ਨਵੀਂ ਦਿੱਲੀ, (ਵਾਰਤਾ)। ਆਮ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਦਵਾਈਆ ਮੁਹੱਈਆ ਕਰਵਾਉਣ ਲਈ ਔਸ਼ਧੀ ਵਿਭਾਗ ਨੇ ਦੋ ਵਰ੍ਹੇ ਪਹਿਲਾਂ ਦੇਸ਼ ‘ਚ ਦਸ ਮੈਡੀਸਿਨ ਵਿਕਾਸ ਕਲਸਟਰ ਸਥਾਪਤ ਕਰਨ ਦੀ ਯੋਜਨਾ ਤਿਆਰ ਕੀਤੀ ਸੀ ਪਰ ਹੁਣ ਤੱਕ ਇੱਕ ਵੀ ਕਲਸਟਰ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ। ਇਸਦੇ ਲਈ ਅਲਾਟ 125 ਕਰੋੜ ਰੁਪਏ ਖਰਚ ਨਹੀਂ ਕੀਤੇ ਜਾ ਸਕੇ ਹਨ। ਦਵਾਈ ਵਿਭਾਗ ਨੇ ਜੁਲਾਈ 2014 ਵਿੱਚ ਦਵਾਈ ਖੇਤਰ ਕਲਸਟਰ ਵਿਕਾਸ ਪ੍ਰੋਗਰਾਮ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਰਸਾਇਣ ਅਤੇ ਖਾਦ ਮੰਤਰੀ ਨੇ ਉਸੇ ਸਾਲ 27 ਅਕਤੂਬਰ ਨੂੰ ਇਸ ਯੋਜਨਾ ਦੀ ਮਨਜ਼ੂਰੀ ਦੇ ਦਿੱਤੀ ਸੀ। (Medicine)
ਤਾਜ਼ਾ ਖ਼ਬਰਾਂ
Sunam News: ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਦੋਸ਼ੀ ਨੂੰ ਗ੍ਰਿਫਤਾਰ ਅਤੇ ਪੰ...
Government School News: ਮਾਪੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ : ਨੌਹਰਾ
ਬਲਾਕ ਭਾਦਸੋਂ-2 ਵੱਲ਼ੋਂ ਦਾਖਲ...
Welfare Work: ਜਾਣੋ, ਮਾਨਵਤਾ ਭਲਾਈ ਦੇ 175 ਕਾਰਜਾਂ ਦੀ ਸੂਚੀ ਬਾਰੇ
ਸਰਸਾ। ਪੂਜਨੀਕ ਗੁਰੂ ਸੰਤ ਡਾ....
Gangster Goldy Brar News: ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ
13 ਫਰਵਰੀ ਨੂੰ ਮੁੜ ਹੋਵੇਗੀ ਪ...
Free Cancer Screening Camp: ਕੈਂਸਰ ਦੀ ਸ਼ੁਰੂਆਤੀ ਪਛਾਣ ਲਈ ਵਿਸ਼ਾਲ ਸਿਹਤ ਕੈਂਪ 1 ਫਰਵਰੀ ਨੂੰ
Free Cancer Screening Cam...
ਗਣਤੰਤਰ ਦਿਵਸ ’ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
Desh Bhagat University: (...
Robbery Case: ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 5 ਨੌਜਵਾਨ ਗ੍ਰਿਫਤਾਰ
ਨੌਜਵਾਨ ਲੁਟੇਰਿਆਂ ਤੋਂ ਬਰਾਮਦ...
Martyrs’ Memorial: ਸ਼ਹੀਦਾਂ ਦੀ ਯਾਦ ਨੂੰ ਸਦੀਵੀਂ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ : ਵਿਧਾਇਕ ਗੈਰੀ ਬੜਿੰਗ
ਗੁਰਧਨਪੁਰ ਅਤੇ ਬਦੀਨਪੁਰ ਵਿਖੇ...
Crime In Punjab: ਡੇਰਾ ਬਾਬਾ ਨਾਨਕ ‘ਚ ਮੈਡੀਕਲ ਸਟੋਰ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ
ਪੰਜਾਹ ਲੱਖ ਫਿਰੌਤੀ ਨਾ ਦੇਣ ਕ...
Punjab Railway News: ਪੰਜਾਬ ਨੂੰ ਵੱਡੀ ਕੇਂਦਰੀ ਸੌਗਾਤ, ਨਵੇਂ ਓਵਰਬ੍ਰਿਜ ਨਾਲ ਲੋਕਾਂ ਦੀ ਜ਼ਿੰਦਗੀ ਹੋਵੇਗੀ ਸੁਖਾਲੀ
124 ਕਰੋੜ ਨਾਲ ਬੁਨਿਆਦੀ ਢਾਂਚ...












