ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਸਿੱਧਰਮੱਇਆ ਨੂੰ...

    ਸਿੱਧਰਮੱਇਆ ਨੂੰ ਹੋਇਆ ਕੋਰੋਨਾ

    ਸਿੱਧਰਮੱਇਆ ਨੂੰ ਹੋਇਆ ਕੋਰੋਨਾ

    ਬੰਗਲੌਰ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਵਿਧਾਨ ਸਪਾ ‘ਚ ਵਿਰੋਧੀ ਧਿਰ ਦੇ ਆਗੂ ਸਿਧਰਮੱਇਆ ਕੋਰੋਨਾ ਪੀੜਤ ਹੋ ਗਏ ਹਨ। ਸਿੱਧਰਮੱਇਆ ਨੇ ਖੁਦ ਕੋਰੋਨਾ ਪਾਜ਼ਿਟਿਵ ਹੋਣ ਦੀ ਜਾਣਕਾਰੀ ਮੰਗਲਵਾਰ ਨੂੰ ਟਵਿੱਟਰ ‘ਤੇ ਦਿੱਤੀ।

    ਉਨ੍ਹਾਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਲਿਖਿਆ, ”ਮੈਂ ਕੋਰੋਨਾ ਪੀੜਤ ਹੋ ਗਿਆ ਹਾਂ ਤੇ ਡਾਕਟਰਾਂ ਦੀ ਸਲਾਹ ‘ਤੇ ਹਸਪਤਾਲ ‘ਚ ਭਰਤੀ ਹੋਇਆ ਹਾਂ। ਮੇਰੇ ਨਾਲ ਸੰਪਰਕ ‘ਚ ਆਏ ਸਾਰੇ ਵਿਅਕਤੀਆਂ ਨੂੰ ਅਪੀਲ ਹੈ ਕਿ ਆਪਣੀ ਕੋਰੋਨਾ ਜਾਂਚ ਕਰਵਾ ਲੈਣ ਤੇ ਖੁਦ ਨੂੰ ਇਕਾਂਤਵਾਸ ਕਰ ਲੈਣ। ਕਰਨਾਟਕ ਦੇ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਤੇ ਉਨ੍ਹਾਂ ਦੀ ਬੇਟੀ ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਸਾਂਸਦ ਕਾਰਤੀ ਚਿਦੰਬਰਮ ਵੀ ਕੋਰੋਨਾ ਪੀੜਤ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here