ਪਾਰਥਿਵ ਪਟੇਲ ਨੇ ਕ੍ਰਿਕਟ ਦੇ ਸਾਰੇ ਫਾਰਮੇਂਟਾਂ ਤੋਂ ਲਿਆ ਸੰਨਿਆਸ

ਪਾਰਥਿਵ ਪਟੇਲ ਨੇ ਕ੍ਰਿਕਟ ਦੇ ਸਾਰੇ ਫਾਰਮੇਂਟਾਂ ਤੋਂ ਲਿਆ ਸੰਨਿਆਸ

ਨਵੀਂ ਦਿੱਲੀ। ਭਾਰਤੀ ਵਿਕਟਕੀਪਰ ਬੱਲੇਬਾਜ਼ੀ ਪਾਰਥਿਵ ਪਟੇਲ ਨੇ ਕ੍ਰਿਕਟ ਦੇ ਸਾਰੇ ਫਾਰਮੇਂਟਾਂ ਤੋਂ ਸੰਨਿਆ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਅੱਜ ਟਵੀਟ ਕਰਕੇ ਇੱਕ ਪੋਸਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ।

Parthiv Patel

35 ਸਾਲਾ ਪਾਰਥਿਵ ਪਟੇਲ ਨੇ ਆਪਣੇ 18 ਸਾਲਾਂ ਦੇ ਕੈਰੀਅਰ ‘ਚ ਭਾਰਤ ਲਈ 25 ਟੈਸਟ, 38 ਇੱਕ ਰੋਜ਼ਾ ਮੈਚ ਤੇ ਦੋ ਕੌਮਾਂਤਰੀ ਟੀ-20 ਮੈਚ ਖੇਡੇ ਹਨ। ਘਰੇਲੂ ਕ੍ਰਿਕਟ ‘ਚ ਉਨ੍ਹਾਂ ਗੁਜਰਾਤ ਲਈ 194 ਮੈਚ ਖੇਡੇ ਹਨ। ਪਟੇਲ ਨੇ ਸਾਲ 2002 ‘ਚ ਭਾਰਤ ਲਈ ਇੰਗਲੈਂਡ ਖਿਲਾਫ਼ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.