ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਅਮਰੀਕਾ ਵੀ ਲਾ ...

    ਅਮਰੀਕਾ ਵੀ ਲਾ ਸਕਦਾ ਹੈ ਚੀਨੀ ਟਿੱਕ ਟਾੱਕ ‘ਤੇ ਰੋਕ

    Corona

    ਚੀਨ ਲਈ ਇੱਕ ਹੋਰ ਵੱਡੇ ਝਟਕੇ ਦੀ ਤਿਆਰੀ

    ਵਾਸ਼ਿੰਗਟਨ। ਭਾਰਤ ਤੋਂ ਬਾਅਦ ਹੁਣ ਅਮਰੀਕਾ ਵੀ ਕਿਸੇ ਸਮੇਂ ਚੀਨੀ ਐਪ ਟਿੱਕ ਟਾੱਕ ‘ਤੇ ਪਾਬੰਦੀ ਲਾ ਸਕਦਾ ਹੈ। ਜੋ ਚੀਨ ਲਈ ਵੱਡਾ ਝਟਕਾ ਹੋਵੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨੀ ਟੈਪ ਟਿੱਕ ਟਾੱਕ ਨੂੰ ਬੈਨ ਕਰਨ ਦੀ ਤਿਆਰੀ ਕਰ ਰਹੇ ਹਨ।

    ਇਸ ਲਈ ਉਹ ਕਈ ਸਾਰੇ ਬਦਲਾਂ ‘ਤੇ ਵੀ ਵਿਚਾਰ ਕਰ ਰਹੇ ਹਨ। ਕੋਰੋਨਾ ਕਹਿਰ ਤੋਂ ਬਾਅਦ ਟਰੰਪ ਚੀਨ ਤੋਂ ਬੇਹੱਦ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਚੀਨ ਨਾਲ ਜੁੜੀਆਂ ਕੰਪਨੀਆਂ ‘ਤੇ ਭਾਰਤ ਸਰਕਾਰ ਦੀ ਡਿਜ਼ੀਟਲ ਸਟਰਾਈਕ ਜਾਰੀ ਹੈ। ਭਾਰਤ ਨੇ ਟਿੱਕ-ਟਾੱਕ ਸਮੇਤ ਚੀਨ ਦੀਆਂ ਐਪਾਂ ‘ਤੇ ਰੋਕ ਲਾ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here