ਪਿਛਲੇ 24 ਘੰਟਿਆਂ ‘ਚ 862 ਲੋਕਾਂ ਦੀ ਮੌਤ : ਡਬਲਿਊ.ਐੱਚ.ਓ.
ਜਨੇਵਾ (ਏਜੰਸੀ)। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) who ਨੇ ਕਿਹਾ ਕਿ ਦੁਨੀਆਂ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਜਾਨਲੇਵਾ ਕਰੋਨਾ ਵਾਇਰਸ (ਕੋਵਿਡ-19) ਦੇ ਪ੍ਰਕੋਪ ਨਾਲ 862 ਲੋਕਾਂ ਦੀ ਮੌਤ ਹੋ ਗਈ ਹੈ ਜਿਸ ‘ਚ ਇਟਲੀ ਦੇ 368, ਇਰਾਨ ਦੇ 245 ਅਤੇ ਸਪੇਨ ਦੇ 152 ਲੋਕ ਸ਼ਮਾਲ ਹਨ। ਡਬਲਿਊ ਐੱਚ ਓ ਦੀ ਕਰੋਨਾ ਵਾਇਰਸ ਤੋਂ ਲੈ ਕੇ ਰਿਪੋਰਟ ਅਨੁਸਾਰ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 6606 ਹੋ ਗਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਦੇ 13,903 ਨਵੇਂ ਮਾਮਲੇ ਦਰਜ਼ ਕੀਤੇ ਗÂੈ ਹਨ। ਦੁਨੀਆਂ ਭਰ ‘ਚ ਫਿਲਹਾਲ 167.511 ਲੋਕ ਕਰੋਨਾ ਵਾਇਰਸ ਦੀ ਚਪੇਟ ‘ਚ ਆਉਣ ਤੋਂ ਬਾਅਦ ਮੌਤ ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।