ਸਾਡੇ ਨਾਲ ਸ਼ਾਮਲ

Follow us

11 C
Chandigarh
Wednesday, February 4, 2026
More
    Home Breaking News ਆਈਪੀਐਲ-2020 :...

    ਆਈਪੀਐਲ-2020 : ਚੇੱਨਈ ਨੂੰ ਵੱਡਾ ਝਟਕਾ, ਸੁਰੇਸ਼ ਰੈਨਾ ਟੀਮ ‘ਚੋਂ ਬਾਹਰ

    Raina said Dhoni remains the best captain of the Indian team

    19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਆਈਪੀਐਲ

    ਸੁਰੇਸ਼ ਰੈਨਾ ਵਾਪਸ ਭਾਰਤ ਪਰਤੇ

    ਨਵੀਂ ਦਿੱਲੀ। ਚੇੱਨਈ ਸੁਪਰ ਕਿੰਗਜ਼ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਖੱਬੇ ਹੱਥ ਦੇ ਧਾਕੜ ਬੱਲੇਬਾਜ਼ ਸੁਰੇਸ਼ ਰੈਨਾ ਨੇ ਨਿੱਜੀ ਕਾਰਨਾਂ ਕਰਕੇ ਟੀਮ ‘ਚੋਂ ਬਾਹਰ ਹੋ ਗਏ। ਰੈਨਾ ਦੇ ਹਾਲਾਂਕਿ ਭਾਰਤ ਵਾਪਸ ਵਰਤਣ ਦੀ ਅਸਲ ਵਜ੍ਹਾ ਕੀ ਹੈ ਇਸ ਦਾ ਪਤਾ ਨਹੀਂ ਚੱਲ ਸਕਿਆ।

    Raina said Dhoni remains the best captain of the Indian team

    19 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਆਈਪੀਐਲ ਲਈ ਟੀਮਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਪਹੁੰਚ ਚੁੱਕੀਆਂ ਹਨ। ਦੁਬਈ ਪਹੁੰਚਣ ‘ਤੇ ਚੇਨੱਈ ਸੁਪਰਕਿੰਗਜ਼ ਦੇ ਖਿਡਾਰੀਆਂ ਨੇ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ‘ਚੋਂ ਕੁਝ ਕੁ ਮੈਂਬਰਾਂ ਦੇ ਰਿਪੋਰਟ ਪਾਜ਼ਿਟਿਵ ਆਈ ਹੈ। ਚੇਨਈ ਟੀਮ ਪਹਿਲਾਂ ਹੀ ਮੁਸ਼ਕਲ ਦੌਰ ‘ਚੋਂ ਲੰਘ ਰਹੀ ਹੈ। ਦਿੱਗਜ਼ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਕਿਹਾ ਕਿ ਟੀਮ ਲਈ ਸੁਰੇਸ਼ ਰੈਨਾ ਦਾ ਨਾ ਖੇਡਣਾ ਚੇੱਨਈ ਲਈ ਵੱਡਾ ਝਟਕਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.