ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਸੜਕ ਹਾਦਸੇ ਚ ਗ...

    ਸੜਕ ਹਾਦਸੇ ਚ ਗੁਰੂਹਰਸਹਾਏ ਦੇ ਪੱਤਰਕਾਰ ਦੀ ਮੋਤ

    Accident

    ਸੜਕ ਹਾਦਸੇ ਚ ਗੁਰੂਹਰਸਹਾਏ ਦੇ ਪੱਤਰਕਾਰ ਦੀ ਮੋਤ

    ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਦੇ ਇਕ ਪੱਤਰਕਾਰ ਦੀ ਸੜਕ ਹਾਦਸੇ Accident ‘ਚ ਮੋਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ । ਪੱਤਰਕਾਰ ਪ੍ਰਦੀਪ ਕਾਲੜਾ ਵਾਸੀਂ ਪੰਜੇ ਕੇ ਉਤਾੜ ਜੋ ਕਿ ਲੁਧਿਆਣਾ ਤੋਂ ਆਪਣੀ ਦਵਾਈ ਲੈ ਕੇ ਕਾਰ ਰਾਹੀਂ ਵਾਪਸ ਆ ਰਿਹਾ ਸੀ ਤਾਂ ਤਲਵੰਡੀ ਭਾਈ ਕਸਬੇ ਨੇੜੇ ਪੁੱਜੀ ਤਾਂ ਅਚਾਨਕ ਹਾਦਸਾ ਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਪ੍ਰਦੀਪ ਕਾਲੜਾ ਦੀ ਮੋਕੇ ਤੇ ਮੋਤ ਹੋ ਗਈ ਤੇ ਨਾਲ ਬੈਠੇ ਦੂਸਰੇ ਆਦਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Accident

    LEAVE A REPLY

    Please enter your comment!
    Please enter your name here