ਕੋਰੋਨਾ ਵਾਇਰਸ : ਪਿੰਡ ਜਵਾਹਰਪੁਰ ਦੇ 4 ਹੋਰ ਪੋਜ਼ੀਟਿਵ ਕੇਸ ਆਏ

Fight with Corona

ਕੋਰੋਨਾ ਵਾਇਰਸ : ਪਿੰਡ ਜਵਾਹਰਪੁਰ ਦੇ 4 ਹੋਰ ਪੋਜ਼ੀਟਿਵ ਕੇਸ ਆਏ

ਮੋਹਾਲੀ, (ਕੁਲਵੰਤ ਕੋਟਲੀ) ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ ਚਾਰ ਹੋਰ ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਇਹ ਸਾਰੇ ਜਵਾਹਰਪੁਰ ਪਿੰਡ ਨਾਲ ਸਬੰਧਤ ਹਨ ਜਿਸ ਦੇ ਪਹਿਲਾਂ 11 ਪਾਜੇਟਿਵ ਮਾਮਲੇ ਸਾਹਮਣੇ ਆਏ ਸਨ ਚਾਰ ਨਵੇਂ ਕੇਸਾਂ ਦੇ ਨਾਲ, ਇਕੱਲੇ ਜਵਾਹਰਪੁਰ ਤੋਂ ਹੀ ਪੌਜੇਟਿਵ ਮਾਮਲਿਆਂ ਦੀ ਗਿਣਤੀ 15 ਹੋ ਗਈ ਹੈ ਜ਼ਿਲ੍ਹੇ ਵਿੱਚ ਹੁਣ ਤੱਕ ਪਾਜੇਟਿਵ ਮਾਮਲਿਆਂ ਦੀ ਗਿਣਤੀ ਕੁੱਲ 30 ਹੋ ਗਈ ਹੈ ਜ਼ਿਕਰਯੋਗ ਹੈ ਕਿ 164 ਨਮੂਨਿਆਂ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ ਇਨ੍ਹਾਂ ਵਿੱਚੋਂ 118 ਮਾਮਲੇ ਜਵਾਹਰਪੁਰ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚੋਂ 80 ਨਮੂਨਿਆਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here