ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਇੱਕ ਨਜ਼ਰ ਬੋਲੀਵੀਆ ਦੇ ਊਰ...

    ਬੋਲੀਵੀਆ ਦੇ ਊਰਜਾ ਮੰਤਰੀ ਕੋਰੋਨਾ ਪੀੜਤ

    ਬੋਲੀਵੀਆ ਦੇ ਊਰਜਾ ਮੰਤਰੀ ਕੋਰੋਨਾ ਪੀੜਤ

    ਮਾਸਕੋ। ਬੋਲੀਵੀਆ ਦੇ ਊਰਜਾ ਮੰਤਰੀ ਅਲਵਾਰੋ ਰੇਡ੍ਰਿਗੋ ਗੁਜਮਨ ਕੋਰੋਨਾ ਵਾਇਰਸ ਤੋਂ ਪੀੜਤ ਮਿਲੇ ਹਨ। ਉਨ੍ਹਾਂ ਟਵੀਟ ਕਰਕੇ ਜਾਣਕਾਰੀ ਦਿੱਤੀ।

    ਉਨ੍ਹਾਂ ਕਿਹਾ, ”ਪਿਛਲੇ ਚਾਰ ਮਹੀਨਿਆਂ ਤੋਂ ਕੋਰੋਨਾ ਖਿਲਾਫ਼ ਜੰਗ ‘ਚ ਮੋਹਰੀ ਯੋਧਿਆਂ ਦੇ ਰੂਪ ‘ਚ ਲੜਨ ਤੋਂ ਬਾਅਦ ਅੱਜ ਮੇਰੀ ਕੋਰੋਨਾ ਦੀ ਜਾਂਚ ਰਿਪੋਰਟ ਪਾਜ਼ਿਟਿਵ ਆਈ ਹੈ। ਮੈਂ ਏਕਤਾਂਵਾਸ ‘ਚ ਰਹਿ ਕੇ ਕੰਮ ਕਰਨਾ ਜਾਰੀ ਰੱਖਾਂਗਾ।” ਊਰਜਾ ਮੰਤਰੀ ਨੇ ਇੱਕ ਬਿਆਨ ‘ਚ ਦੱਸਿਆ ਕਿ ਗੁਜਮਨ ਦੀ ਹਾਲਾਤ ਠੀਕ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here