ਚਿਲੀ ‘ਚ ਭੂਚਾਲ ਦੇ ਤੇਜ਼ ਝਟਕੇ
ਸੈਂਟਿਯਾਗੋ। ਕੇਂਦਰੀ ਚਿਲੀ ਵਿਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਅਤੇ ਰਿਕਟਰ ਪੈਮਾਨੇ ‘ਤੇ ਭੂਚਾਲ 5.5 ਮਾਪਿਆ ਗਿਆ। ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਨੇ ਅੱਜ ਦੱਸਿਆ ਕਿ ਭੂਚਾਲ ਦੇ ਝਟਕੇ ਗ੍ਰੀਨਵਿਚ ਦੇ ਸਵੇਰੇ 4.52 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਮੌਊਲੇ ਦੇ ਮੱਧ ਖੇਤਰ ਵਿੱਚ ਰਾਊਚੋ ਸ਼ਹਿਰ ਦੇ ਪੱਛਮ ਵਿੱਚ 36 ਕਿਲੋਮੀਟਰ ਦੀ ਗਹਿਰਾਈ ਅਤੇ ਧਰਤੀ ਦੀ ਸਤਹ ਤੋਂ 58.3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.