ਕਣਕ ਦੀ ਚੁਕਾਈ ’ਚ ਦੇਰੀ
ਕਣਕ ਦੀ ਖਰੀਦ ਅਖੀਰਲੇ ਪੜਾਅ ’ਚ ਹੈ ਖਰੀਦ ’ਚ ਵੀ ਦੇਰੀ ਨਹੀਂ ਹੋਈ, ਕਿਸਾਨਾਂ ਨੂੰ ਅਦਾਇਗੀ ਵੀ ਸਮੇਂ ਸਿਰ ਹੋ ਰਹੀ ਹੈ, ਪਰ ਮੰਡੀਆਂ ’ਚ ਅਨਾਜ ਦੇ ਅੰਬਾਰ ਅਜੇ ਵੀ ਲੱਗੇ ਹੋਏ ਹਨ ਬੇਮੌਸਮੀ ਬਰਸਾਤ ਵੀ ਹੋ ਰਹੀ ਹੈ ਜਿਸ ਕਾਰਨ ਹਜ਼ਾਰਾਂ ਟਨ ਕਣਕ ਖਰਾਬ ਵੀ ਹੋਈ ਹੈ ਇਸ ਦੇ ਨਾਲ ਹੀ ਹਜ਼ਾਰਾਂ ਕਿਸਾਨਾਂ ਨੂੰ ਮੰਡੀ ’ਚ ਕ...
ਕਣਕ ਦੀ ਵਾਢੀ ਦਾ ਕੰਮ ਚੜ੍ਹਿਆ ਸਿਰੇ, ਕਿਸਾਨਾਂ ’ਚ ਖੁਸ਼ੀ
ਇਸ ਵਾਰ ਕੰਬਾਇਨਾਂ ਰਾਹੀਂ ਜ਼ਿਆਦਾ ਹੋਈ ਫਸਲ ਦੀ ਵਾਢੀ | Wheat Harvesting
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਦੀ ਫਸਲ ਦੀ ਵਾਢੀ ਦਾ ਸੀਜ਼ਨ ਨੇਪਰੇ ਚੜ੍ਹ ਗਿਆ ਹੈ। ਇਸ ਵਾਰ ਖੇਤਾਂ ਵਿੱਚ ਕਣਕ ਦੀ ਫਸਲ ਦੀ ਵਾਢੀ ਦਾ ਕੰਮ ਹੱਥੀਂ ਘੱਟ ਤੇ ਕੰਬਾਈਨਾਂ ਰਾਹੀਂ ਵੱਡੀ ਮਾਤਰਾ ਵਿ...
ਵੱਡੀ ਖਬਰ, ਕਿਸਾਨਾਂ ਦੇ ਖਾਤਿਆਂ ‘ਚ ਆਏ 1111 ਕਰੋੜ ਰੁਪਏ
ਡਿਪਟੀ ਕਮਿਸ਼ਨਰ ਵੱਲੋਂ ਕਣਕ ਖਰੀਦ ਪ੍ਰਬੰਧਾਂ ਦੀ ਸਮੀਖਿਆ ਬੈਠਕ | Farmers
ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਜ਼ਿਲੇ ਦੇ ਕਿਸਾਨਾਂ ਵੱਲੋਂ ਵੇਚੀ ਕਣਕ ਦੇ ਬਦਲੇ ਉਹਨਾਂ ਦੇ ਖਾਤਿਆਂ ਵਿੱਚ 1111.4 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗ...
ਸੀਐਮ ਭਗਵੰਤ ਮਾਨ ਨੇ ਪੂਸਾ-44 ਬਾਰੇ ਦਿੱਤਾ ਵੱਡਾ ਬਿਆਨ, ਜਾਣੋ ਕੀ ਬੋਲੋ
ਭਗਵੰਤ ਮਾਨ ਦੀ ਕਿਸਾਨਾਂ ਨੂੰ ਅਪੀਲ, ਪੂਸਾ-44 ਦੀ ਨਾ ਕਰੋ ਬੀਜਾਈ, ਬਚੇਗਾ ਪਾਣੀ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਝੋਨੇ ਦੀ ਬਿਜਾਈ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸਲ ਮੀਡੀਆ ’ਤੇ ਆਉਂਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਅਪੀਲ ਕੀਤੀ ਹੈ ਕਿ ਪੂਸਾ 44 ਦੀ ਥਾਂ ’ਤੇ ਖੇਤੀਬ...
Sunam Alert: ਚੋਣ ਪ੍ਰਚਾਰ ’ਤੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ : ਰਣ ਸਿੰਘ ਚੱਠਾ | Sunam Alert
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤ ਵਿੱਚ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ (ਭਾਰਤ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 13 ...
ਪੀਏਯੂ ਦੇ ਵਿਗਿਆਨੀਆਂ ਦੀ ਟੀਮ ਨੂੰ ਪ੍ਰਾਪਤ ਹੋਇਆ ਰਾਸ਼ਟਰੀ ਕਾਪੀਰਾਈਟ
ਇੱਟਾਂ ਦੀਆਂ ਕੰਧ ’ਤੇ ਲੱਗਣ ਵਾਲੀ ਸਮੱਗਰੀ ਦਾ ਅਨੁਮਾਨ ਲਾਉਣ ਲਈ ਸਾਫਟਵੇਅਰ ਕੀਤਾ ਵਿਕਸਿਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Punjabi Agriculture University Ludhiana) ਦੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀਆਂ ਨੇ ਇੱਟਾਂ ਦੀ ਕੰਧ ਦਾ ਅਨੁਮਾਨ ਲਾਉਣ ਲ...
