ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਬੁਰੀ ਖ਼ਬਰ : ਸਰ...

    ਬੁਰੀ ਖ਼ਬਰ : ਸਰਸਾ ਦੇ ਕਲਿਆਣ ਨਗਰ ਕੋਲ ਵੱਡਾ ਹਾਦਸਾ, ਡਾਕਟਰ ਦੀ ਮੌਤ

    ਸਰਸਾ (ਸੁਨੀਲ ਵਰਮਾ)। ਬੇਗੂ ਰੋਡ ਸਥਿੱਤ ਕਲਿਆਣ ਨਗਰ ਦੇ ਨੇੜੇ ਸੜਕ ਹਾਦਸੇ (Accident in Sirsa) ’ਚ ਇੱਕ ਡਾਕਟਰ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਬੇਗੂ ਰੋਡ ਸਥਿੱਤ ਕਲਿਆਣ ਨਗਰ ਦੇ ਕੋਲ ਸੜਕ ਹਾਦਸਾ ਹੋ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ’ਤੇ ਮੌਜ਼ੂਦਾ ਲੋਕਾਂ ਅਨੁਸਾਰ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਸੰਤੁਲਨ ਗੁਆ ਬੈਠੀ ਅਤੇ ਕਈ ਪਲਟੀਆਂ ਖਾ ਗਈ। ਹਾਦਸਾਗ੍ਰਸਤ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ’ਚ ਇੱਕ ਮਹਿਲਾ ਡਾਕਟਰ ਦੀ ਮੌਤ ਹੋ ਗਈ ਹੈ।

    Accident in Sirsa

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here