ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਸੂਡਾਨ ‘...

    ਸੂਡਾਨ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 86 ਹੋਈ

    Flood, Stuck, Natural, Disaster, Kaziranga park, Monsoon, Article

    44 ਵਿਅਕਤੀ ਜ਼ਖਮੀ

    ਖਾਰਤੂਨ। ਸੂਡਾਨ ‘ਚ ਭਾਰੀ ਮੀਂਹ ਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 86 ਹੋ ਗਈ ਹੈ। ਸੂਡਾਨ ਦੇ ਅਲ-ਮਸ਼ਦ ਅਖਬਾਰ ‘ਚ ਵੀਰਵਾਰ ਨੂੰ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ।

    ਅਖਬਾਰ ਅਨੁਸਾਰ ਇਸ ਆਫਤਾ ‘ਚ 44 ਵਿਅਕਤੀ ਜ਼ਖਮੀ ਹੋਏ ਹਨ ਤੇ 32,000 ਘਰ ਨਸ਼ਟ ਹੋ ਗਏ ਹਨ। ਇਸ ਤੋਂ ਪਹਿਲਾਂ ਸਥਾਨਕ ਮੀਡੀਆ ਦੀ ਰਿਪੋਰਟਾਂ ‘ਚ ਮੀਂਹ ਤੇ ਹੜ੍ਹ ਕਾਰਨ 74 ਵਿਅਕਤੀਆਂ ਦੀ ਮੌਤ ਦੀ ਸੂਚਨਾ ਦਿੱਤੀ ਸੀ। ਸੂਡਾਨ ‘ਚ ਲਗਭਗ ਹਰ ਸਾਲ ਜੂਨ ਤੋਂ ਅਕਤੂਬਰ ਦੇ ਆਖਰ ਤੱਕ ਮੀਂਹ ਕਾਰਨ ਬੁਰਾ ਹਾਲ ਹੁੰਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.