Bitter Gourd Farming: ਕਰੇਲੇ ਦੀ ਖੇਤੀ ਕਿਸਾਨਾਂ ਦੀ ਭਰ ਰਹੀ ਜੇਬ, ਜਾਣੋ ਇਸ ਲਈ ਕਿਵੇਂ ਤਿਆਰ ਕਰੀਏ ਖੇਤ ਤੇ ਕੀ ਹੈ ਇਸ ਦਾ ਤਰੀਕਾ
Vertical Farming of Bitter Gourd : ਕੀ ਤੁਸੀਂ ਜਾਣਦੇ ਹੋ ਕਿ ਅੱਜ ਦੇ ਆਧੁਨਿਕ ਕਿਸਾਨ ਕਰੇਲੇ ਦੀ ਖੇਤੀ ਕਰਕੇ ਅਮੀਰ ਹੋ ਰਹੇ ਹਨ? ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੀ ਇਹ ਸਫਲਤਾ ਦੀ ਕਹਾਣੀ ਹੁਣ ਹੋਰ ਕਿਸਾਨਾਂ ਨੂੰ ਵੀ ਕਰੇਲੇ ਦੀ ਖੇਤੀ ਵੱਲ ਆਕਰਸ਼ਿਤ ਕਰ ਰਹੀ ਹੈ। ਦਰਅਸਲ, ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ...
ਖੇਤ ’ਚ ਖੜ੍ਹੀ ਕਣਕ ਨਾਲ ਭਰੀ ਟਰਾਲੀ ਸੜੀ, ਲੱਖਾਂ ਦਾ ਨੁਕਸਾਨ
ਅੱਗ ਲੱਗਣ ਕਾਰਨ 3 ਏਕੜ ਕਣਕ ਤੇ 8 ਏਕੜ ਨਾੜ ਸੜ ਕੇ ਸੁਆਹ
(ਮੇਵਾ ਸਿੰਘ) ਅਬੋਹਰ। ਤਹਿ: ਅਬੋਹਰ ਦੇ ਪਿੰਡ ਅੱਚਾੜਿੱਕੀ ਵਿੱਚ ਦੁਪਹਿਰ ਸਮੇਂ ਇੱਕ ਕਿਸਾਨ ਦੇ ਖੇਤ ਵਿੱਚ ਅਚਾਨਕ ਅੱਗ ਲੱਗਣ ਕਾਰਨ ਉਸ ਦੀ ਖੜ੍ਹੀ ਕਣਕ ਦੀ ਫਸਲ, ਕਣਕ ਦਾ ਨਾੜ ਤੇ ਖੇਤ ਵਿੱਚ ਖੜ੍ਹੀ ਕਣਕ ਦੀ ਭਰੀ ਟਰਾਲੀ ਸੜਨ ਕਾਰਨ ਕਿਸਾਨ ਦਾ ਲੱਖਾਂ...
ਧਿਆਨ ਦਿਓ! ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਕੀਤੀ ਖਾਸ ਸਿਫਾਰਿਸ਼, ਲਵੋ ਪੂਰੀ ਜਾਣਕਾਰੀ
ਪੀਏਯੂ ਵੱਲੋਂ ਕਿਸਾਨਾਂ ਨੂੰ ਪੀਆਰ 126 ਤੇ ਪੀਆਰ 131 ਦੀ ਕਾਸ਼ਤ ਦੀ ਸਿਫ਼ਾਰਸ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਨੂੰ ਝੋਨੇ ਦੀਆਂ ਅਜਿਹੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਸਿਫ਼ਾਰਸ ਕੀਤੀ ਹੈ। ਜਿਹੜੀਆਂ ਘੱਟ ਪਾਣੀ ਤੇ ਘੱਟ ਖਰਚੇ ਨਾਲ ਜ਼ਿਆਦਾ ਝਾੜ ਦੇਣ ਦੇ ਸਮਰ...
Pusa-44: ਕਿਸਾਨ ਵਿਗਿਆਨਕ ਨਜ਼ਰੀਆ ਅਪਣਾਉਣ
ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ਦੀ ਬੱਚਤ ਤੇ ਵਾਤਾਵਰਨ ਦੀ ਬਿਹਤਰੀ ਲਈ ਝੋਨੇ ਦੀ ਕਿਸਮ ਪੂਸਾ-44 ’ਤੇ ਪਾਬੰਦੀ ਲਾਈ ਸੀ ਇਸ ਦੇ ਬਾਵਜ਼ੂਦ ਇਸ ਸਾਲ ਫਿਰ ਪੂਸਾ-44 (Pusa-44) ਕਿਸਮ ਦੇ ਬੀਜਾਂ ਦੀ ਬਜ਼ਾਰ ’ਚ ਆਉਣ ਦੀ ਚਰਚਾ ਹੈ। ਇਸ ਗੱਲ ਦੀ ਚਰਚਾ ਹੈ ਕਿ ਇੱਕ ਸ਼ੈਲਰ ਜਥੇਬੰਦੀ ਵੱਲੋਂ ਇਸ ਪਾਬੰਦੀਸ਼ੁਦਾ ਝੋਨੇ ਦੀ...