ਲਾਕਡਾਊਨ ਤੋਂ ਬਾਅਦ 60 ਲੱਖ ਤੋਂ ਜਿਆਦਾ ਲੋਕਾਂ ਨੇ ਕੀਤਾ ਹਵਾਈ ਸਫ਼ਰ

ਲਾਕਡਾਊਨ ਤੋਂ ਬਾਅਦ 60 ਲੱਖ ਤੋਂ ਜਿਆਦਾ ਲੋਕਾਂ ਨੇ ਕੀਤਾ ਹਵਾਈ ਸਫ਼ਰ

ਨਵੀਂ ਦਿੱਲੀ। ਕੋਵਿਡ -19 ਮਹਾਂਮਾਰੀ ਦੇ ਕਾਰਨ ਮੁਕੰਮਲ ਪਾਬੰਦੀ ਦੇ ਬਾਅਦ ਘਰੇਲੂ ਉਡਾਣਾਂ ਦੀ ਮੁੜ ਸ਼ੁਰੂਆਤ ਤੋਂ ਬਾਅਦ 60 ਲੱਖ ਤੋਂ ਜ਼ਿਆਦਾ ਯਾਤਰੀ ਹਵਾਈ ਯਾਤਰਾ ਕਰ ਚੁੱਕੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ, ਉਨ੍ਹਾਂ ਲਿਖਿਆ “ਸਾਡੇ ਅਸਮਾਨ ਅਤੇ ਹਵਾਈ ਅੱਡਿਆਂ ‘ਤੇ ਗਤੀਵਿਧੀਆਂ ਤੇਜ਼ ਹਨ। 25 ਮਈ ਤੋਂ ਹੁਣ ਤੱਕ 6 ਲੱਖ ਤੋਂ ਜ਼ਿਆਦਾ ਲੋਕ 67,602 ਉਡਾਣਾਂ ਵਿਚ ਸਫ਼ਰ ਕਰ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.