਲੋਂ ਹੁਣ ਇਸ ਲੜਾਈ ਨੂੰ ਪੰਜਾਬ ਪੱਧਰ ’ਤੇ ਲੈ ਕੇ ਜਾਣ ਲਈ ਮੰਗਲਵਾਰ ਨੂੰ ਪੰਜਾਬ ਭਰ ...
ਆਲੂ-ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨ ਹੋਣ ਸਾਵਧਾਨ
ਖੇਤੀ ਵਿਗਿਆਨੀ ਨੇ ਕੀਤੀ ਚੌਕਸ, ਠੰਢ ਵਧਣ ਨਾਲ ਫਸਲ ਨੂੰ ਹੋ ਸਕਦਾ ਹੈ ਦੂਹਰਾ ਨੁਕਸਾਨ
ਕੁਰੂਕੇਸ਼ਤਰ (ਦੇਵੀਲਾਲ ਬਾਰਨਾ)। ਤੇਜ਼ੀ ਨਾਲ ਡਿੱਗੇ ਤਾਪਮਾਨ ਨਾਲ ਹੁਣ ਸਬਜ਼ੀ ਕਾਸ਼ਤਕਾਰ ਹੀ ਨਹੀਂ ਖੇਤੀ ਵਿਗਿਆਨੀ ਵੀ ਕਾਫ਼ੀ ਚਿੰਤਤ ਹਨ। ਸੀਨੀਅਰ ਖੇਤੀ ਵਿਗਿਆਨੀਆ ਡਾ. ਸੀਬੀ ਸਿੰਘ ਅਨੁਸਾਰ ਉਨ੍ਹਾਂ ਨੇ ਕੁਰੂਕੇਸ਼ਤਰ ਦੇ ਕਈ ਖ...
ਪੰਜਾਬ ’ਚ 5 ਜਨਵਰੀ ਨੂੰ ਹੋਣਗੇ ਟੋਲ ਟੈਕਸ ਫ੍ਰੀ
ਭਗਵੰਤ ਮਾਨ ਸਰਕਾਰ ਤੋਂ ਨਰਾਜ਼ ‘ਉਗਰਾਹਾਂ ਜਥੇਬੰਦੀ’
ਕਿਸਾਨਾਂ ਦੀ ਮੰਗਾਂ ਨੂੰ ਸੁਣ ਨਹੀਂ ਐ ਸਰਕਾਰ, ਧਰਨਾ ਦੇਣਾ ਹੀ ਸਾਡਾ ਮੁੱਖ ਹਥਿਆਰ : ਉਗਰਾਹਾਂ
ਟੋਲ ਰਾਹੀਂ ਜਜ਼ੀਆ ਵਸੂਲ ਰਹੀ ਐ ਸਰਕਾਰਾਂ, ਟੋਲ ਵਸੂਲਣਾ ਜਜ਼ੀਆ ਲੈਣ ਦੇ ਬਰਾਬਰ : ਕੋਕਰੀਕਲਾਂ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ’ਚ ਭਗਵੰਤ ਮਾਨ ...